Chan Kithan [Folk Recreation]
Harshdeep Kaur
ਹੋ ਚੰਨ ਕੀਤਾਂ ਗੁਜ਼ਾਰੀ ਆਯੀ
ਹੋ ਚੰਨ ਕੀਤਾਂ ਗੁਜ਼ਾਰੀ ਆਯੀ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਟ ਵੇ
ਚੰਨ ਕੀਤਾਂ ਗੁਜ਼ਾਰੀ ਆਯੀ
ਚੰਨ ਕੀਤਾਂ ਗੁਜ਼ਾਰੀ ਆਯੀ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਟ ਵੇ
ਚੰਨ ਕੀਤਾਂ ਗੁਜ਼ਾਰੀ ਆਯੀ
ਕੋਠੇ ਤੇ ਫਿਰ ਕੋਠੜਾ ਮਾਹੀ
ਕੋਠੇ ਸੁੱਕਦੀ ਰੇਤ ਭਲਾ
ਕੋਠੇ ਤੇ ਫਿਰ ਕੋਠੜਾ ਮਾਹੀ
ਕੋਠੇ ਸੁੱਕਦੀ ਰੇਤ ਭਲਾ
ਅੱਸਾ ਗੁੰਦਾਈਆ ਮੀਂਢੀਆਂ
ਤੂੰ ਕਿਸੀ ਬਹਾਨੇ ਦੇਖ ਜ਼ਰਾ
ਚੰਨ ਕੀਤਾਂ ਗੁਜ਼ਾਰੀ ਆਯੀ
ਚੰਨ ਕੀਤਾਂ ਗੁਜ਼ਾਰੀ ਆਯੀ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਟ ਵੇ
ਚੰਨ ਕੀਤਾਂ ਗੁਜ਼ਾਰੀ ਆਯੀ
ਕੋਠੜੇ ਤੇ ਫਿਰ ਕੋਠੜਾ ਮਾਹੀ
ਕੋਠੇ ਸੁੱਕਦਾ ਘਾਹ ਭਲਾ
ਆਸ਼ਿਕਾਂ ਜੋੜਿਆ ਪਾਉਣੀਆਂ
ਤੇ ਮਾਸ਼ੂਕਾ ਜੋੜੇ ਰਾਹ ਭਲਾ
ਚੰਨ ਕੀਤਾਂ ਗੁਜ਼ਾਰੀ ਆਯੀ
ਚੰਨ ਕੀਤਾਂ ਗੁਜ਼ਾਰੀ ਆਯੀ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਟ ਵੇ
ਚੰਨ ਕੀਤਾਂ ਗੁਜ਼ਾਰੀ ਆਯੀ
ਚੰਨ ਕੀਤਾਂ ਗੁਜ਼ਾਰੀ ਆਯੀ ਰਾਤ ਵੇ