Tera Das Ki Ammiyei
ਘਰ ਮਿੱਟੀ ਦਾ ਨੀ ਹੁੰਦਾ
ਘਰ ਇੱਟਾਂ ਦਾ ਨੀ ਹੁੰਦਾ
ਬੂਹੇ ਬਰਿਯਾਨ ਨਾ ਚੰਨਾ
ਘਰ ਛੀਕਾ ਦਾ ਨੀ ਹੁੰਦਾ
ਪੁੱਤਾਂ ਵਜੋਂ ਨਹੀਓ ਸਿਰ ਪੈਂਦਾ ਜਗ ਵਿਚ
ਜਾਂਦੀ ਨਹੀਓ ਮਾਣੀ ਜ਼ਿੰਦਗੀ ਨਿਮਾਣੀ ਜ਼ਿੰਦਗੀ
ਸਾਥੋਂ ਕੰਧ ਵਾਂਗੂ ਕੰਧਾਂ ਵਿਚ ਰਿਹ ਕੇ
ਗੁਜ਼ਾਰੀ ਨਹੀਓ ਜਾਣੀ ਜ਼ਿੰਦਗੀ
ਸਾਥੋਂ ਕੰਧ ਵਾਂਗੂ ਕੰਧਾਂ ਵਿਚ ਰਿਹ ਕੇ
ਗੁਜ਼ਾਰੀ ਨਹੀਓ ਜਾਣੀ ਜ਼ਿੰਦਗੀ
ਜਿਹੜਾ ਚਾਰ ਵਾਰ ਗਯਾ ਪਰਿਵਾਰ ਵਾਰ ਗਯਾ
ਸਿਖ ਕੌਮ ਉੱਤੋ ਪੂਰਾ ਘਰ ਬਾਰ ਵਾਰ ਗਯਾ
ਹੋ ਪੁੱਤਰ ਹਾਂ ਮੈਂ ਓਸੇ ਪੁਤਰਂ ਦੇ ਦਾਨੀ ਦਾ
ਤੇ ਤੂ ਵੀ ਓਹਦੀ ਧੀ ਅੱਮੀਏ
ਤੇ ਤੂ ਵੀ ਓਹਦੀ ਧੀ ਅੱਮੀਏ
ਓਹਦੀ ਦਾਤ ਓਹਦੀ ਝੋਲੀ ਪਾਣ ਲੱਗੀਏ
ਤੇਰਾ ਦਸ ਕਿ ਅੱਮੀਏ
ਓਹਦੀ ਦਾਤ ਓਹਦੀ ਝੋਲੀ ਪਾਣ ਲੱਗੀਏ
ਤੇਰਾ ਦਸ ਕਿ ਅੱਮੀਏ
ਤੇਰਾ ਤਕ ਤਕ ਰਾਹ ਸਾਡੇ ਮੂਕ ਜਾਣੇ ਸਾਹ
ਅਜੇ ਕੁਜ ਵੀ ਨੀ ਹੋਯਾ ਬੀਬਾ ਘਰੇ ਮੁੜ ਆ
ਓ ਪੁੱਤ ਮਾਵਾਂ ਦੇ ਜਵਾਨ ਖਾਈ ਜਾਂਦੀ ਆਏ
ਕੁਲੇਨੀ ਬੰਦੇ ਖਾਣੀ ਜ਼ਿੰਦਗੀ ਓ ਮੂਕ ਜਾਣੀ ਜ਼ਿੰਦਗੀ
ਸਾਥੋਂ ਕੰਧ ਵਾਂਗੂ ਕੰਧਾਂ ਵਿਚ ਰਿਹ ਕੇ
ਗੁਜ਼ਾਰੀ ਨਹੀਓ ਜਾਣੀ ਜ਼ਿੰਦਗੀ
ਸਾਥੋਂ ਕੰਧ ਵਾਂਗੂ ਕੰਧਾਂ ਵਿਚ ਰਿਹ ਕੇ
ਗੁਜ਼ਾਰੀ ਨਹੀਓ ਜਾਣੀ ਜ਼ਿੰਦਗੀ
ਸ਼ਚਿਏਹੋ ਇੱਕ ਬਾਤ ਬੜੇ ਮਾੜੇ ਨੇ ਹਾਲਾਤ
ਖੋਰੇ ਆਖਰੀ ਹੋਵੇ ਇਹ ਤੇਰੀ ਮੇਰੀ ਮੁਲਾਕਾਤ
ਓ ਲੋੜ ਪੈਣ ਤੇ ਜਾਣ ਦੇਵਾ ਹੱਸਕੇ
ਦੁਆਵਾਂ ਦੇ ਕੇ ਘਲ ਅੱਮੀਏ
ਦੁਆਵਾਂ ਦੇ ਕੇ ਘਲ ਅੱਮੀਏ
ਮੁੜ ਅਔਉਣਾ ਏਨਾ ਉਖੜਿਆ ਰਾਵਾਂ ਚੋ
ਸੋਖੀ ਨਹੀਓ ਗੱਲ ਅਮੀਏ
ਮੁੜ ਅਔਉਣਾ ਏਨਾ ਉਖੜਿਆ ਰਾਵਾਂ ਚੋ
ਸੋਖੀ ਨਹੀਓ ਗੱਲ ਅਮੀਏ
ਹਾਂ