Jind Mahi [Folk Recreation]
ਉਹ ਜਿੰਦ ਮਾਹੀ ਬਾਜ ਤੇਰੇ
ਉਹ ਜਿੰਦ ਮਾਹੀ ਬਾਜ ਤੇਰੇ ਕੁਮਲਾਇਆ
ਵੇ ਤੇਰੀਆਂ ਲਾਡਲੀਆਂ
ਵੇ ਤੇਰੀਆਂ ਲਾਡਲੀਆਂ ਭਰਜਾਈਆਂ
ਮੇਲਾ ਵੇਖਣ ਓਏ
ਮੇਲਾ ਵੇਖਣ ਓਏ ਕਦੇ ਨਾ ਆਇਆ
ਵੇ ਇੱਕ ਪਲ ਬਹਿ ਜਾਣਾ
ਵੇ ਇੱਕ ਪਲ ਬਹਿ ਜਾਣਾ ਮੇਰੇ ਕੋਲ
ਵੇ ਤੇਰੇ ਮਿੱਠੜੇ ਵੀ ਓਏ
ਵੇ ਤੇਰੇ ਮਿੱਠੜੇ ਵੀ ਲੱਗਦੇ ਬੋਲ
ਜਿੰਦ ਮਾਹੀ ਜਿੰਦ ਮਾਹੀ ਜਿੰਦ ਮਾਹੀ ਜਿੰਦ ਮਾਹੀ
ਜਿੰਦ ਮਾਹੀ ਜੇ ਚਲਿਯੋ
ਜਿੰਦ ਮਾਹੀ ਜੇ ਚਲਿਯੋ ਪਟਿਆਲੇ
ਓਥੋਂ ਲਿਆਵੀਂ ਵੇ
ਓਥੋਂ ਲਿਆਵੀਂ ਵੇ ਰੇਸ਼ਮੀ ਨਾਲੇ
ਅੱਧੇ ਚਿੱਟੇ ਓਏ ਅੱਧੇ ਚਿੱਟੇ ਤੇ ਅੱਧੇ ਕਾਲੇ
ਵੇ ਇੱਕ ਪਲ ਬਹਿ ਜਾਣਾ
ਵੇ ਇੱਕ ਪਲ ਬਹਿ ਜਾਣਾ ਮੇਰੇ ਕੋਲ
ਵੇ ਤੇਰੇ ਮਿੱਠੜੇ ਵੀ ਲੱਗਦੇ ਬੋਲ
ਢੋਲਾ ਵੇ ਢੋਲਾ ਆਈਏ ਢੋਲਾ
ਢੋਲਾ ਵੇ ਢੋਲਾ ਆਈਏ ਢੋਲਾ
ਆਜਾ ਦੋਵੇ ਨੱਚੀਏ ਆਈਏ ਢੋਲਾ
ਆਜਾ ਦੋਵੇ ਨੱਚੀਏ ਆਈਏ ਢੋਲਾ
ਦੁੱਖ ਸੁਖ ਬੋਲੀਏ ਹਾਏ ਢੋਲਾ
ਦੁੱਖ ਸੁਖ ਬੋਲੀਏ ਹਾਏ ਢੋਲਾ
ਢੋਲਾ ਵੇ ਢੋਲਾ ਆਈਏ ਢੋਲਾ
ਢੋਲਾ ਵੇ ਢੋਲਾ ਆਈਏ ਢੋਲਾ
ਓ ਬਾਜ਼ਾਰ ਵਿਚ ਲਾਇਦੇ ਗਾਨੀ ਵੇ
ਸੌ ਦੇਜਾ ਪਿਆਰ ਨਿਸ਼ਾਨੀ ਵੇ
ਸਾਂਭ ਸਾਂਭ ਰਖੁ ਹਾਏ ਢੋਲਾ
ਸਾਂਭ ਸਾਂਭ ਰਖੁ ਹਾਏ ਢੋਲਾ
ਢੋਲਾ ਵੇ ਢੋਲਾ ਹਾਏ ਢੋਲਾ
ਆਜਾ ਦੋਵੇ ਨੱਚੀਏ ਆਈਏ ਢੋਲਾ
ਢੋਲਾ ਵੇ ਢੋਲਾ ਹਾਏ ਢੋਲਾ
ਢੋਲਾ ਵੇ ਢੋਲਾ ਹਾਏ ਢੋਲਾ