Dil Chori Sada Ho Gaya [The Knight]

Sham Balkar

ਆਹਾ yeah

ਦਿਲ ਚੋਰੀ ਸਾਡਾ ਹੋ ਗਿਆ ਓਏ ਕੀ ਕਰੀਏ ਕੀ ਕਰੀਏ
ਨੈਨੋਂ ਮੈ ਕਿਸੀ ਕੇ ਖੋ ਗਿਆ ਓਏ ਕੀ ਕਰੀਏ ਕੀ ਕਰੀਏ
ਦਿਲ ਚੋਰੀ ਸਾਡਾ ਹੋ ਗਿਆ ਓਏ ਕੀ ਕਰੀਏ ਕੀ ਕਰੀਏ
ਨੈਨੋਂ ਮੈ ਕਿਸੀ ਕੇ ਖੋ ਗਿਆ ਓਏ ਕੀ ਕਰੀਏ ਕੀ ਕਰੀਏ

ਓ madam ਤੇਰੀ ਚਾਲ ਤੇਰੇ silky silky ਬਾਲ
ਅਬ ਮੈਂ ਇਸੇ ਜ਼ਯਾਦਾ ਕ੍ਯਾ ਕਹੂੰ
ਮੈਂ ਨਸ਼ੇ ਮੈ ਟਲੀ ਹੋ ਗਿਆ ਓਏ ਕੀ ਕਰੀਏ ਕੀ ਕਰੀਏ
ਦਿਲ ਚੋਰੀ ਸਾਡਾ ਹੋ ਗਿਆ ਓਏ ਕੀ ਕਰੀਏ ਕੀ ਕਰੀਏ

ਨਜਰਾਂ ਦੇ ਵਾਰ ਨਾ ਕਰ ਨੀ ਸਾਨੂੰ ਬੇਕਰਾਰ ਨਾ ਕਰ ਨੀ
ਦਿਲ ਹੋ ਗਿਆ ਨੀ ਬੇਕਾਬੂ ਹਾਏ ਚੱਲ ਗਿਆ ਤੇਰਾ ਜਾਦੂ
ਨਜਰਾਂ ਦੇ ਵਾਰ ਨਾ ਕਰ ਨੀ ਸਾਨੂੰ ਬੇਕਰਾਰ ਨਾ ਕਰ ਨੀ
ਦਿਲ ਹੋ ਗਿਆ ਨੀ ਬੇਕਾਬੂ ਹਾਏ ਚੱਲ ਗਿਆ ਤੇਰਾ ਜਾਦੂ
ਦਿਲ ਨਿਕਲ ਕੇ ਸਾਡਾ ਓ ਗਿਆ ਓਏ ਕੀ ਕਰੀਏ ਕੀ ਕਰੀਏ
ਦਿਲ ਚੋਰੀ ਸਾਡਾ ਹੋ ਗਿਆ ਓਏ ਕੀ ਕਰੀਏ ਕੀ ਕਰੀਏ

ਦਿਲ ਚੋਰੀ ਸਾਡਾ ਹੋ ਗਿਆ ਓਏ ਕੀ ਕਰੀਏ ਕੀ ਕਰੀਏ
ਨੈਨੋਂ ਮੈ ਕਿਸੀ ਕੇ ਖੋ ਗਿਆ ਓਏ ਕੀ ਕਰੀਏ ਕੀ ਕਰੀਏ

ਪਹਿਲੇ ਹੀ ਕਿਹੜੀ ਘੱਟ ਸੀ ਜਿਹੜੀ ਮੁਖੜੇ ਉਤੇ ਲੱਟ ਸੀ
ਦੂਜਾ ਏ ਮਸਤ ਅਦਾਵਾਂ ਮੈਂ ਕਿਹੜੇ ਪਾਸੇ ਜਾਵਾਂ
ਪਹਿਲੇ ਹੀ ਕਿਹੜੀ ਘੱਟ ਸੀ ਜਿਹੜੀ ਮੁਖੜੇ ਉਤੇ ਲੱਟ ਸੀ
ਦੂਜਾ ਏ ਮਸਤ ਅਦਾਵਾਂ ਮੈਂ ਕਿਹੜੇ ਪਾਸੇ ਜਾਵਾਂ
ਨਹਿਲੇ ਪੇ ਦਹਿਲਾ ਹੋ ਗਿਆ ਓਏ ਕੀ ਕਰੀਏ ਕੀ ਕਰੀਏ
ਦਿਲ ਚੋਰੀ ਸਾਡਾ ਹੋ ਗਿਆ ਓਏ ਕੀ ਕਰੀਏ ਕੀ ਕਰੀਏ

ਹੁਣ ਕਿਹੜੀ ਗੱਲ ਦਾ ਸ਼ਿਕਵਾ ਆ ਬਣ ਜਾ ਮੇਰੀ ਮਿਤਵਾ
ਕਾਹਨੂੰ ਸ਼ਰਮਾਈ ਜਾਵੇ ਪਲਕਾਂ ਨੂੰ ਝੁਕਾਈ ਜਾਵੇ
ਹੁਣ ਕਿਹੜੀ ਗੱਲ ਦਾ ਸ਼ਿਕਵਾ ਆ ਬਣ ਜਾ ਮੇਰੀ ਮਿਤਵਾ
ਕਾਹਨੂੰ ਸ਼ਰਮਾਈ ਜਾਵੇ ਪਲਕਾਂ ਨੂੰ ਝੁਕਾਈ ਜਾਵੇ
ਜੋ ਹੋਣਾ ਸੀ ਓ ਹੋ ਗਿਆ ਓਏ ਕੀ ਕਰੀਏ ਕੀ ਕਰੀਏ

ਦਿਲ ਚੋਰੀ ਸਾਡਾ ਹੋ ਗਿਆ ਓਏ ਕੀ ਕਰੀਏ ਕੀ ਕਰੀਏ
ਦਿਲ ਚੋਰੀ ਸਾਡਾ ਹੋ ਗਿਆ ਓਏ ਕੀ ਕਰੀਏ ਕੀ ਕਰੀਏ
ਨੈਨੋਂ ਮੈ ਕਿਸੀ ਕੇ ਖੋ ਗਿਆ ਓਏ ਕੀ ਕਰੀਏ ਕੀ ਕਰੀਏ
ਦਿਲ ਚੋਰੀ ਸਾਡਾ ਹੋ ਗਿਆ ਓਏ ਕੀ ਕਰੀਏ ਕੀ ਕਰੀਏ
ਦਿਲ ਚੋਰੀ ਸਾਡਾ ਹੋ ਗਿਆ ਓਏ ਕੀ ਕਰੀਏ ਕੀ ਕਰੀਏ
ਦਿਲ ਚੋਰੀ ਸਾਡਾ ਹੋ ਗਿਆ ਓਏ ਕੀ ਕਰੀਏ ਕੀ ਕਰੀਏ
ਦਿਲ ਚੋਰੀ ਸਾਡਾ ਹੋ ਗਿਆ ਓਏ ਕੀ ਕਰੀਏ ਕੀ ਕਰੀਏ

Músicas mais populares de Hans Raj Hans

Outros artistas de Arabic music