Jatt [101% Bhangra Hitz]
ਸਾਰੀ ਦੁਨਿਆ ਤੇ ਚੱਲੇ ਮੇਰਾ ਨਾ ਨੀ
ਗੱਲਾਂ ਹੁੰਦੀਆ ਨੇ ਬਿੱਲੋ ਥਾਂ ਥਾਂ ਨੀ
ਸਾਰੀ ਦੁਨਿਆ ਤੇ ਚੱਲੇ ਮੇਰਾ ਨਾ ਨੀ
ਗੱਲਾਂ ਹੁੰਦੀਆ ਨੇ ਬਿੱਲੋ ਥਾਂ ਥਾਂ ਨੀ
ਤੈਨੂ ਸੋਨੇ ਚ ਮੜਾ ਦੇਆਂ ਸਾਰੀ
ਲਾ ਮੇਰੇ ਨਾਲ ਯਾਰੀ
ਨੀ ਏ ਗੱਲ ਪੱਕੀ
ਜੱਟ ਮੌਜਾਂ ਕਰਦਾ ਏ
ਜੱਟ ਮੌਜਾਂ ਕਰਦਾ ਏ
ਰੱਬ ਨੇ ਥੋੜ ਕੋਈ ਨਾ ਰਖੀ
ਜੱਟ ਮੌਜਾਂ ਕਰਦਾ ਏ
ਰੱਬ ਨੇ ਥੋੜ ਕੋਈ ਨਾ ਰਖੀ
ਏਕ ਰੱਬ ਤੋਂ ਡਰ੍ਦੇ ਹਾਂ
ਜੱਟ ਨਹੀ ਕਿਸੇ ਤੋਂ ਡਰਦਾ
ਅਸੀਂ ਦੂਜ ਨੂ ਛੱਡੀਏ ਨਾ
ਜੱਟ ਪਹਲ ਕਦੇ ਨੀ ਕਰਦਾ
ਏਕ ਰੱਬ ਤੋਂ ਡਰ੍ਦੇ ਹਾਂ
ਜੱਟ ਨਹੀ ਕਿਸੇ ਤੋਂ ਡਰਦਾ
ਅਸੀਂ ਦੂਜ ਨੂ ਛੱਡੀਏ ਨਾ
ਜੱਟ ਪਹਲ ਕਦੇ ਨੀ ਕਰਦਾ
ਕੋਈ ਪਾਏ ਸਾਡੇ ਨਾਲ ਪੰਗੇ
ਜਾ ਖਾਈ ਕੇ ਲੰਗੇ
ਮੈਂ ਪਾੜਾ ਬਖੀ
ਜੱਟ ਮੌਜਾਂ ਕਰਦਾ ਏ
ਜੱਟ ਮੌਜਾਂ ਕਰਦਾ ਏ
ਰੱਬ ਨੇ ਥੋੜ ਕੋਈ ਨਾ ਰਖੀ
ਜੱਟ ਮੌਜਾਂ ਕਰਦਾ ਏ
ਰੱਬ ਨੇ ਥੋੜ ਕੋਈ ਨਾ ਰਖੀ
ਲਗਦੀ ਮਿਹਫਿਲ ਮਿੱਤਰਾਂ ਦੀ
ਹੁੰਦੀਆਂ ਯਾਰਾਂ ਨਾਲ ਬਹਾਰਾਂ
ਸਾਡੀ ਬਹਿਣੀ ਉਠਣੀ ਏ
ਜਿਹੜੀਆਂ ਸਮੇ ਦਿਆ ਸਰਕਾਰਾਂ
ਲਗਦੀ ਮਿਹਫਿਲ ਮਿੱਤਰਾਂ ਦੀ
ਹੁੰਦੀਆਂ ਯਾਰਾਂ ਨਾਲ ਬਹਾਰਾਂ
ਸਾਡੀ ਬਹਿਣੀ ਉਠਣੀ ਏ
ਜਿਹੜੀਆਂ ਸਮੇ ਦਿਆ ਸਰਕਾਰਾਂ
ਸਾਨੂ ਚੁੱਕ ਕੇ ਸਲਾਮਾਂ ਕਰਦੇ
ਸਾਡੇ ਤੋਂ ਡਰ੍ਦੇ
ਜਿਨ੍ਹਾਂ ਨੇ ਸੀ ਅੱਤ ਚੱਕੀ
ਜੱਟ ਮੌਜਾਂ ਕਰਦਾ ਏ
ਜੱਟ ਨਾਲ ਪੰਗਾ ਲ ਕੇ ਭੱਜ ਕੇ ਕਿਵੇਂ ਜਾਏਂਗਾ ਮਾਂ ਦੇਆਂ ਮੱਖਣਾ
ਜੱਟ ਮੌਜਾਂ ਕਰਦਾ ਏ
ਰੱਬ ਨੇ ਥੋੜ ਕੋਈ ਨਾ ਰਖੀ
ਜੱਟ ਮੌਜਾਂ ਕਰਦਾ ਏ
ਰੱਬ ਨੇ ਥੋੜ ਕੋਈ ਨਾ ਰਖੀ
ਮੈਂ ਵਿਚ ਬਦੇਸ਼ਾਂ ਦੇ ਝੰਡੇ ਮਾਂ ਬੋਲੀ ਦੇ ਗੱਡੇ
ਬੱਚਿਆਂ ਨੂ ਪ੍ਯਾਰ ਕਰਾ
ਮੈਨੂੰ ਦੇਣ ਅਸੀਸਾਂ ਵੱਡੇ
ਮੈਂ ਵਿਚ ਬਦੇਸ਼ਾਂ ਦੇ ਝੰਡੇ ਮਾਂ ਬੋਲੀ ਦੇ ਗੱਡੇ
ਬੱਚਿਆਂ ਨੂ ਪ੍ਯਾਰ ਕਰਾ
ਮੈਨੂੰ ਦੇਣ ਅਸੀਸਾਂ ਵੱਡੇ
ਮੈਨੂੰ ਮਿਲਣੇ ਨੂੰ ਹਰ ਕੋਈ ਤਰਸੇ
ਹੁੰਦੇ ਨੇ ਚਰਚੇ ਗੱਲਾਂ ਹੁੰਦੀਆਂ ਪੱਕੀ
ਸਾਬੀ ਮੌਜ ਕਰਦਾ ਹੈ
ਜੱਟ ਮੌਜਾਂ ਕਰਦਾ ਏ ਰੱਬ ਨੇ ਥੋੜ ਕੋਈ ਨਾ ਰੱਖੀ
ਜੱਟ ਮੌਜਾਂ ਕਰਦਾ ਏ
ਰੱਬ ਨੇ ਥੋੜ ਕੋਈ ਨਾ ਰਖੀ
ਪਿੰਡੋ ਬਾਹਰਲੀ ਫਿਰਨੀ ਤੇ ਪਾਈ 2 ਖਟਿਆ ਵਿਚ ਕੋਠੀ
ਇੱਕ ਘਾਟ ਸੀ ਤੇਰੀ ਆਜਾ ਬਣਨ ਕ ਮੇਰੀ ਵਹੁਟੀ
ਪਿੰਡੋ ਬਾਹਰਲੀ ਫਿਰਨੀ ਤੇ ਪਾਈ 2 ਖਟਿਆ ਵਿਚ ਕੋਠੀ
ਇੱਕ ਘਾਟ ਸੀ ਤੇਰੀ ਆਜਾ ਬਣਨ ਕ ਮੇਰੀ ਵਹੁਟੀ
ਮਾਲਵਾ ਤੂੰ ਆਪਣਾ ਬਣਾ ਲੈ ਗੱਲ ਨਾਲ ਨਾਲੇ ਝੂਠ ਨਹੀਂ ਗੱਲ ਸਾਡੀ ਸੱਚੀ
ਜੱਟ ਮੌਜਾਂ ਕਰਦਾ ਏ ਜੱਟ ਮੌਜਾਂ ਕਰਦਾ ਏ
ਰੱਬ ਨੇ ਥੋੜ ਕੋਈ ਨਾ ਰੱਖੀ
ਜੱਟ ਮੌਜਾਂ ਕਰਦਾ ਏ ਰੱਬ ਨੇ ਥੋੜ ਕੋਈ ਨਾ ਰੱਖੀ