Addiction

Narinder Bath

ਭਾਰ ਨਿਕਲ ਓਏ ਵੱਡੀਆਂ ਬਦਮਾਸ਼ਾਂ
ਮੈਂ ਤੇਰੇ ਸਿਰ ਤੇ ਮੌਤ ਬਣ ਕ ਆਇਆ ਓਏ ਬਰੱਰਆਹ

ਨਾ ਭੁੱਕੀ ਦਾ ਕਾਰਡ ਗੋਰੀਏ
ਨਾ ਚਿੱਟੇ ਦਾ ਲਾਡ ਗੋਰੀਏ (ਨਾ ਚਿੱਟੇ ਦਾ ਲਾਡ ਗੋਰੀਏ)
ਮੰਗਦੇ ਆ ਤਾੜ ਤਾੜ ਗੋਰੀਏ
ਜੱਟ ਨੂੰ Addiction ਫ਼ਸਲਾਂ ਦਾ
ਗੱਬਰੂ ਨੂੰ ਚਸਕਾ
ਗੱਬਰੂ ਨੂੰ ਚਸਕਾ ਰਫਲਾਂ ਦਾ
ਗੱਬਰੂ ਨੂੰ ਚਸਕਾ ਰਫਲਾਂ ਦਾ
ਹੋ ਵਿਰਲੇ ਕੋਲੇ combo ਜੱਟੀਏ
ਸ਼ਕਲਾਂ ਦਾ ਤੇ ਅਕਲਾਂ ਦਾ
ਗੱਬਰੂ ਨੂੰ ਚਸਕਾ ਰਫਲਾਂ ਦਾ
ਗੱਬਰੂ ਨੂੰ ਚਸਕਾ ਰਫਲਾਂ ਦਾ

It’s a real shotgun ਹਾਹਾਹਾ

ਰੱਖਿਆ ਬੁਲਟ ਪੁਰਾਣਾ ਜੱਟ ਨੇ
Famous ਕਰਤਾ ਲਾਣਾ ਜੱਟ ਨੇ
Life ਵਾਸਤਵ movie ਵਰਗੀ
ਵਿੱਚ entry ਤੂੰ ਵੀ ਕਰ ਗਈ
ਮੁਰਗੇ ਪਾਲੇ ਨਿਰਾ ਲੜਾਕੇ
Follow ਕਰਦੇ ਵਿਗੜੇ ਕਾਕੇ
ਜਦ ਕਿਧਰੇ ਅਸੀ ਕਰਦੇ ਵਾਕੇ
ਛੱਡ ਜਾਣ ਜੋੜਾ ਚੱਪਲਾਂ ਦਾ
ਗੱਬਰੂ ਨੂੰ ਚਸਕਾ
ਗੱਬਰੂ ਨੂੰ ਚਸਕਾ ਰਫਲਾਂ ਦਾ
ਗੱਬਰੂ ਨੂੰ ਚਸਕਾ ਰਫਲਾਂ ਦਾ
ਹੋ ਵਿਰਲੇ ਕੋਲੇ combo ਜੱਟੀਏ
ਸ਼ਕਲਾਂ ਦਾ ਤੇ ਅਕਲਾਂ ਦਾ
ਗੱਬਰੂ ਨੂੰ ਚਸਕਾ ਰਫਲਾਂ ਦਾ
ਗੱਬਰੂ ਨੂੰ ਚਸਕਾ ਰਫਲਾਂ ਦਾ

38 ਕਿੱਲੇ enter ਵਾਹੁੰਦੇ (38 ਕਿੱਲੇ enter ਵਾਹੁੰਦੇ)
ਜੱਟ farmhouse ਤੇ ਲੈਂਟਰ ਪਾਉਂਦੇ
ਲੋਕੀ ਕਹਿੰਦੇ ਵੈਲੀ touch ਦਾ
ਅਸਲੇ ਵਰਗਾ ਅਸਲੇ ਰੱਖਦਾ
Tuck in ਕਰਕੇ ਪਾਉਂਦਾ ਸ਼ਰਟਾਂ
ਸ਼ੌਂਕੀ golden ਬੱਕਲਾਂ ਦਾ
ਗੱਬਰੂ ਨੂੰ ਚਸਕਾ
ਗੱਬਰੂ ਨੂੰ ਚਸਕਾ ਰਫਲਾਂ ਦਾ
ਗੱਬਰੂ ਨੂੰ ਚਸਕਾ ਰਫਲਾਂ ਦਾ
ਹੋ ਵਿਰਲੇ ਕੋਲੇ combo ਜੱਟੀਏ
ਸ਼ਕਲਾਂ ਦਾ ਤੇ ਅਕਲਾਂ ਦਾ
ਗੱਬਰੂ ਨੂੰ ਚਸਕਾ ਰਫਲਾਂ ਦਾ
ਗੱਬਰੂ ਨੂੰ ਚਸਕਾ ਰਫਲਾਂ ਦਾ
ਹਾ ਹਾ ਹਾ ਹਾ ਹਾ ਹਾ ਹਾ ਹਾ

ਆਜਾ
Leather shoe ਨਾਲ coat ਰਕਾਨੇ
ਆਪਣਾ business ਲੋਟ ਰਕਾਨੇ
ਜਿਗਰ ਦਾ ਜਿਗਰਾ large ਸੁੱਖ ਨਾਲ
ਤੀਵੀਂਬਾਜ਼ੀ ਖ਼ਾਰਜ ਸੁੱਖ ਨਾਲ
Tournament ਕਬੂਤਰ ਬਾਜ਼ੀ
ਲੀਡਰ ਕਰਦੇ ਪਾਜੀ ਪਾਜੀ
ਰੱਬ ਦੀ ਰਜ਼ਾ ਵਿੱਚ ਰਹੀਏ ਰਾਜ਼ੀ
ਆਪੇ ਹੋਜੂ ਨਬੇੜਾ ਕਤਲਾ ਦਾ
ਗੱਬਰੂ ਨੂੰ ਚਸਕਾ
ਗੱਬਰੂ ਨੂੰ ਚਸਕਾ ਰਫਲਾਂ ਦਾ
ਗੱਬਰੂ ਨੂੰ ਚਸਕਾ ਰਫਲਾਂ ਦਾ
ਹੋ ਵਿਰਲੇ ਕੋਲੇ combo ਜੱਟੀਏ
ਸ਼ਕਲਾਂ ਦਾ ਤੇ ਅਕਲਾਂ ਦਾ
ਗੱਬਰੂ ਨੂੰ ਚਸਕਾ ਰਫਲਾਂ ਦਾ
ਗੱਬਰੂ ਨੂੰ ਚਸਕਾ ਰਫਲਾਂ ਦਾ
ਓ ਬਾਠਾਂ ਵਾਲੇ ਬਾਠ ਨੂੰ ਕਿੱਥੇ
ਫਿਕਰ ਵੱਜਦੀਆਂ ਨਕਲਾਂ ਦਾ
ਗੱਬਰੂ ਨੂੰ ਚਸਕਾ ਰਫਲਾਂ ਦਾ
ਗੱਬਰੂ ਨੂੰ ਚਸਕਾ ਰਫਲਾਂ ਦਾ

Ikwinder Singh production

Curiosidades sobre a música Addiction de Jigar

De quem é a composição da música “Addiction” de Jigar?
A música “Addiction” de Jigar foi composta por Narinder Bath.

Músicas mais populares de Jigar

Outros artistas de Asiatic music