Nanak Di Soch
ਸੋ ਕਿਉ ਮੰਦਾ ਆਖੀਐ ਕਿਉ ਮੰਦਾ ਆਖੀਐ ਕਿਉ ਮੰਦਾ ਆਖੀਐ
ਜਿਤੁ ਜੰਮਹਿ ਰਾਜਾਨ ॥
ਤੂ ਹੀ ਜਾਯਾ ਹਰੀ ਸਿੰਘ ਨਲਵਾ
ਤੂ ਹੀ ਰਣਜੀਤ ਸਿੰਘ ਮਹਾਨ
ਨਾਨਕ ਦੀ ਸੋਚ ਨਾਲੋ ਹੋ ਗਏ ਤੁੱਸੀ ਬੇਮੁਖ ਸਾਰੇ
ਇਕ ਧੀ ਦੀ ਕੁਖੋਂ ਜੰਮਕੇ ਦੂਜੀ ਨੂ ਕਾਹਤੋਂ ਮਾਰੇ
ਨਾਨਕ ਦੀ ਸੋਚ ਨਾਲੋ ਹੋ ਗਏ ਤੁੱਸੀ ਬੇਮੁਖ ਸਾਰੇ
ਇਕ ਧੀ ਦੀ ਕੁਖੋਂ ਜੰਮਕੇ ਦੂਜੀ ਨੂ ਕਾਹਤੋਂ ਮਾਰੇ
ਮੁੰਡੇ ਦੇ ਜੰਮਨ ਤੇ ਤੂ ਮਾਨਾਵੇ ਬਾਬੁਲ ਲੋਹੜੀ
ਧਿਆਨੀ ਧੀ ਨੂ ਸਮਝੇ ਕਾਹਤੋਂ ਵੇ ਤੂ ਬੇਲੋੜੀ
ਨਾਨਕ ਦੀ ਸੋਚ ਨਾਲੋ
ਹੋ.. ਓ.. ਅੰਮੜੀ ਦੇ ਬੂਟੇ ਨਾਲੋ ਨਾ ਮੈਨੂ ਤੋੜ ਤੂ
ਇੱਕ ਵਾਰੀ ਰਖਲੇ ਬਾਬੁੱਲਾ ਪ੍ਯਾਰ ਆਪੇ ਲੈ ਲੂ
ਮੁਖ ਤੇਰਾ ਛੂਹੁ ਜੱਦ ਨਨ੍ਹੇ ਮੈਂ ਹਥਾ ਨਾਲ
ਭੂਲਜੇਗਾ ਦੁਖ ਤੂ ਸਾਰੇ ਸੀਸਾਂ ਆਪੇ ਲੈ ਲੂ
ਲਾਵੇ ਕਿਯੂ ਝੋਰਾ ਮਨ ਨੂ ਚੱਕ ਲੂ ਤੇਰੇ ਬੋਝ ਸਾਰੇ
ਇਕ ਧੀ ਦੀ ਕੁਖੋਂ ਜੰਮਕੇ ਦੂਜੀ ਨੂ ਕਾਹਤੋਂ ਮਾਰੇ
ਨਾਨਕ ਦੀ ਸੋਚ ਨਾਲੋ ਹੋ ਗਏ ਤੁੱਸੀ ਬੇਮੁਖ ਸਾਰੇ
ਇਕ ਧੀ ਦੀ ਕੁਖੋਂ ਜੰਮਕੇ ਦੂਜੀ ਨੂ ਕਾਹਤੋਂ ਮਾਰੇ
ਨਾਨਕ ਦੀ ਸੋਚ ਨਾਲੋ
ਕਿਸ ਗੱਲੋਂ ਘਟ ਹਨ ਬਾਬੁੱਲਾ ਤੇਰੇ ਮੈਂ ਪੁੱਤਾ ਨਾਲੋ
ਕਲਪਨਾ ਚਾਵਲਾ ਬਣਕੇ ਅੰਬਰਾ ਨੂ ਹਥ ਮੈਂ ਲਾਵਾਂ
ਮੋਡੇ ਨਾਲ ਮੋਡਾ ਲਾਕੇ ਲੜ ਦੀ ਹਨ ਵਿਚ ਫੌਜ ਦੇ
ਉਚਾ ਮੈਂ ਤੇਰਾ ਬਾਬੁੱਲਾ ਧਰਤੀ ਤੇ ਨਾ ਕਰ ਜਾਵਾਂ
ਦੋਹਾਂ ਵਿਚ ਫਰਕ ਨਾ ਕੋਈ ਰੌਲੇ ਨੇ ਸੋਚ ਦੇ ਸਾਰੇ
ਇਕ ਧੀ ਦੀ ਕੁਖੋਂ ਜੰਮਕੇ ਦੂਜੀ ਨੂ ਕਾਹਤੋਂ ਮਾਰੇ
ਨਾਨਕ ਦੀ ਸੋਚ ਨਾਲੋ ਹੋ ਗਏ ਤੁੱਸੀ ਬੇਮੁਖ ਸਾਰੇ
ਇਕ ਧੀ ਦੀ ਕੁਖੋਂ ਜਮਕੇ ਦੂਜੀ ਨੂ ਕਾਹਤੋਂ ਮਾਰੇ
ਨਾਨਕ ਦੀ ਸੋਚ ਨਾਲੋ