Nagni

Mandeep Maavi Maavi

Zeus!
Jasmine Sandlas!
ਹੈਇਗੀ AK 47 ਅੱਖ ਸੂਰਮੇ ਵਾਲੀ
ਜ਼ਾਉ ਆਸ਼ਿਕ਼ਾ ਦੇ ਸੀਨੇ ਆ ਨੂ ਪਾੜ ਦੀ
ਜ਼ਾਉ ਆਸ਼ਿਕ਼ਾ ਦੇ ਸੀਨੇ ਆ ਨੂ ਪਾੜ ਦੀ
ਹੋ ਗਜਦਾ ਪਰੰਦਾ ਮੇਰਾ ਲਕ ਨਾਲ ਵੱਜੇ
ਜੱਟੀ ਰੋਹਬ ਨਾ ਕਿੱਸੇ ਦਾ ਵੀ ਸਹਾਰਦੀ
ਜੱਟੀ ਰੋਹਬ ਨਾ ਕਿੱਸੇ ਦਾ ਵੀ ਸਹਾਰਦੀ
ਪਿੰਡ ਦਾ ਨਜ਼ਾਰਾ ਮੈਨੂ ਵੇਖ ਲੈਣ ਦੇ
ਵੇ ਕਾ ਤੋਂ ਹਾਕ ਚੰਦਰੇਯਾ ਮਾਰੇ
ਕਾਲੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ
ਜੱਟ ਧਰ ਦੂੰ ਹਲਾਕੇ ਚੰਨਾਂ ਸਾਰੇ
ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ
ਜੱਟ ਧਰ ਦੂੰ ਹਲਾਕੇ ਚੰਨਾਂ ਸਾਰੇ
ਕਾਲੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ
ਜੱਟ ਧਰ ਦੂੰ ਹਲਾਕੇ ਚੰਨਾਂ ਸਾਰੇ
ਅੱਗ ਪੌਣੀਯਾ ਨੂ ਲੌਂਦੀ ਜਦੋ ਗੁੱਤ ਨੂ ਘੁਮੌਂਦੀ
ਧਕ ਉੱਡ ਦੇ ਪਰਿੰਦੇ ਹੇਠ ਡਿਗ ਦੇ
ਐਂਵੇ ਅੱਖ ਨਾ ਮਿਲੌਂਦੀ ਕੀਤੇ ਦਿਲ ਨਾ ਬ੍ਟੌਂਦੀ
ਤਾਯੋਨ ਆਸ਼ਿਕ਼ ਮੇਰੇ ਤੇ ਕਯੀ ਖਿਂਚਦੇ
ਅੱਗ ਪੌਣੀਯਾ ਨੂ ਲੌਂਦੀ ਜਦੋ ਗੁੱਤ ਨੂ ਘੁਮੌਂਦੀ
ਧਕ ਉੱਡ ਦੇ ਪਰਿੰਦੇ ਹੇਠ ਡਿਗ ਦੇ
ਐਂਵੇ ਅੱਖ ਨਾ ਮਿਲੌਂਦੀ ਕੀਤੇ ਦਿਲ ਨਾ ਵਟੋਨਦੀ
ਤਾਯੋਨ ਆਸ਼ਿਕ਼ ਮੇਰੇ ਤੇ ਕਯੀ ਖਿਂਚਦੇ
ਮੇਰੀ ਜੁੱਤੀ ਨੂ ਨਾ ਯਾਦ ਬੱਡੇ ਖੇਂਡੇ ਖੌਂਦਾ
ਜਿਹਦੇ ਟੁੱਰ ਗੇ ਨੇ ਕੱਡ ਕੱਡ ਹਾੜੇ
ਕਾਲੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ
ਜੱਟ ਧਰ ਦੂੰ ਹਲਾਕੇ ਚੰਨਾਂ ਸਾਰੇ
ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ
ਜੱਟ ਧਰ ਦੂੰ ਹਲਾਕੇ ਚੰਨਾਂ ਸਾਰੇ
ਕਾਲੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ
ਜੱਟ ਧਰ ਦੂੰ ਹਲਾਕੇ ਚੰਨਾਂ ਸਾਰੇ
ਕਾਲੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ

ਨਾਗਣੀ, ਨਾਗਣੀ, ਨਾਗਣੀ
Jasmine Sandlas
ਨਾਗਣੀ, ਨਾਗਣੀ, ਨਾਗਣੀ

ਸੱਪ ਵਾਂਗੂ ਵਲਖਾਵਾਂ ਖਲ ਬੰਨੇ ਡੱਬੀ ਜਾਵਾਂ
ਫਿਰਾ ਪਹੁਚੇਯਾ Maavi ਆਂ ਲਬੇੜ ਦੀ
ਕੈਦ ਹਾਸੇਯਾ ਚ ਗੈਰ ਮੁੰਡਾ ਕਰਦਾ ਸ਼ਦਾਈ
ਫੁੱਲ ਹਸਦੀ ਕਿ ਯਾਰਾਂ ਚ
ਸੱਪ ਵਾਂਗੂ ਵਲਖਾਵਾਂ ਖਲ ਬੰਨੇ ਡੱਬੀ ਜਾਵਾਂ
ਫਿਰਾ ਪਹੁਚੇਯਾ Maavi ਆਂ ਲਬੇੜ ਦੀ
ਕੈਦ ਹਾਸੇਯਾ ਚ ਗੈਰ ਮੁੰਡਾ ਕਰਦਾ ਸ਼ਦਾਈ
ਫੁੱਲ ਹਸਦੀ ਕਿ ਯਾਰਾਂ ਚ ਕੇਰ ਦੀ
ਹੋਜੂ ਖੇਵਡ਼ੇ ਵਲੇਯਾ ਨੇ ਡੱਕ ਲੇਨੇ Ford
ਮੁੰਡੇ ਜੇਠ ਦੇ ਮਹੀਨੇ ਵਿਚ ਤਾਰੇ
ਨਾਗਣੀ ਹਾਂ ਨਾਗਣੀ ਹਾਂ
ਕਾਲੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ
ਜੱਟ ਧਰ ਦੂੰ ਹਲਾਕੇ ਚੰਨਾਂ ਸਾਰੇ
ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ
ਜੱਟ ਧਰ ਦੂੰ ਹਲਾਕੇ ਚੰਨਾਂ ਸਾਰੇ
ਕਾਲੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ
ਜੱਟ ਧਰ ਦੂੰ ਹਲਾਕੇ ਚੰਨਾਂ ਸਾਰੇ
ਕਾਲੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ
ਕਾਲੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ
ਜੱਟ ਧਰ ਦੂੰ ਹਲਾਕੇ ਚੰਨਾਂ ਸਾਰੇ
ਕਾਲੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ
ਜੱਟ ਧਰ ਦੂੰ ਹਲਾਕੇ ਚੰਨਾਂ ਸਾਰੇ
ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ
ਜੱਟ ਧਰ ਦੂੰ ਹਲਾਕੇ ਚੰਨਾਂ ਸਾਰੇ

Curiosidades sobre a música Nagni de Jasmine Sandlas

De quem é a composição da música “Nagni” de Jasmine Sandlas?
A música “Nagni” de Jasmine Sandlas foi composta por Mandeep Maavi Maavi.

Músicas mais populares de Jasmine Sandlas

Outros artistas de Contemporary R&B