Mombatti

Jasmine Sandlas

Hey..there’s something I wanna say to you
I’ve been thinking about you lately
I can’t wait to see you

ਹਾਰ ਸ਼ਿੰਗਾਰ ਮੈਂ ਕਰਕੇ
ਤੇਰਿਆ ਰਾਵਾਂ ਵਿਚ ਖੜ ਜਾਵਾਂ
ਛੇਤੀ ਆਜਾ ਮਾਹੀ
ਪ੍ਯਾਰ ਕਰਨ ਤੈਨੂ ਆਪਣਾ ਬਣਾਵਾਂ

ਮੋਮਬੱਤੀ ਦੀ ਲੋ ਵਿਚ ਲੱਜ ਤੈਨੂ
ਪ੍ਯਾਰ ਕਰਨ ਦਾ ਜੀ ਕਰਦਾ
ਵੇਖੀਂ ਜਾਵਾਂ ਤੈਨੂ
ਅੱਖਾਂ ਚਾਰ ਕਰਨ ਦਾ ਜੀ ਕਰਦਾ
ਰ੍ਰ

ਯੈ.. ਯੈ.. ਯੈ.. ਯੈ

Its been so long since i saw you
ਜਲਦੀ ਆਜਾ

ਜਦ ਮੇਰੇ ਕੋਲ ਤੂ ਹੋਵੇ
ਸਾਰੀ ਦੁਨਿਯਾ ਮੈਂ ਭੁਲ ਜਾਵਾਂ
ਉੱਡ ਚੱਲੀਏ ਆ ਦੋਵੇ
ਆਂਬਰਾ ਵਿਚ ਜਿਵੇ ਉੱਡਣ ਹਵਾਵਾਂ

ਜਦ ਮੇਰੇ ਕੋਲ ਤੂ ਹੋਵੇ
ਸਾਰੀ ਦੁਨਿਯਾ ਮੈਂ ਭੁਲ ਜਾਵਾਂ
ਉੱਡ ਚੱਲੀਏ ਆ ਦੋਵੇ
ਆਂਬਰਾ ਵਿਚ ਜਿਵੇ ਉੱਡਣ ਹਵਾਵਾਂ

ਮੋਮਬੱਤੀ ਦੀ ਲੋ ਵਿਚ ਅੱਜ ਤੈਨੂ
ਪ੍ਯਾਰ ਕਰਨ ਦਾ ਜੀ ਕਰਦਾ
ਵੇਖੀਂ ਜਾਵਾਂ ਤੈਨੂ
ਅੱਖਾਂ ਚਾਰ ਕਰਨ ਦਾ ਜੀ ਕਰਦਾ

Hit me .hit me

ਜੀਤ ਲੈਣ ਦੇ ਅੱਜ ਮੈਨੂ
Loose yourself in me .in my love

ਹਿੱਕ ਨਾਲ ਲਾ ਲੇ ਮੈਨੂ
ਇਸ਼੍ਕ਼ ਦੀ ਜੈਲ ਚ ਕੈਦ ਤੂ ਕਰਲੇ.. ਕਰਲੇ.. ਕਰਲੇ

ਹਿੱਕ ਨਾਲ ਲਾ ਮੈਨੂ ਆਪਣੀ ਬਣਾ ਨਾਲੇ
ਇਸ਼੍ਕ਼ ਮਨਾ ਵੇ ਤੂ ਸਾਰੀ ਸਾਰੀ ਰਾਤ
ਹਿੱਕ ਨਾਲ ਲਾ ਮੈਨੂ ਆਪਣੀ ਬਣਾ ਨਾਲੇ
ਇਸ਼੍ਕ਼ ਮਨਾ ਵੇ ਤੂ ਸਾਰੀ ਸਾਰੀ ਰਾਤ

ਜੀ ਕਰਦਾ .. ਜੀ ਕਰਦਾ
ਜੀ ਕਰ.. ਜੀ ਕਰ.. ਜੀ ਕਰਦਾ
ਜੀ ਕਰਦਾ .. ਜੀ ਕਰਦਾ
ਜੀ ਕਰ.. ਜੀ ਕਰ.. ਜੀ ਕਰਦਾ

ਮੋਮਬੱਤੀ ਦੀ ਲੋ ਵਿਚ ਅੱਜ ਤੈਨੂ
ਪ੍ਯਾਰ ਕਰਨ ਦਾ ਜੀ ਕਰਦਾ
ਵੇਖੀਂ ਜਵਾਨ ਤੈਨੂ
ਅੱਖਾਂ ਚਾਰ ਕਰਨ ਦਾ ਜੀ ਕਰਦਾ

ਮੋਮਬੱਤੀ ਦੀ ਲੋ ਵਿਚ ਅੱਜ ਤੈਨੂ
ਪ੍ਯਾਰ ਕਰਨ ਦਾ ਜੀ ਕਰਦਾ
ਵੇਖੀਂ ਜਵਾਨ ਤੈਨੂ
ਅੱਖਾਂ ਚਾਰ ਕਰਨ ਦਾ ਜੀ ਕਰਦਾ

Músicas mais populares de Jasmine Sandlas

Outros artistas de Contemporary R&B