President Roley
ਇਹਨਾਂ ਦੇ ਗਾਨੇ ਨੇ lame
ਜਿਵੇ ਹਾਂਡੀ ਚ ਘਟ ਮਸਾਲਾ
ਮੈ IK 070 ਦਾ
ਬੂਹੇ ਨੂ ਲਾ ਦਿਓ ਤਾਲਾ
ਲਾਵੇ ਕੇਟਮਾ ਤੋਹ ਹਿਯਾ
Speedy gonzales arriba
Genevachਰਿਹੰਦੀ ਹਾਬਿਬਾ
I am driving in country no visa
Twenty four bar seven we balling (hard)
Murder, murder we call it
Call it whatever you want it
ਲਵ ਮੈ ਦੂਰੋਂ ਨਜ਼ਾਰੇ
ਗੱਲਾਂ ਤੇ ਕਰਦੇ ਨੇ ਸਾਰੇ
ਨਵਾ ਜੇ ਚੰਨ ਕੋਈ ਚਾੜੇ
ਲਗਦੇ ਮੇਨੂ ਵੇਚਾਰੇ
ਮੇਰੀ ਤੇ president ਰੋਲੇ
ਸਾਡਾ ਵੇ level mount everest
Chilling in first class in emirates
ਇਹਨਾਂ ਦੇ weak ਨੇ challenges
ਪਾਵੀਏ nike te adidas
ਕਿਹੜੀ ਹੈ ਤਕਲੀਫ ਤੂੰ ਸਾਨੂ ਦਸ
ਹਨ ਦਾ ਕਰੀਏ ਬੰਦੋਬਸਤ
ਨਹਿਰ ਚ ਭਰੇ ਨੇ ਮਗਰ ਮੱਛ
ਇੰਨਾimage fake ਜਿਵੇ ਤੇਰੀ chick ਤੇ hair extensions
Original ਹੈ ਦੇਣ ਹੇਗ ਦਾ finest
Two thousand seven ਤੋਂ tentions
ਤੇਰੇ ਤੋਂ sneakers ਤੇ regular
ਸਾਡੇ ਦੇ diamonds ਨੇ brilliant
Menu ਵੀ ਲੱਗਦੇ ਨੇ furious
ਤੈਨੂੰ ਮੈ ਲਾਵੇ ਨਾ serious
They envy whenever they see me
But I roll in a lamborghini
ਮੇਰੀ i mazergatani ਦੀ ਜੁਟਿਆ
ਸਾਡੀ ਰੋਜ਼ ਨੇ ਛੁਟਿਆ
ਲੱਖਾਂ ਦੀ shopping maverish
Shok ਜਿਲੇ I'm in paris
I make sure I make him embarrassed
ਮੇਰੀ ਤੇ president ਰੋਲੇ
ਸਾਡਾ ਵੇ level mount everest
Chilling in first class in emirates
ਇਹਨਾਂ ਦੇ weak ਨੇ challenges
ਪਾਵੀਏ nike te adidas
ਕਿਹੜੀ ਹੈ ਤਕਲੀਫ ਤੂੰ ਸਾਨੂ ਦਸ
ਹਨ ਦਾ ਕਰੀਏ ਬੰਦੋਬਸਤ
ਨਹਿਰ ਚ ਭਰੇ ਨੇ ਮਗਰ ਮੱਛ
ਮੈ ਆਵੈ again
again and again
ਲੈ ਕੇ ਇਹ ਪੂਰੀ team ਆ gang
We will murder you fame
ਜਿਵੇ murder lyrically ਲੋਗ call me king
ਕਰ ਮੈਨੂੰ stop if you can
ਅੱਧੀ ਰਾਤੀ ਆਵੇ ਨਾ ਚੇਨ
ਕਹਿੰਦੀ ਤੇਰੀ chick i am the man
I have done it again and again
Currency exchange ਕਰਾ moneygram
We spending it all
We eat it all! meri teh jean pomair
ਤੇਰੇ ਤੇ shock ਕੀਤੇ lame
ਲੱਗਦੇ ਨੇ made in japan
ਸਾਡੇ ਕੋਲ ਫਜੂਲ ਨਾ time
ਮੇਰੀ ਤੇ president ਰੋਲੇ
ਸਾਡਾ ਵੇ level mount everest
Chilling in first class in emirates
ਏਨਾ ਦੇ weak ਨੇ challenges
ਪਵਈਏ nike ਤੇ adidas
ਕੇਰੀ ਆਇ ਤਕਲੀਫ ਤੂ ਸਾਨੂ ਦੱਸ
ਏਨਾ ਦਾ ਕਰੀਏ ਬੰਦੋਬਸਤ
ਨੇਹਰ ਇਚ ਭਰੇ ਨੇ ਮਗਰਮੱਚ
ਮੇਰੀ ਤੇ president ਰੋਲੇ
ਸਾਡਾ ਵੇ level mount everest
Chilling in first class in emirates
ਏਨਾ ਦੇ weak ਨੇ challenges
ਪਵਈਏ nike ਤੇ adidas
ਕੇਰੀ ਆਇ ਤਕਲੀਫ ਤੂ ਸਾਨੂ ਦੱਸ
ਏਨਾ ਦਾ ਕਰੀਏ ਬੰਦੋਬਸਤ
ਨੇਹਰ ਇਚ ਭਰੇ ਨੇ ਮਗਰਮੱਚ