Bhavain Tu Jaan Na Jaan

HARIHARAN

ਭਾਵੇਂ ਤੂ ਜਾਂ ਨਾ ਜਾਂ ਵੇ
ਵਿਹੜੇ ਆ ਵਾਰ ਮੇਰੇ
ਭਾਵੇਂ ਤੂ ਜਾਂ ਨਾ ਜਾਂ ਵੇ
ਵਿਹੜੇ ਆ ਵਾਰ ਮੇਰੇ
ਮੈਂ ਤੇਰੇ ਕ਼ੁਰਬਾਨ ਵੇ
ਵਿਹੜੇ ਆ ਵਾਰ ਮੇਰੇ
ਭਾਵੇਂ ਤੂ ਜਾਂ ਨਾ ਜਾਂ ਵੇ
ਵਿਹੜੇ ਆ ਵਾਰ ਮੇਰੇ
ਭਾਵੇਂ ਤੂ ਜਾਂ ਨਾ ਜਾਂ ਵੇ

ਤੇਰੇ ਜਿਯਾ ਮੇਂਨੂ ਹੋਰ ਨਾ ਕੋਈ
ਤੇਰੇ ਜਿਯਾ ਮੇਂਨੂ ਹੋਰ ਨਾ ਕੋਈ
ਢੂੰਡਣ ਜਂਗਲ ਬੇਲਾ ਰੋਹੀ
ਢੂੰਡਣ ਮੈਂ ਸਾਰਾ ਜਹਾਂ
ਵੇ ਵਿਹੜੇ ਆ ਵੜ ਮੇਰੇ
ਮੈਂ ਤੇਰੇ ਕ਼ੁਰਬਾਨ ਵੇ
ਵਿਹੜੇ ਆ ਵੜ ਮੇਰੇ
ਭਾਵੇਂ ਤੂ ਜਾਂ ਨਾ ਜਾਂ ਵੇ
ਵਿਹੜੇ ਆ ਵੜ ਮੇਰੇ
ਭਾਵੇਂ ਤੂ ਜਾਂ ਨਾ ਜਾਂ ਵੇ

ਲੋਕਾਂ ਦੇ ਭਾਣੇ
ਚਾਕ ਮਹੀਨ ਦਾ
ਲੋਕਾਂ ਦੇ ਭਾਣੇ
ਚਾਕ ਮਹੀਨ ਦਾ
ਰਾਂਝਾ ਤਾ ਲੋਕਾਂ
ਵਿਚ ਕਹੀਂਦਾ
ਸੱਦਾ ਤੇ ਦੀਨ ਈਮਾਨ
ਵੇ ਵਿਹੜੇ ਆ ਵਾਰ ਮੇਰੇ
ਮੈਂ ਤੇਰੇ ਕ਼ੁਰਬਾਨ ਵੇ
ਵਿਹੜੇ ਆ ਵੜ ਮੇਰੇ
ਭਾਵੇਂ ਤੂ ਜਾਂ ਨਾ ਜਾਂ ਵੇ
ਵਿਹੜੇ ਆ ਵੜ ਮੇਰੇ
ਭਾਵੇਂ ਤੂ ਜਾਂ ਨਾ ਜਾਂ ਵੇ

ਸ਼ਾਹ ਇਨਾਯਤ ਸਾਈਨ ਮੇਰੇ
ਸ਼ਾਹ ਇਨਾਯਤ ਸਾਈਨ ਮੇਰੇ
ਮਾਪੇ ਕਾਰ੍ਡ ਲਗੀ ਲੜ ਤੇਰੇ
ਲੈਯਾਨ ਦੀ ਲੁਜ ਤੁੰ ਜਾਂ ਵੇ
ਵਿਹੜੇ ਆ ਵਾਰ ਮੇਰੇ
ਲੈਯਾਨ ਦੀ ਲੁਜ ਤੁੰ ਜਾਂ ਵੇ
ਵਿਹੜੇ ਆ ਵਾਰ ਮੇਰੇ
ਮੈਂ ਤੇਰੇ ਕ਼ੁਰਬਾਨ ਵੇ
ਮੈਂ ਤੇਰੇ ਕ਼ੁਰਬਾਨ ਵੇ
ਮੈਂ ਤੇਰੇ ਕ਼ੁਰਬਾਨ ਵੇ
ਵਿਹੜੇ ਆ ਵੜ ਮੇਰੇ
ਭਾਵੇਂ ਤੂ ਜਾਂ ਨਾ ਜਾਂ
ਵੇ ਵਿਹੜੇ ਆ ਵੜ ਮੇਰੇ
ਮੈਂ ਤੇਰੇ ਕ਼ੁਰਬਾਨ ਵੇ
ਵਿਹੜੇ ਆ ਵੜ ਮੇਰੇ
ਭਾਵੇਂ ਤੂ ਜਾਂ ਨਾ ਜਾਂ
ਵੇ ਵਿਹੜੇ ਆ ਵੜ ਮੇਰੇ
ਭਾਵੇਂ ਤੋ ਜਾਂ ਨਾ ਜਾਂ ਵੇ

Curiosidades sobre a música Bhavain Tu Jaan Na Jaan de Hariharan

De quem é a composição da música “Bhavain Tu Jaan Na Jaan” de Hariharan?
A música “Bhavain Tu Jaan Na Jaan” de Hariharan foi composta por HARIHARAN.

Músicas mais populares de Hariharan

Outros artistas de Film score