Crazy Demands
Desi Crew…
Cinema ਤਾਂ ਜਾਂਦਾ ਹੋਵੇ (cinema ਤਾਂ ਜਾਂਦਾ ਹੋਵੇ)
ਜਾਵੇ ਨਾ club ਓ (ਜਾਵੇ ਨਾ club ਓ )
ਨਿੱਕੀ ਨਿੱਕੀ ਗਲ ਤੇ ਨਾ (ਨਿੱਕੀ ਨਿੱਕੀ ਗਲ ਤੇ ਨਾ)
ਪੋਂਡਾ ਹੋਵੇ ਯ ਬ ਜੋ (ਯਬ ਜੋ)
Cinema ਈ ਤਾਂ ਜਾਂਦਾ ਹੋਵੇ ਜਾਵੇ ਨਾ ਕ੍ਲਬ ਓ
ਨਿੱਕੀ ਨਿੱਕੀ ਗਲ ਤੇ ਨਾ ਪੋਂਡਾ ਹੋਵੇ ਯਬ ਜੋ..
ਮੁੰਡਾ ਰੰਗ ਦਾ ਵੀ ਪਕਾ ਹੋਵੇ ਕੋਈ ਨਾ
ਮੈਂ ਨੀ ਕਿਹੰਦੀ ਅੰਗਰੇਜ਼ ਚਾਹੀਦਾ
ਦਾਰੂ ਦੁਰੂ, ਦਾਰੂ ਦੁਰੂ, ਦਾਰੂ ਦੁਰੂ
ਦਾਰੂ ਦੁਰੂ ਪੀਂਦਾ ਹੋਵੇ ਚਲਜੂ
ਜੀ ਪਰ ਚਿੱਟੇ ਤੋਂ ਪਰਹੇਜ਼ ਚਾਹੀਦਾ
ਸੀਪ ਸੀਪ ਲੌਂਦਾ ਹੋਵੇ ਚਲਜੂ
ਜੀ ਪਰ ਚਿੱਟੇ ਤੋਂ ਪਰਹੇਜ਼ ਚਾਹੀਦਾ
ਓ ਗੇਡਿਆ ਨਾ ਲਾਵੇ ਪਰ ਲੰਡੀ jeep ਰਖੀ ਹੋਵੇ
DC ਦੀ ਨੀ ਲੋੜ ਖੇਤੀ ਬਾਡੀ ‘ਚ ਤਰੱਕੀ ਹੋਵੇ
ਗੇਡਿਆ ਨਾ ਲਾਵੇ ਪਰ ਲੰਡੀ Jeep ਰਖੀ ਹੋਵੇ
DC ਦੀ ਨੀ ਲੋੜ ਖੇਤੀ ਬਾਡੀ ‘ਚ ਤਰੱਕੀ ਹੋਵੇ
ਖੇਡੇ ਨਾ ਕੱਬਡੀ ਭਾਵੇਂ ਕੋਈ ਨਾ
ਪਰ ਗੈਮ ਦਾ ਕ੍ਰੇਜ਼ ਚਾਹੀਦਾ
ਦਾਰੂ ਦੁਰੂ, ਦਾਰੂ ਦੁਰੂ, ਦਾਰੂ ਦੁਰੂ
ਦਾਰੂ ਦੁਰੂ ਪੀਂਦਾ ਹੋਵੇ ਚਲਜੂ
ਜੀ ਪਰ ਚਿੱਟੇ ਤੋਂ ਪਰਹੇਜ਼ ਚਾਹੀਦਾ
ਸੀਪ ਸੀਪ ਲੌਂਦਾ ਹੋਵੇ ਚਲਜੂ
ਜੀ ਪਰ ਚਿੱਟੇ ਤੋਂ ਪਰਹੇਜ਼ ਚਾਹੀਦਾ
ਘੋਡਿਆ ਦਾ ਸ਼ੋੰਕ ਹੋਵੇ ਛੱਡੀ ਸਰਦਾਰ ਨੂ
ਰਿਹੰਦੀ ਹੋਵੇ ਦੀਕ ਜਿਹਦੀ ਰੋਜ਼ ਅਖ੍ਬਾਰ ਨੂ
ਘੋਡਿਆ ਦਾ ਸ਼ੋੰਕ ਹੋਵੇ ਛੱਡੀ ਸਰਦਾਰ ਨੂ
ਰਿਹੰਦੀ ਹੋਵੇ ਦੀਕ ਜਿਹਦੀ ਰੋਜ਼ ਅਖ੍ਬਾਰ ਨੂ
ਹੋਰ ਕਿੱਤੇ ਗਲ ਜੋ ਵੱਟਾ ਲਵੇ
ਏਨਾ ਵੀ ਨੀ ਤੇਜ਼ ਚਾਹੀਦਾ
ਦਾਰੂ ਦੁਰੂ, ਦਾਰੂ ਦੁਰੂ, ਦਾਰੂ ਦੁਰੂ
ਦਾਰੂ ਦੁਰੂ ਪੀਂਦਾ ਹੋਵੇ ਚਲ ਜੁ
ਜੀ ਪਰ ਚਿੱਟੇ ਤੋਂ ਪਰਹੇਜ਼ ਚਾਹੀਦਾ
ਸੀਪ ਸੀਪ ਲੌਂਦਾ ਹੋਵੇ ਚਲ ਜੁ
ਜੀ ਪਰ ਚਿੱਟੇ ਤੋਂ ਪਰਹੇਜ਼ ਚਾਹੀਦਾ
ਮੁਕਦੀ ਏ ਗਲ ਮੈਨੂ ਸਾਹਾਂ ‘ਚ ਵਸਾ ਲਵੇ
ਰੁੱਸਣ ਜਦੋਂ ਮੈਨੂ ਹਥ ਜੋਡ਼ ਕੇ ਮਨਾ ਲਵੇ
ਮੁਕਦੀ ਏ ਗਲ ਮੈਨੂ ਸਾਹਾਂ ‘ਚ ਵਸਾ ਲਵੇ
ਰੁੱਸਣ ਜਦੋਂ ਮੈਨੂ ਹਥ ਜੋਡ਼ ਕੇ ਮਨਾ ਲਵੇ
ਹੈਪੀ ਰਾਇਕੋਤੀ ਜਿਹਾ ਚਾਹੀਦਾ
ਜਿਹਿਨੂ ਮੇਰਾ ਬਸ ਹੈਜ ਚਾਹੀਦਾ
ਦਾਰੂ ਦੁਰੂ, ਦਾਰੂ ਦੁਰੂ, ਦਾਰੂ ਦੁਰੂ
ਦਾਰੂ ਦੁਰੂ ਪੀਂਦਾ ਹੋਵੇ ਚਲ ਜੁ
ਜੀ ਪਰ ਚਿੱਟੇ ਤੋਂ ਪਰਹੇਜ਼ ਚਾਹੀਦਾ
ਸੀਪ ਸੀਪ ਲੌਂਦਾ ਹੋਵੇ ਚਲ ਜੁ
ਜੀ ਪਰ ਚਿੱਟੇ ਤੋਂ ਪਰਹੇਜ਼ ਚਾਹੀਦਾ