Knightridah

Imran Khan

ਨੀ ਕਰੀਏ ਵੇ room ਦੀ light out red
Dinner ਚ ਲਈਏ ਨੀ shots in my bed
ਪਿਛੇ ਨਾ ਤੂ ਵੇਖ baby ਜਾਵੇ ਏ ahead
ਨੀ ਲਗਦਾ ਵੇ ਯਾਰ ਤੇਰਾ ਆਵੇਗਾ ਨਾ back
ਮੈਨੂ ਦਸ ਕਿ ਚਾਹੁੰਦੀ ਹੈ ਵੇ order
Unlimited Calls No Border
ਜੇ ਦਿਲ ਨੂ ਪਸੰਦ ਲਗੇ harder
ਸਾਡੇ mood ਨੂ ਕਰਦੀ control
ਮੇਨੂ ਕਰਣੀ ਹੈ ਤੂੰ understand
ਤੈਨੂੰ ਪਿਆਰ ਕਰਨਾ ਵੇ Broad Band
ਮੈਨੂ ਕਿਹੰਦੀ ਏ ਵੇ ਕਿ ਨੇ plans
Long Drives In AMG Benz.
ਨੀ ਤੋਡ਼ ਗੀ ਤੂੰ so i see the sense
ਜਿਆਦਾ ਕੀਤੀ ਸੀ ਮੈਂ speed intense
ਸਾਨੂ ਵਿ ਤੂ ਦੇ ਇਕ chance
ਤੇਰੇ ਨਾਲ ਕਰਨ ਤਾਂ romance
I m a Knightridah
Do You wanna ride it all night long
Early in the morning
ਸਾਨੂ ਦਸ ਦੇ location , place & time
ਜਿਥੇ ਹੋਵੇ ਨਾ disturbance
ਜੇ ਤੂ ਮੈਨੂ ਮਿਲ ਜਾਵੇ ਨੀ alone
ਸਾਨੂ ਕਰਨੀ ਏ ਦੇਰ

ਨੀ ਲਗਦਾ ਵੇ seen ਮੇਨੂ OIP
ਮੈਂ ਦਵਾ ਤੈਨੂੰ songs ਤੇ ਨਾਲ guarantee
Everything As Always Top Quality
ਨਾ ਕਦੇ ਵੀ ਨਾ ਆਯੀ ਸਾਡੀ ਤੂੰ territory
I wanna Chew In The Wild
ਤੂ ਕਰੇਗੀ ਵੇ ਕਿਵੇ ਸਾਨੂ handle
ਇਥੇ ਜੰਗਲ ਚ too many snakes
ਇਹਨਾਂ ਨੂੰ ਫੜ ਕੇ ਵੇ ਕਰੀਏ ਨੀ strangle
ਤੂੰ ਹੀ ਉਹ . ਮੇਨੂ ਲਗਨੀ ਏ savage
ਤੇਰਾ ਦਿਲ ਕਰਾ ਕਦੀ ਨਾ ਮੈਂ damage
Friday night road ਤੇ damage
ਤੂ ਤੇ ਮੈਂ eco magic magic
Baby ਨਾ ਵੇ ਕਰ ਵੇ ਤੂੰ stress
ਭਾਵੇ ਕਰ ਲਵੇ police arrest
ਸਾਨੂ ਬਸ ਤੇਰੇ ਚ interest
ਸਾਨੂ ਕਿਹ ਵੇ if you don't in the best
I m a Knightridah
Do You wanna ride it all night long
Early in the morning (morning)
ਸਾਨੂੰ ਦੱਸ ਦੇ location ,place and time
ਜਿਥੇ ਹੋਵੇ ਨਾ disturbance
ਜੇ ਤੂ ਮੈਨੂ ਮਿਲ ਜਾਵੇ ਨੀ alone
ਸਾਨੂ ਕਰਨੀ ਏ ਦੇਰ

ਨੀ ਥੋਡੀ ਜਿਹੀ attention that's all she need
ਕਿਸੇ ਨੂ ਨਾ ਦਸ ਦੇ ਨੀ ਹੈ ਮੈ mystery
ਸਾਨੂ ਤੂੰ ਤਾਂ ਲਗਦੀ ਹੈਂ girl ਤੂੰ sweet
ਤੇਰੇ ਤੋ ਬ੍ਗੈਰ ਮੇਰੀ life incomplete
ਜਦੋਂ ਤੈਂਨੂੰ ਵੇਖਣ ਨਾ ਆਵੇ breath
ਸਾਮਨੇ ਤੂ ਹੋਵੇ ਨਾ ਕਰਾ believe
ਤੇਰੇ ਵਾਸ੍ਤੇ ਮੇਰਾ ਪਿਆਰ extreme
ਦਿਲ ਓਹਦਾ ਲਗਦਾ she don't wanna leave
I m a Knightridah
Do You wanna ride it all night long
Early in the morning (morning)
ਸਾਨੂ ਦਸ ਦੇ location ,place ,time
ਜਿਥੇ ਹੋਵੇ ਨਾ disturbance
ਜੇ ਤੂ ਮੈਨੂ ਮਿਲ ਜਾਵੇ ਨੀ alone
ਸਾਨੂ ਕਰਨੀ ਏ ਦੇਰ

2018!, feel like taking over
ਇੱਕ Season! for no fucking reason
for all the wanna be out there
be beware

Curiosidades sobre a música Knightridah de Imran Khan

Quando a música “Knightridah” foi lançada por Imran Khan?
A música Knightridah foi lançada em 2018, no álbum “Knightridah”.

Músicas mais populares de Imran Khan

Outros artistas de Electro pop