Ik Main Kudi Punjabi

Jasmine Sandlas, Intense

ਸਹੀ ਐ , ਸਹੀ ਐ
ਵਧੀਆਂ ਜਾ ਰਿਹਾ ਐ Intense
ਮੈਂ ਕਿਹਾ

ਇਕ ਮੈਂ , ਇਕ ਮੈਂ , ਇਕ ਮੈਂ , ਇਕ ਮੈਂ
ਇਕ ਮੈਂ ਕੁੜੀ ਪੰਜਾਬੀ
ਇਕ ਮੈਂ ਕੁੜੀ ਪੰਜਾਬੀ
ਇਕ ਮੈਂ ਕੁੜੀ ਪੰਜਾਬੀ
ਦੋ ਮੇਰੇ ਨੈਣ ਸ਼ਰਾਬੀ
ਤੀਜਾ ਮੇਰਾ ਨਾਮ ਗੁਲਾਬੀ
ਦੱਸ ਹੁਣ ਕੀ ਕਰੀਏ
ਜਿੱਥੇ ਮੈਂ ਜਾਵਾਂ
ਮੁੰਡੇ ਖੜੇ ਤੱਕਦੇ ਨੇ ਰਾਹਵਾ
ਕਹਿੰਦੇ ਤੇਰੇ ਸਦਕੇ ਜਾਵਾਂ
ਦੱਸ ਹੁਣ ਕੀ ਕਰੀਏ
ਹੁਸਨ ਐ ਮੇਰਾ ਕੁਦਰਤ
ਮੋਹ ਲੈਣਾ ਮੇਰੀ ਫਿਤਰਤ
ਇਸ਼ਕ ਐ ਮੇਰਾ ਜੰਨਤ
ਕਿਵੇਂ ਨਾ ਹੋਵੇ ਮੁਹੱਬਤ
ਹੁਸਨ ਐ ਮੇਰਾ ਕੁਦਰਤ
ਮੋਹ ਲੈਣਾ ਮੇਰੀ ਫਿਤਰਤ
ਇਸ਼ਕ ਐ ਮੇਰਾ ਜੰਨਤ
ਕਿਵੇਂ ਨਾ ਹੋਵੇ ਮੁਹੱਬਤ
ਲਾ ਲਾ ਲਾ ਲਾ ਲਾ ਲਾ ਲਾ ਲਾ ਲਾ
ਲਾ ਲਾ ਲਾ ਲਾ ਲਾ ਲਾ ਲਾ ਲਾ ਲਾ
ਲਾ ਲਾ ਲਾ ਲਾ ਲਾ ਲਾ ਲਾ ਲਾ ਲਾ
ਲਾ ਲਾ ਲਾ ਲਾ ਲਾ ਲਾ ਲਾ ਲਾ ਲਾ
ਅੱਖੀਆਂ ਵਿਚ ਚਮਕਾਂ ਤਾਰੇ
ਏਹ ਜ਼ੁਲਫ਼ਾਂ ਲੈਣ ਹੁਲਾਰੇ
ਮੇਰਾ ਰੂਪ ਜ਼ੋ ਲਿਸ਼ਕਾਂ ਮਾਰੇ , ਆ …
ਹੈਰਾਨ ਹੋਏ ਨੇ ਸਾਰੇ
ਏਹ ਅੰਬਰਾਂ ਦੇ ਚੰਨ ਤਾਰੇ
ਪੁੱਛਦੇ ਨੇ ਮੇਰੇ ਬਾਰੇ , ਆ …
ਹੁਸਨ ਐ ਮੇਰਾ ਕੁਦਰਤ
ਮੋਹ ਲੈਣਾ ਮੇਰੀ ਫਿਤਰਤ
ਹੁਸਨ ਐ ਮੇਰਾ ਕੁਦਰਤ
ਮੋਹ ਲੈਣਾ ਮੇਰੀ ਫਿਤਰਤ
ਇਸ਼ਕ ਐ ਮੇਰਾ ਜੰਨਤ
ਕਿਵੇਂ ਨਾ ਹੋਵੇ ਮੁਹੱਬਤ
ਲਾ ਲਾ ਲਾ ਲਾ ਲਾ ਲਾ ਲਾ ਲਾ ਲਾ
ਲਾ ਲਾ ਲਾ ਲਾ ਲਾ ਲਾ ਲਾ ਲਾ ਲਾ
ਲਾ ਲਾ ਲਾ ਲਾ ਲਾ ਲਾ ਲਾ ਲਾ ਲਾ
ਲਾ ਲਾ ਲਾ ਲਾ ਲਾ ਲਾ ਲਾ ਲਾ ਲਾ
ਲਾ ਲਾ ਲਾ ਲਾ ਲਾ ਲਾ ਲਾ ਲਾ ਲਾ
ਲਾ ਲਾ ਲਾ ਲਾ ਲਾ ਲਾ ਲਾ ਲਾ ਲਾ
ਲਾ ਲਾ ਲਾ ਲਾ ਲਾ ਲਾ ਲਾ ਲਾ ਲਾ
ਲਾ ਲਾ ਲਾ ਲਾ ਲਾ ਲਾ ਲਾ ਲਾ ਲਾ

Curiosidades sobre a música Ik Main Kudi Punjabi de Jasmine Sandlas

De quem é a composição da música “Ik Main Kudi Punjabi” de Jasmine Sandlas?
A música “Ik Main Kudi Punjabi” de Jasmine Sandlas foi composta por Jasmine Sandlas, Intense.

Músicas mais populares de Jasmine Sandlas

Outros artistas de Contemporary R&B