Chal Jindua Remix
ਜਿੰਡੂਆ ਤੇ ਰਸ ਬਿੰਦੂਆ
ਜਿੰਡੂਆ ਤੇ ਰਸ ਬਿੰਦੂਆ
ਜਿੰਡੂਆ ਤੇ ਰਸ ਬਿੰਦੂਆ
ਤੇਰੀ ਮੇਰੀ ਬਣ ਜਾਣੀ ਇਕ ਜਿੰਦੜੀ ਸੁਣ ਜਿੰਡੂਆ
ਤੇਰੇ ਬਾਜੋ ਹੁਣ ਮੇਰਾ ਲਗਦਾ ਨਾ ਜੀ ਸੁਣ ਜਿੰਡੂਆ
ਚਲ ਜਿੰਡੂਆ ਵੇ ਚਲ ਸ਼ਹਿਰ ਬਾਜ਼ਰੀ
ਵਿਕਕਦੇ ਨੇ ਜਿੱਥੇ ਰੁਮਾਲ
ਸ਼ੀਸ਼ਾ ਤੇ ਸੂਰਮੇ-ਡਾਨੀ
ਤੇ ਮਿਲਦਾ ਮੁਫ੍ਤ ਸੂਰਮਾਚੂ ਲਾਲ
ਵੇ ਮੁੱਲ ਢਾਈ ਆਨੇ
ਵੇ ਕੁੱਲ ਢਾਈ ਆਨੇ ਜੇ
ਵੇ ਮੁੱਲ ਢਾਈ ਆਨੇ
ਵੇ ਕੁੱਲ ਢਾਈ ਆਨੇ ਜੇ
ਮੈਂ ਕਿਹਾ ਸੂਰ੍ਮ ਸਲੈੱਯਾਨ
ਓ ਜਿੰਡੂਆ
ਮੈਂ ਆਜ ਅੱਕਖਾਂ ਚ ਪਾਇਆ
ਜਿੰਡੂਆ ਜਿੰਡੂਆ
ਮੈਂ ਕਿਹਾ ਸੂਰ੍ਮ ਸਲੈੱਯਾਨ
ਓ ਜਿੰਡੂਆ
ਮੈਂ ਆਜ ਅੱਕਖਾਂ ਚ ਪਾਇਆ
ਜਿੰਡੂਆ ਜਿੰਡੂਆ
ਨੀ ਇਕ ਤੇਰੇ ਪੈਰ ਦੀ ਝਾੰਝਰ
ਪੁਕਾਰੇ ਰਾਂਝਣ ਰਾਂਝਣ
ਨੀ ਇਕ ਤੇਰੇ ਪੈਰ ਦੀ ਝਾੰਝਰ
ਪੁਕਾਰੇ ਰਾਂਝਣ ਰਾਂਝਣ
ਨੀ ਮੁੰਡੇਯਾ ਨੂ ਨਚ ਲੈਣ ਦੇ
ਸੋਹਣੀਏ ਅਜੇ ਨਾ ਜਾ
ਨੀ ਅੱਗ ਵਾਂਗੂ ਮਚ ਲੈਣ ਦੇ
ਹੀਰੀਏ ਅਜੇ ਨਾ ਜਾ ਹੋ
ਕਾਲੇ ਰੰਗ ਨੇ ਕਾਵਾਂ ਦੇ
ਕਾਲੇ ਰੰਗ ਨੇ ਕਾਵਾਂ ਦੇ
ਨੀ ਆਜਾ ਬਾਲੋ ਨਾਹੌਣ ਚਲੀਏ
ਨੀ ਠੰਡੇ ਪਾਣੀ ਦਰੀਯਾਵਾਨ ਦੇ
ਨੀ ਆਜਾ ਬਾਲੋ ਨਾਹੌਣ ਚਲੀਏ
ਨੀ ਠੰਡੇ ਪਾਣੀ ਦਰੀਯਾਵਾਨ ਦੇ