Punjabi Mutiyaran [Arian Romal Reload]
Romal music
ਭਾਵੇ ਸਾਰੀ ਦੁਨਿਯਾ ਚ ਜਾਕੇ ਵੇਖ ਲੋ
ਹੁਸ੍ਨ ਮੁਕਾਬਲਾ ਕਰਾ ਕੇ ਵੇਖ ਲੋ
ਭਾਵੇ ਸਾਰੀ ਦੁਨਿਯਾ ਚ ਜਾਕੇ ਵੇਖ ਲੋ
ਹੁਸ੍ਨ ਮੁਕਾਬਲਾ ਕਰਾ ਕੇ ਵੇਖ ਲੋ
ਭਾਵੇ ਸਾਰੀ ਦੁਨਿਯਾ ਚ ਜਾਕੇ ਵੇਖ ਲੋ
ਹੁਸ੍ਨ ਮੁਕਾਬਲਾ ਕਰਾ ਕੇ ਵੇਖ ਲੋ
ਫਿਰ ਵੀ ਜੇ ਕਿਸੇ ਨੂ ਏ ਝੂਠ ਲਗਦਾ
ਅਰਸ਼ਾਂ ਤੇ ਪਰਿਯਾ ਬੁਲਾ ਕੇ ਵੇਖ ਲੋ
ਫਾਵਾ ਸਚੇ ਰਬ ਦੇ ਦੁਆਰਾ ਵਰਗਾ
ਰੂਪ ਕਿੱਤੇ ਨੀ ਪੰਜਾਬੀ ਮੁਟਿਆਰਾ ਵਰਗਾ
ਭਾਵੇ ਸਾਰੀ ਦੁਨਿਯਾ ਚ ਜਾਕੇ ਵੇਖ ਲੋ
ਹੁਸ੍ਨ ਮੁਕਾਬਲਾ ਕਰਾ ਕੇ ਵੇਖ ਲੋ
ਭਾਵੇ ਸਾਰੀ ਦੁਨਿਯਾ ਚ ਜਾਕੇ ਵੇਖ ਲੋ
ਹੁਸ੍ਨ ਮੁਕਾਬਲਾ ਕਰਾ ਕੇ ਵੇਖ ਲੋ
ਸੂਟ ਪਾ ਕੇ ਜਦ ਪੰਜਾਬੀ ਔਣ ਸਾਮਨੇ
ਤਾਂ ਹੋਸ਼ ਘੁਮ ਕਰ ਦੇਂਦੀ ਆਂ
ਲੌਂ ਮਿਹਕਂ ਪੂਰੀ ਕਾਇਨਾਤ ਨੂ
ਵੇ ਜਿਥੇ ਪੈਰ ਧਰ ਦੰਦੀ ਆਂ
ਸੂਟ ਪਾ ਕੇ ਜਦ ਪੰਜਾਬੀ ਔਣ ਸਾਮਨੇ
ਤਾਂ ਹੋਸ਼ ਘੁਮ ਕਰ ਦੇਂਦੀ ਆਂ
ਲੌਂ ਮਿਹਕਂ ਪੂਰੀ ਕਾਇਨਾਤ ਨੂ
ਵੇ ਜਿਥੇ ਪੈਰ ਧਰ ਦੰਦੀ ਆਂ
ਹੱਸਾ ਮਿਠਾ ਗੁਲ੍ਕਨ੍ਦ ਦੀ ਏਂ ਲਾਰਾ ਵਰਗਾ
ਰੂਪ ਕਿੱਤੇ ਨੀ ਪੰਜਾਬੀ ਮੁਟਿਆਰਾ ਵਰਗਾ
ਭਾਵੇ ਸਾਰੀ ਦੁਨਿਯਾ ਚ ਜਾਕੇ ਵੇਖ ਲੋ
ਹੁਸ੍ਨ ਮੁਕਾਬਲਾ ਕਰਾ ਕੇ ਵੇਖ ਲੋ
ਭਾਵੇ ਸਾਰੀ ਦੁਨਿਯਾ ਚ ਜਾਕੇ ਵੇਖ ਲੋ
ਹੁਸ੍ਨ ਮੁਕਾਬਲਾ ਕਰਾ ਕੇ ਵੇਖ ਲੋ
ਸਚ ਆਖੇ ਕਦੇਆਣੇ ਵਾਲਾ ਗਿੱਲ ਕੇ
ਸੂਰਤਾਂ ਨਿਸ਼ਾਨ ਚਢ ਦੀ
ਕਰਨ ਜਿੰਨੀ ਵੀ ਤਾਰੀਫ ਏਨਾ ਸੋਹਣੀਯਾ ਦੀ
ਲਾਲੀ ਓਹ੍ਨਿ ਥੋਡੀ ਲਗਦੀ
ਸਚ ਆਖੇ ਕਦੇਆਣੇ ਵਾਲਾ ਗਿੱਲ ਕੇ
ਸੂਰਤਾਂ ਨਿਸ਼ਾਨ ਚਢ ਦੀ
ਕਰਨ ਜਿੰਨੀ ਵੀ ਤਾਰੀਫ ਏਨਾ ਸੋਹਣੀਯਾ ਦੀ
ਲਾਲੀ ਓਹ੍ਨਿ ਥੋਡੀ ਲਗਦੀ
ਕੋਈ ਨਸ਼ਾ ਨਹੀ ਏਨਾ ਦੇ ਸਚੇ ਪ੍ਯਾਰਾ ਵਰਗਾ
ਰੂਪ ਕਿੱਤੇ ਨੀ ਪੰਜਾਬੀ ਮੁਟਿਆਰਾ ਵਰਗਾ
ਭਾਵੇ ਸਾਰੀ ਦੁਨਿਯਾ ਚ ਜਾਕੇ ਵੇਖ ਲੋ
ਹੁਸ੍ਨ ਮੁਕਾਬਲਾ ਕਰਾ ਕੇ ਵੇਖ ਲੋ
ਭਾਵੇ ਸਾਰੀ ਦੁਨਿਯਾ ਚ ਜਾਕੇ ਵੇਖ ਲੋ
ਹੁਸ੍ਨ ਮੁਕਾਬਲਾ ਕਰਾ ਕੇ ਵੇਖ ਲੋ