Ruk Jana

J Star

ਆ ਨਾ ਨਾ ਨ ਨਾ ਹਮ ਹਮ
ਰੁਕ ਜਾਣਾ ਮੈਂ ਮੂਕ ਜਾਣਾ ਮੈਂ
ਅਖਾਂ ਤੇਰਿਯਾ ਦਾ ਹੰਜੂ ਬਣ
ਸੁਕ ਜਾਣਾ ਮੈਂ ਤੂ ਪ੍ਯਾਰ ਨਾ ਕਰੀ
ਐਤਬਾਰ ਨਾ ਕਰੀ
ਹਾਏ ਨੀ ਮੇਰੇ ਔਣ? ਦਾ
ਇੰਤੇਜਾਰ ਨਾ ਕਰੀ
ਮੈਂ ਛੱਡ ਤਾ ਹੋ ਦਿਲੋਂ ਕਢ ਤਾ
ਮੈਂ ਛੱਡ ਤਾ ਹੋ ਦਿਲੋਂ ਕਢ ਤਾ
ਹੁਣ ਮੇਰੇ ਉੱਤੇ ਤਾਨੇਯਾ ਦੇ ਵਾਰ ਨਾ ਕਰੀ
ਰੁਕ ਜਾਣਾ ਮੈਂ ਮੂਕ ਜਾਣਾ ਮੈਂ
ਅਖਾਂ ਤੇਰਿਯਾ ਦਾ ਹੰਜੂ ਬਣ
ਸੁਕ ਜਾਣਾ ਮੈਂ ਤੂ ਪ੍ਯਾਰ ਨਾ ਕਰੀ
ਐਤਬਾਰ ਨਾ ਕਰੀ
ਹਾਏ ਨੀ ਮੇਰੇ ਔਣ? ਦਾ
ਇੰਤੇਜਾਰ ਨਾ ਕਰੀ

ਮੈਂ ਰਿਹਣ ਦਿੰਦਾ ਪ੍ਯਾਰ
ਮੇਰੇ ਵੱਸ ਦਾ ਹੀ ਨਈ
ਦਿਲ ਕਮਲਾ ਮੇਰਾ ਸੀ
ਮੈਨੂ ਦੱਸਦਾ ਹੀ ਨਈ
ਮੈਂ ਰਿਹਣ ਦਿੰਦਾ ਪ੍ਯਾਰ
ਮੇਰੇ ਵੱਸ ਦਾ ਹੀ ਨਈ
ਦਿਲ ਕਮਲਾ ਮੇਰਾ ਸੀ
ਮੈਨੂ ਦੱਸਦਾ ਹੀ ਨਈ
ਨਾ ਏ ਲਖ ਦਾ
ਨਾ ਰਿਹਾ ਕਖ ਦਾ
ਨਾ ਏ ਲਖ ਦਾ
ਨਾ ਰਿਹਾ ਕਖ ਦਾ
ਤੇ ਹੁਣ ਦਿਲ ਕਿਸੇ ਨਾਲ
ਤੂ ਵੇਯੋਪਾੜ ਨਾ ਕਰੀ
ਰੁਕ ਜਾਣਾ ਮੈਂ ਮੂਕ ਜਾਣਾ ਮੈਂ
ਅਖਾਂ ਤੇਰਿਯਾ ਦਾ ਹੰਜੂ ਬਣ
ਸੁਕ ਜਾਣਾ ਮੈਂ ਤੂ ਪ੍ਯਾਰ ਨਾ ਕਰੀ
ਐਤਬਾਰ ਨਾ ਕਰੀ
ਹਾਏ ਨੀ ਮੇਰੇ ਔਣ? ਦਾ
ਇੰਤੇਜਾਰ ਨਾ ਕਰੀ

ਕੀਤਾ ਐਤਬਾਰ ਤਾ ਤੂ ਦਿਲ ਤੋਡ਼ ਤਾ
ਤਾਹਈਓ ਅਸੀ ਤੇਰੇ ਕੋਲੋ ਮੁਖ ਮੋਡ ਤਾ
ਕੀਤਾ ਐਤਬਾਰ ਤਾ ਤੂ ਦਿਲ ਤੋਡ਼ ਤਾ
ਤਾਹਈਓ ਅਸੀ ਤੇਰੇ ਕੋਲੋ ਮੁਖ ਮੋਡ ਤਾ
ਮੈਂ ਮਰ ਜੁ ਜਾ ਕੁਜ ਕਰ ਜੁ
ਮੈਂ ਮਰ ਜੁ ਜਾ ਕੁਜ ਕਰ ਜੁ
ਨੀ ਅਖਾਂ ਮੇਰੇ ਪਿਛੋ ਕਿਸੇ ਨਾਲ
ਚਾਰ ਨਾ ਕਰੀ
ਰੁਕ ਜਾਣਾ ਮੈਂ ਮੂਕ ਜਾਣਾ ਮੈਂ
ਅਖਾਂ ਤੇਰਿਯਾ ਦਾ ਹੰਜੂ ਬਣ
ਸੁਕ ਜਾਣਾ ਮੈਂ ਤੂ ਪ੍ਯਾਰ ਨਾ ਕਰੀ
ਐਤਬਾਰ ਨਾ ਕਰੀ
ਹਾਏ ਨੀ ਮੇਰੇ ਔਣ? ਦਾ
ਇੰਤੇਜਾਰ ਨਾ ਕਰੀ ਨਾ ਆ ਆ ਆ ਆ

Curiosidades sobre a música Ruk Jana de J Star

Quando a música “Ruk Jana” foi lançada por J Star?
A música Ruk Jana foi lançada em 2018, no álbum “Ruk Jana”.

Músicas mais populares de J Star

Outros artistas de Contemporary R&B