Jatt
ਸਾਰੀ ਦੁਨਿਆ ਤੇ ਚੱਲੇ ਮੇਰਾ ਨਾ ਨੀ
ਗੱਲਾਂ ਹੁੰਦੀਆ ਨੇ ਬਿੱਲੋ ਥਾਂ ਥਾਂ ਨੀ
ਸਾਰੀ ਦੁਨਿਆ ਤੇ ਚੱਲੇ ਮੇਰਾ ਨਾ ਨੀ
ਗੱਲਾਂ ਹੁੰਦੀਆ ਨੇ ਬਿੱਲੋ ਥਾਂ ਥਾਂ ਨੀ
ਤੈਨੂ ਸੋਨੇ ਚ ਮੜਾ ਦੇਆਂ ਸਾਰੀ
ਲਾ ਮੇਰੇ ਨਾਲ ਯਾਰੀ
ਨੀ ਏ ਗੱਲ ਪੱਕੀ
ਜੱਟ ਮੌਜਾਂ ਕਰਦਾ ਏ
ਜੱਟ ਮੌਜਾਂ ਕਰਦਾ ਏ
ਰੱਬ ਨੇ ਥੋੜ ਕੋਈ ਨਾ ਰਖੀ
ਜੱਟ ਮੌਜਾਂ ਕਰਦਾ ਏ
ਰੱਬ ਨੇ ਥੋੜ ਕੋਈ ਨਾ ਰਖੀ
ਏਕ ਰੱਬ ਤੋਂ ਡਰ੍ਦੇ ਹਾਂ
ਜੱਟ ਨਹੀ ਕਿਸੇ ਤੋਂ ਡਰਦਾ
ਅਸੀਂ ਦੂਜ ਨੂ ਛੱਡੀਏ ਨਾ
ਜੱਟ ਪਹਲ ਕਦੇ ਨੀ ਕਰਦਾ
ਏਕ ਰੱਬ ਤੋਂ ਡਰ੍ਦੇ ਹਾਂ
ਜੱਟ ਨਹੀ ਕਿਸੇ ਤੋਂ ਡਰਦਾ
ਅਸੀਂ ਦੂਜ ਨੂ ਛੱਡੀਏ ਨਾ
ਜੱਟ ਪਹਲ ਕਦੇ ਨੀ ਕਰਦਾ
ਕੋਈ ਪਾਏ ਸਾਡੇ ਨਾਲ ਪੰਗੇ
ਜਾ ਖਾਈ ਕੇ ਲੰਗੇ
ਮੈਂ ਪਾੜਾ ਬਖੀ
ਜੱਟ ਮੌਜਾਂ ਕਰਦਾ ਏ
ਜੱਟ ਮੌਜਾਂ ਕਰਦਾ ਏ
ਰੱਬ ਨੇ ਥੋੜ ਕੋਈ ਨਾ ਰਖੀ
ਜੱਟ ਮੌਜਾਂ ਕਰਦਾ ਏ
ਰੱਬ ਨੇ ਥੋੜ ਕੋਈ ਨਾ ਰਖੀ
ਲਗਦੀ ਮਿਹਫਿਲ ਮਿੱਤਰਾਂ ਦੀ
ਹੁੰਦੀਆਂ ਯਾਰਾਂ ਨਾਲ ਬਹਾਰਾਂ
ਸਾਡੀ ਬਹਿਣੀ ਉਠਣੀ ਏ
ਜਿਹੜੀਆਂ ਸਮੇ ਦਿਆ ਸਰਕਾਰਾਂ
ਲਗਦੀ ਮਿਹਫਿਲ ਮਿੱਤਰਾਂ ਦੀ
ਹੁੰਦੀਆਂ ਯਾਰਾਂ ਨਾਲ ਬਹਾਰਾਂ
ਸਾਡੀ ਬਹਿਣੀ ਉਠਣੀ ਏ
ਜਿਹੜੀਆਂ ਸਮੇ ਦਿਆ ਸਰਕਾਰਾਂ
ਸਾਨੂ ਚੁੱਕ ਕੇ ਸਲਾਮਾਂ ਕਰਦੇ
ਸਾਡੇ ਤੋਂ ਡਰ੍ਦੇ
ਜਿਨ੍ਹਾਂ ਨੇ ਸੀ ਅੱਤ ਚੱਕੀ
ਜੱਟ ਮੌਜਾਂ ਕਰਦਾ ਏ
ਜੱਟ ਨਾਲ ਪੰਗਾ ਲ ਕੇ ਭੱਜ ਕੇ ਕਿਵੇਂ ਜਾਏਂਗਾ ਮਾਂ ਦੇਆਂ ਮੱਖਣਾ
ਜੱਟ ਮੌਜਾਂ ਕਰਦਾ ਏ
ਜੱਟ ਮੌਜਾਂ ਕਰਦਾ ਏ
ਰੱਬ ਨੇ ਥੋੜ ਕੋਈ ਨਾ ਰਖੀ
ਜੱਟ ਮੌਜਾਂ ਕਰਦਾ ਏ
ਰੱਬ ਨੇ ਥੋੜ ਕੋਈ ਨਾ ਰਖੀ