Billo Tera Jatt
ਸ਼ੇਰਾ ਜਿਹੀ ਚਾਲ ਤੇ ਤਰੀਕੇ ਬੋਲ-ਚਾਲ ਦੇ
ਸਾਡੇ ਵਾਂਗੂ ਜੀਨ ਦੇ ਨੇ ਸ਼ੋੰਕ ਲੋਕੀ ਭਾਲਦੇ
ਸ਼ੇਰਾ ਜਿਹੀ ਚਾਲ ਤੇ ਤਰੀਕੇ ਬੋਲ-ਚਾਲ ਦੇ
ਸਾਡੇ ਵਾਂਗੂ ਜੀਨ ਦੇ ਨੇ ਸ਼ੋੰਕ ਲੋਕੀ ਭਾਲਦੇ
ਪਰ ਤਖਤ ਹਿਲੋਂ ਦੀਆਂ ਨੇ
ਘੂਰਾ ਸਾਡੀ ਅੱਖ ਦੀਆਂ
ਹੋ ਨਵੇਂ ਮੁੰਡੇ ਰੀਸਾਂ ਕਰਦੇ
ਹੋ ਨਵੇਂ ਮੁੰਡੇ ਰੀਸਾਂ ਕਰਦੇ
ਬਿੱਲੋ ਤੇਰੇ ਜੱਟ ਦੀਆਂ
ਹੋ ਨਵੇਂ ਮੁੰਡੇ ਰੀਸਾਂ ਕਰਦੇ
ਬਿੱਲੋ ਤੇਰੇ ਜੱਟ ਦੀਆਂ
ਮਾਲਕ ਦੀ ਮੇਹਰ ਦਾ ਸਰੂਰ ਜਿਹਾ ਰੱਖੀਦਾ
ਬਸ ਵੈਸੇ ਗੱਲ ਦਾ ਗਰੂਰ ਜਿਹਾ ਰੱਖੀਦਾ
ਮਾਲਕ ਦੀ ਮੇਹਰ ਦਾ ਸਰੂਰ ਜਿਹਾ ਰੱਖੀਦਾ
ਬਸ ਵੈਸੇ ਗੱਲ ਦਾ ਗਰੂਰ ਜਿਹਾ ਰੱਖੀਦਾ
ਦੁਆਵਾਂ ਨਾਲ ਨਾਲ ਰਹਿੰਦੀਆਂ
ਮੇਰੀ ਮਾਂ ਦੇ ਹੱਥ ਦੀਆਂ
ਹੋ ਨਵੇਂ ਮੁੰਡੇ ਰੀਸਾਂ ਕਰਦੇ
ਹੋ ਨਵੇਂ ਮੁੰਡੇ ਰੀਸਾਂ ਕਰਦੇ
ਬਿੱਲੋ ਤੇਰੇ ਜੱਟ ਦੀਆਂ
ਹੋ ਨਵੇਂ ਮੁੰਡੇ ਰੀਸਾਂ ਕਰਦੇ
ਬਿੱਲੋ ਤੇਰੇ ਜੱਟ ਦੀਆਂ
ਹੋ ਨਵੇਂ ਮੁੰਡੇ ਰੀਸਾਂ ਕਰਦੇ
ਬਿੱਲੋ ਤੇਰੇ ਜੱਟ ਦੀਆਂ
ਸਾਂਭਿਆ ਸ਼ਰੀਰ ਪੂਰਾ ਨਿੱਤ ਜਾ ਕੇ gym ਮੈਂ
ਕਿੱਤੇ ਆ ਸ਼ੌਕੀਨੰਣਾ ਦੇ ਨਖਰੇ ਵੀ dim ਮੈਂ
ਸਾਂਭਿਆ ਸ਼ਰੀਰ ਪੂਰਾ ਨਿੱਤ ਜਾ ਕੇ gym ਮੈਂ
ਕਿੱਤੇ ਆ ਸ਼ੌਕੀਨੰਣਾ ਦੇ ਨਖਰੇ ਵੀ dim ਮੈਂ
ਡੌਲੇ ਉੱਤੇ ਸ਼ੇਰ ਦਿੱਸਦਾ
ਬਈ ਕਿੱਤੇ ਮੋਰਨੀਆਂ ਪੱਟ ਦੀਆਂ
ਹੋ ਨਵੇਂ ਮੁੰਡੇ ਰੀਸਾਂ ਕਰਦੇ
ਹੋ ਨਵੇਂ ਮੁੰਡੇ ਰੀਸਾਂ ਕਰਦੇ
ਬਿੱਲੋ ਤੇਰੇ ਜੱਟ ਦੀਆਂ
ਹੋ ਨਵੇਂ ਮੁੰਡੇ ਰੀਸਾਂ ਕਰਦੇ
ਬਿੱਲੋ ਤੇਰੇ ਜੱਟ ਦੀਆਂ
ਨਾਲ ਚਾਰ ਪੰਜ ਰਹਿੰਦੇ ਜੋ ਹਜ਼ਾਰਾਂ ਵਰਗੇ
ਲੋਕੀ ਲਭਦੇ ਆ ਯਾਰ ਸਾਡੇ ਯਾਰਾਂ ਵਰਗੇ
ਨਾਲ ਚਾਰ ਪੰਜ ਰਹਿੰਦੇ ਜੋ ਹਜ਼ਾਰਾਂ ਵਰਗੇ
ਲੋਕੀ ਲਭਦੇ ਆ ਯਾਰ ਜਾਨੀ ਸਾਬੀ ਵਰਗੇ
ਵੇਖ ਜੱਗ ਦੀਆਂ ਗੇਹੜੀ ਵਾਲੇ ਨਾਭ ਤੋ
ਅੱਜ ਨਜ਼ਰਾਂ ਨੀ ਹੱਟ ਦੀਆਂ
ਹੋ ਨਵੇਂ ਮੁੰਡੇ ਰੀਸਾਂ ਕਰਦੇ
ਆ ਆ ਓ ਸੱਚੀ
ਹੋ ਨਵੇਂ ਮੁੰਡੇ ਰੀਸਾਂ ਕਰਦੇ
ਬਿੱਲੋ ਤੇਰੇ ਜੱਟ ਦੀਆਂ
ਹੋ ਨਵੇਂ ਮੁੰਡੇ ਰੀਸਾਂ ਕਰਦੇ
ਬਿੱਲੋ ਤੇਰੇ ਜੱਟ ਦੀਆਂ
ਹੋ ਨਵੇਂ ਮੁੰਡੇ ਰੀਸਾਂ ਕਰਦੇ
ਬਿੱਲੋ ਤੇਰੇ ਜੱਟ ਦੀਆਂ