Patt Lai Geya
Jasmine Sandlas
ਵੇ ਮੈਂ ਦਿਨਾਂ ਵਿੱਚ ਹੋਈ ਮੁਟਿਆਰ, ਮੁੰਡਿਆ
ਗੱਲਾਂ ਸੁਰਖ ਗੁਲਾਬੀ ਹੋਈਆਂ ਲਾਲ, ਮੁੰਡਿਆ
Sukhjind
ਵੇ ਮੈਂ ਦਿਨਾਂ ਵਿੱਚ ਹੋਈ ਮੁਟਿਆਰ, ਮੁੰਡਿਆ
ਗੱਲਾਂ ਸੁਰਖ ਗੁਲਾਬੀ ਹੋਈਆਂ ਲਾਲ, ਮੁੰਡਿਆ
ਤੇਰੇ ਕਰਕੇ ਹੀ ਲਾਵਾਂ ਸੱਚੀ ਹਾਰ ਤੇ ਸ਼ਿੰਗਾਰ
ਤੇਰੇ ਕਰਕੇ ਹੀ ਲਾਵਾਂ ਸੱਚੀ ਹਾਰ ਤੇ ਸ਼ਿੰਗਾਰ
ਤੇਰੇ ਨਾਂ ਦਾ ਤਵੀਤ ਵੱਟਿਆ
ਪੱਟ ਲੈ ਗਿਆ ਜੱਟੀ ਨੂੰ ਤੂੰ ਵੀ ਸਾਉਣ ਦੇ ਮਹੀਨੇ
ਮੈਂ ਸੀ ਅੱਲ੍ਹੜਪੁਣੇ 'ਚ ਅਜੇ ਪੈਰ ਰੱਖਿਆ
ਪੱਟ ਲੈ ਗਿਆ ਜੱਟੀ ਨੂੰ ਤੂੰ ਵੀ ਸਾਉਣ ਦੇ ਮਹੀਨੇ
ਮੈਂ ਸੀ ਅੱਲ੍ਹੜਪੁਣੇ 'ਚ ਅਜੇ ਪੈਰ ਰੱਖਿਆ
ਪੱਟ ਲੈ ਗਿਆ ਜੱਟੀ ਨੂੰ ਤੂੰ ਵੀ ਸਾਉਣ ਦੇ ਮਹੀਨੇ
ਮੈਂ ਸੀ ਅੱਲ੍ਹੜਪੁਣੇ 'ਚ ਅਜੇ ਪੈਰ ਰੱਖਿਆ
ਲੱਗੀ ਨਵੀਂ-ਨਵੀਂ ਯਾਰੀ ਜਦੋਂ ਤੇਰੇ ਨਾ' ਸੀ
ਭੁੱਲੀ ਮੈਂ ਪੜ੍ਹਾਈਆਂ ਚੰਨ ਵੇ (ਚੰਨ ਵੇ)
ਦਿਣ ਤੀਆਂ ਵਾਂਗੂ ਸ਼ੁਰੂ ਹੋਏ
ਲੰਘਣੇ ਮੈਂ ਭੁੱਲੀ ਚਰਖੇ ਦੇ ਤੰਦ ਵੇ (ਤੰਦ ਵੇ)
ਲੱਗੀ ਨਵੀਂ-ਨਵੀਂ ਯਾਰੀ ਜਦੋਂ ਤੇਰੇ ਨਾ' ਸੀ
ਭੁੱਲੀ ਮੈਂ ਪੜ੍ਹਾਈਆਂ ਚੰਨ ਵੇ
ਦਿਣ ਤੀਆਂ ਵਾਂਗੂ ਸ਼ੁਰੂ ਹੋਏ
ਲੰਘਣੇ ਮੈਂ ਭੁੱਲੀ ਚਰਖੇ ਦੇ ਤੰਦ ਵੇ
ਮੇਰੇ ਨਾਲ ਦੀਆਂ ਕੁੜੀਆਂ ਸੀ ਟਾਲ ਦੀਆਂ
ਮੇਰੇ ਨਾਲ ਦੀਆਂ ਕੁੜੀਆਂ ਸੀ ਟਾਲ ਦੀਆਂ
ਪਰ ਤੇਰਾ ਹੀ ਮੈਂ ਨਾਂ ਰੱਟਿਆ
ਪੱਟ ਲੈ ਗਿਆ ਜੱਟੀ ਨੂੰ ਤੂੰ ਵੀ ਸਾਉਣ ਦੇ ਮਹੀਨੇ
ਮੈਂ ਸੀ ਅੱਲ੍ਹੜਪੁਣੇ 'ਚ ਅਜੇ ਪੈਰ ਰੱਖਿਆ
ਪੱਟ ਲੈ ਗਿਆ ਜੱਟੀ ਨੂੰ ਤੂੰ ਵੀ ਸਾਉਣ ਦੇ ਮਹੀਨੇ
ਮੈਂ ਸੀ ਅੱਲ੍ਹੜਪੁਣੇ 'ਚ ਅਜੇ ਪੈਰ ਰੱਖਿਆ
ਪੱਟ ਲੈ ਗਿਆ ਜੱਟੀ ਨੂੰ ਤੂੰ ਵੀ ਸਾਉਣ ਦੇ ਮਹੀਨੇ
ਮੈਂ ਸੀ ਅੱਲ੍ਹੜਪੁਣੇ 'ਚ ਅਜੇ ਪੈਰ ਰੱਖਿਆ
ਸੀ ਅੰਗ ਰੇਸ਼ਮ ਜਿਹੇ ਸੋਹਲ
ਸੱਚੀ ਜੱਟੀ ਦੇ ਸੀ ਪਿੰਡਾਂ ਨਿਰਾ ਕਹਿਰ ਜਾਪਦਾ, ਹਾਏ
ਰੁੱਗ ਭਰ ਲਿਆ ਅੱਖਾਂ ਨਾਲ ਗੱਭਰੂ ਨੇ ਅੱਜ
ਇਸ਼ਕ ਦਵਾਤ ਦਾ
ਸੀ ਅੰਗ ਰੇਸ਼ਮ ਜਿਹੇ ਸੋਹਲ
ਸੱਚੀ ਜੱਟੀ ਦੇ ਸੀ ਪਿੰਡਾਂ ਨਿਰਾ ਕਹਿਰ ਜਾਪਦਾ
ਰੁੱਗ ਭਰ ਲਿਆ ਅੱਖਾਂ ਨਾਲ ਗੱਭਰੂ ਨੇ ਅੱਜ
ਇਸ਼ਕ ਦਵਾਤ ਦਾ
ਡਰੀ ਹੋਈ, Ranbir Grewal
ਵੇ ਮੈਂ ਕੱਲ੍ਹ ਤੇਰੇ ਨਾਂ ਦਾ ਵਰਤ ਰੱਖਿਆ
ਪੱਟ ਲੈ ਗਿਆ ਜੱਟੀ ਨੂੰ ਤੂੰ ਵੀ ਸਾਉਣ ਦੇ ਮਹੀਨੇ
ਮੈਂ ਸੀ ਅੱਲ੍ਹੜਪੁਣੇ 'ਚ ਅਜੇ ਪੈਰ ਰੱਖਿਆ
ਪੱਟ ਲੈ ਗਿਆ ਜੱਟੀ ਨੂੰ ਤੂੰ ਵੀ ਸਾਉਣ ਦੇ ਮਹੀਨੇ
ਮੈਂ ਸੀ ਅੱਲ੍ਹੜਪੁਣੇ 'ਚ ਅਜੇ ਪੈਰ ਰੱਖਿਆ
ਪੱਟ ਲੈ ਗਿਆ ਜੱਟੀ ਨੂੰ ਤੂੰ ਵੀ ਸਾਉਣ ਦੇ ਮਹੀਨੇ
ਮੈਂ ਸੀ ਅੱਲ੍ਹੜਪੁਣੇ 'ਚ ਅਜੇ ਪੈਰ ਰੱਖਿਆ
ਬਣਾ ਤੇਰੀ ਹੀ ਮੈਂ ਮੈਨਾ
ਬਣੇ ਜੋਬਨ ਦਾ ਗਹਿਣਾ
ਇੱਕੋ ਦਿਲ 'ਚ ਸਵਾਲ ਉਠਿਆ
ਪੱਟ ਲੈ ਗਿਆ ਜੱਟੀ ਨੂੰ ਤੂੰ ਵੀ ਸਾਉਣ ਦੇ ਮਹੀਨੇ
ਮੈਂ ਸੀ ਅੱਲ੍ਹੜਪੁਣੇ 'ਚ ਅਜੇ ਪੈਰ ਰੱਖਿਆ
ਪੱਟ ਲੈ ਗਿਆ ਜੱਟੀ ਨੂੰ ਤੂੰ ਵੀ ਸਾਉਣ ਦੇ ਮਹੀਨੇ
ਮੈਂ ਸੀ ਅੱਲ੍ਹੜਪੁਣੇ 'ਚ ਅਜੇ ਪੈਰ ਰੱਖਿਆ