Zamana

Happy Raikoti

ਲਾਡੀ ਗਿੱਲ ਦੀ beat ਤੇ!

ਕਿੱਤੇ ਤੁੱਸੀ ਤਾਂ ਨੀ ਕਿੱਤਾ ਕੋਈ ਵਾਕਾ ਸੋਹਣਿਆਂ
ਵੇ ਕੱਲ ਗੋਲੀਆਂ ਨਾਲ ਹੋਇਆ ਸੀ ਖੜਾਕਾ ਸੋਹਣਿਆਂ
ਵੇ ਕਿੱਤੇ ਤੁੱਸੀ ਤਾਂ ਨੀ ਕਿੱਤਾ ਕੋਈ ਵਾਕਾ ਸੋਹਣਿਆਂ
ਵੇ ਕੱਲ ਗੋਲੀਆਂ ਨਾਲ ਹੋਇਆ ਸੀ ਖੜਾਕਾ ਸੋਹਣਿਆਂ
ਵੇ ਤੇਰੀ ਬਹਲਾ ਚਿਰ ਪਿੰਡ ਚ
ਹੁਣ ਖੈਰ ਨੀ ਲੱਗਦੀ
ਹੋ ਫਿਰਦੀ ਪੁਲਿਸ ਗੇੜੇ ਮਾਰਦੀ
ਵੇ ਮੈਨੂੰ ਖੈਰ ਨੀ ਲਗਦੀ
ਹੋ ਫਿਰਦੀ ਪੁਲਿਸ ਗੇੜੇ ਮਾਰਦੀ
ਵੇ ਮੈਨੂੰ ਖੈਰ ਨੀ ਲਗਦੀ

ਸੀ ਛੱਡੀ ਵੈਲਪੁਨਾ ਬੈਠਾ ਤੇਰਾ ਯਾਰ ਸੋਹਣੀਏ
ਆ ਸਾਲੇ ਲੋਕਾਂ ਨੇ ਚਕਾਏ ਹਥਿਆਰ ਸੋਹਣੀਏ
ਲੋਕਾਂ ਨੇ ਚਕਾਏ ਹਥਿਆਰ ਸੋਹਣੀਏ
ਸੀ ਛੱਡੀ ਵੈਲਪੁਨਾ ਬੈਠਾ ਤੇਰਾ ਯਾਰ ਸੋਹਣੀਏ
ਆ ਸਾਲੇ ਲੋਕਾਂ ਨੇ ਚਕਾਏ ਹਥਿਆਰ ਸੋਹਣੀਏ
ਹੋ ਜਦੋਂ ਸਿਰ ਤੋਂ ਲੰਘ ਜਾਵੇ
ਪਾਣੀ ਥੱਲਣਾ ਪੈਂਦੈ
ਹੋ ਜਿਹੜੇ ਹਿਸਾਬ ਨਾਲ ਜ਼ਮਾਨਾ ਚਲਦੇ
ਓਵੇ ਚਲਣਾ ਪੈਂਦੇ
ਹੋ ਜਿਹੜੇ ਹਿਸਾਬ ਨਾਲ ਜ਼ਮਾਨਾ ਚਲਦੇ
ਓਵੇ ਚਲਣਾ ਪੈਂਦੇ
ਹਾਏ ਨੀ ਉਵੇਂ ਚਲਣਾ ਪੈਂਦੇ

ਵੇ ਐਡੀ ਕਿਹੜੀ ਦੱਸ ਚੰਨਾ ਗੱਲ ਹੋ ਗਈ
ਤੇਰੇ ਤੋਂ ਬੰਦੂਕ ਜਿਹੜੀ ਚੱਲ ਹੋ ਗਈ
ਕਿਹੜੀ ਗੱਲੋਂ ਫਿਰਦਾ ਸੀ ਤੂੰ ਅਕਿਆ
ਵੇ ਮੇਰੇ ਤਾਂ ਨੀ ਕਿਸੇ ਵੀ ਨੇ ਰਾਹ ਢਕਿਆ
ਹਾਏ ਵੇ ਮੈਨੂੰ ਤਾਂ ਦੱਸ ਦੇ
ਮੈਂ ਤੇਰੀ ਗੈਰ ਨੀ ਲਗਦੀ
ਹੋ ਫਿਰਦੀ ਪੁਲਿਸ ਗੇੜੇ ਮਾਰਦੀ
ਵੇ ਮੈਨੂੰ ਖੈਰ ਨੀ ਲਗਦੀ
ਵੇ ਫਿਰਦੀ ਪੁਲਿਸ ਗੇੜੇ ਮਾਰਦੀ
ਵੇ ਮੈਨੂੰ ਖੈਰ ਨੀ ਲਗਦੀ

ਹੋ ਜਿਹਨੂੰ ਕਿਹਾ ਯਾਰ ਓਹਨੂੰ ਆਪ ਨਈਓਂ ਛੱਡ ਦੇ
ਲੋਕ ਛੱਡ ਜਾਂਦੇ ਸਾਲੇ ਕੰਮ ਕੂਮ ਕੱਢ ਕੇ
ਹੋ ਅੰਦਰੋਂ ਨੇ ਖੋਤੇ ਬਾਹਰੋਂ ਬੰਦੇ ਜੋ ਨੇਕ ਨੇ
80 ਪਰਸੈਂਟ ਬੰਦੇ ਦੁਨੀਆਂ ਤੇ fake ਨੇ
ਹੋ ਹੱਕ ਕਿਹੜਾ ਦੇਣਾ ਔਂਦਾਏ ਆਪੇ ਮੱਲਣਾ ਪੈਂਦਾ ਏ
ਹੋ ਜਿਹੜੇ ਹਿਸਾਬ ਨਾਲ ਜ਼ਮਾਨਾ ਚਲਦੇ
ਓਵੇ ਚਲਣਾ ਪੈਂਦੇ
ਹੋ ਜਿਹੜੇ ਹਿਸਾਬ ਨਾਲ ਜ਼ਮਾਨਾ ਚਲਦੇ
ਓਵੇ ਚਲਣਾ ਪੈਂਦੇ
ਹਾਏ ਨੀ ਉਵੇਂ ਚਲਣਾ ਪੈਂਦੇ

ਹੋ ਜੋੜਿਯਾ ਤੂਫਾਨ ਕਦੋਂ ਰੋਕੇ ਬਲੀਏ
ਨੀ ਜੱਟ ਕੀਨੇ ਕਹਿਣਾ ਜੇ ਨਾ ਠੋਕੇ ਬਲੀਏ
ਵੇ ਮੈਨੂੰ ਵੀ ਤਲੀ ਤੇ ਜਾਨ ਥਰਨੀ ਪਊ
ਵੇ ਲੱਗਦਾ ਵਕੀਲੀ ਜੱਟਾ ਕਰਨੀ ਪਊ
ਲੱਗਦਾ ਵਕੀਲੀ ਜੱਟਾ ਕਰਨੀ ਪਊ
ਵੇ ਗੂੰਜ ਹੈਪੀ ਰਾਏਕੋਟੀ
ਵੇ ਤੇਰੇ fire ਦੀ ਲਗਦੀ
ਹੋ ਫਿਰਦੀ ਪੁਲਿਸ ਗੇੜੇ ਮਾਰਦੀ
ਵੇ ਮੈਨੂੰ ਖੈਰ ਨੀ ਲਗਦੀ
ਵੇ ਫਿਰਦੀ ਪੁਲਿਸ ਗੇੜੇ ਮਾਰਦੀ
ਵੇ ਮੈਨੂੰ ਖੈਰ ਨੀ ਲਗਦੀ ਵੇ

Curiosidades sobre a música Zamana de Happy Raikoti

Quando a música “Zamana” foi lançada por Happy Raikoti?
A música Zamana foi lançada em 2020, no álbum “Zamana”.

Músicas mais populares de Happy Raikoti

Outros artistas de Film score