Chidi Sone Di

Jasmine Sandlas

ਕੋਈ ਵੀ ਨਾ ਮੰਨੇ ਮੇਰਾ ਦਿਲ ਟੁਟਿਆ ਏ ਬੜੀ ਵਾਰ
ਏਨਾ ਨੂੰ ਕੀ ਦੱਸਾਂ ਮੇਰੇ ਦਿਲ ਦੇ ਨੇ ਟੁਕਡੇ ਹਜ਼ਾਰ
ਇਕ ਸੋਨੇ ਦੀ ਚਿੜੀਆਂ ਮੈਂ ਬਣਕੇ ਰਹਿ ਗਈ ਆਂ
ਉੱਡ ਮੈਂ ਨਾਂ ਸੱਕਦੀ ਆ ਖ਼ਮਬਾ ਦਾ ਕਿ ਫਾਇਦਾ
ਇਕ ਸੋਨੇ ਦੀ ਚਿੜੀਆਂ ਮੈਂ ਬਣਕੇ ਰਹਿ ਗਈ ਆਂ
ਉੱਡ ਮੈਂ ਨਾਂ ਸੱਕਦੀ ਆ ਖ਼ਮਬਾ ਦਾ ਕੀ ਫਾਇਦਾ

ਤੂੰ ਕਹਿਣਾ ਮੈਂ ਸੋਹਣੀ ਆ ਮੇਰੀ ਜਿਹੀ ਨਾ ਜੱਗ ਵਿਚ ਹੋਣੀ ਆਂ
ਪਰ ਤੂੰ ਨਾ ਮੈਨੂੰ ਪਿਆਰ ਕਰੇ ਤਾਂ ਕਿ ਫਾਇਦਾ
ਰੂਪ ਸੁਹਾਨਾ ਲੱਗਦਾ ਹੈ ਮੇਰਾ ਪਿਆਰ ਦੀਵਾਨਾ ਲੱਗਦਾ ਹੈ
ਪਰ ਜੇ ਤੂੰ ਮੇਰੇ ਨਾਲ ਨਹੀਂ ਤਾਂ ਕਿ ਫਾਇਦਾ
ਤੂੰ ਕਹਿਣਾ ਮੈਂ ਸੋਹਣੀ ਆ ਮੇਰੀ ਜਿਹੀ ਨਾ ਜੱਗ ਵਿਚ ਹੋਣੀ ਆਂ
ਪਰ ਤੂੰ ਨਾ ਮੈਨੂੰ ਪਿਆਰ ਕਰੇ ਤਾਂ ਕਿ ਫਾਇਦਾ
ਰੂਪ ਸੁਹਾਨਾ ਲੱਗਦਾ ਹੈ ਮੇਰਾ ਪਿਆਰ ਦੀਵਾਨਾ ਲੱਗਦਾ ਹੈ
ਪਰ ਜੇ ਤੂੰ ਮੇਰੇ ਨਾਲ ਨਹੀਂ ਤਾਂ ਕਿ ਫਾਇਦਾ
ਇਕ ਸੋਨੇ ਦੀ ਚਿੜੀਆਂ ਮੈਂ ਬਣਕੇ ਰਹਿ ਗਈ ਆਂ
ਉੱਡ ਮੈਂ ਨਾਂ ਸੱਕਦੀ ਆ ਖ਼ਮਬਾ ਦਾ ਕੀ ਫਾਇਦਾ

ਸਾਰੀ ਦੁਨੀਯਾ ਪਿਆਰ ਕਰੇ ਪਰ ਤੂੰ ਹੀ ਮੈਨੂ ਮਿਲਦਾ ਨਹੀਂ
ਕਿੱਤੇ ਕੱਲੀ ਬਹਿਕੇ ਸੋਚਾਂਗੀ ਕੇ ਕੀ ਹੋਇਆ
ਜਿੱਤ ਲਈ ਸਾਰੀ ਦੁਨਿਯਾ ਮੈਂ ਪਰ ਇਸ਼ਕ ਦੀ ਜੰਗ ਹਾਰ ਗਈ
ਹੁਣ ਬਹਿਕੇ ਤੈਨੂੰ ਯਾਦ ਕਰਾ ਕੇ ਭੁੱਲ ਜਾਵਾਂ
ਸਾਰੀ ਦੁਨੀਯਾ ਪਿਆਰ ਕਰੇ ਪਰ ਤੂੰ ਹੀ ਮੈਨੂ ਮਿਲਦਾ ਨਹੀਂ
ਕਿੱਤੇ ਕੱਲੀ ਬਹਿਕੇ ਸੋਚਾਂਗੀ ਕੇ ਕੀ ਹੋਇਆ
ਜਿੱਤ ਲਈ ਸਾਰੀ ਦੁਨਿਯਾ ਮੈਂ ਪਰ ਇਸ਼ਕ ਦੀ ਜੰਗ ਹਾਰ ਗਈ
ਹੁਣ ਬਹਿਕੇ ਤੈਨੂੰ ਯਾਦ ਕਰਾ ਕੇ ਭੁੱਲ ਜਾਵਾਂ
ਇਕ ਸੋਨੇ ਦੀ ਚਿੜੀਆਂ ਮੈਂ ਬਣਕੇ ਰਹਿ ਗਈ ਆਂ
ਉੱਡ ਮੈਂ ਨਾਂ ਸੱਕਦੀ ਆ ਖ਼ਮਬਾ ਦਾ ਕੀ ਫਾਇਦਾ
ਇਕ ਸੋਨੇ ਦੀ ਚਿੜੀਆਂ ਮੈਂ ਬਣਕੇ ਰਹਿ ਗਈ ਆਂ
ਉੱਡ ਮੈਂ ਨਾਂ ਸੱਕਦੀ ਆ ਖ਼ਮਬਾ ਦਾ ਕੀ ਫਾਇਦਾ
ਆਂ ਆਂ ਆਂ
ਆਂ ਆਂ ਆਂ
ਆਂ ਆਂ ਆਂ
ਆਂ ਆਂ ਆਂ
ਆਂ ਆਂ ਆਂ
ਆਂ ਆਂ ਆਂ
ਆਂ ਆਂ ਆਂ
ਆਂ ਆਂ ਆਂ

Músicas mais populares de Jasmine Sandlas

Outros artistas de Contemporary R&B