Nain Bengali

Gursimran Singh Randhawa

ਓ ਜਦੋਂ ਚਲਦੀ ਆ ਸਾਂਹ ਚਲਦੇ ਨੇ
ਜਦੋਂ ਰੁਕਦੀ ਆ ਦਿਲ ਰੁਕ ਜਾਂਦਾ
But She Don’t Know
How I Feel, ਏਸੇ ਕਰਕੇ
ਮੇਰਾ ਦਿਲ ਟੂਟ ਜਾਂਦਾ
ਹੋ ਲੱਕ ਤੋਂ ਪਤਲੀ ਰੂਪ ਦੀ ਸੋਹਣੀ
ਓਹਦੇ ਵਰਗੀ ਨਾ ਕੋਯੀ ਹੋਣੀ
ਓ ਗੋਰਾ ਰੰਗ ਮਖਨ ਦੇ ਪੇਡ਼ੇ
ਸਦਕੇ ਜਾਵਾ ਕੁਡੀਏ ਤੇਰੇ
ਓ ਜਦੋਂ ਚਲਦੀ ਆ ਸਾਂਹ ਚਲਦੇ ਨੇ
ਜਦੋਂ ਰੁਕਦੀ ਆ ਦਿਲ ਰੁਕ ਜਾਂਦਾ
ਦਿਲ ਰੁਕ ਜਾਂਦਾ

ਦਿਲ ਰੁਕ ਜਾਂਦਾ

ਨੈਣ ਬਿਂਗਾਲੀ ਨੇ ਅਸਾਂ ਗੁਜਰਾਤੀ ਆ
ਓ ਕਿਹਦੇ ਸ਼ਿਅਰ ਦੀ ਆ
ਸਮਝ ਮੇ ਨਾ ਆਤੀ ਆ
ਓ ਕਦੇ ਹੱਸਦੀ ਆ ਕਦੇ ਸੰਗਦੀ ਆ
ਕਦੇ ਚੋਰੀ ਚੋਰੀ ਦਿਲ ਮੰਗਦੀ ਆ
But all i need ਹੈ ਓਹਦਾ ਪ੍ਯਾਰ
ਪਰ ਓ ਮੈਨੂ ਸੂਲੀ ਤੇ ਟੰਗਦੀ ਆ
ਹੋ ਲੱਕ ਤੋਂ ਪਤਲੀ ਰੂਪ ਦੀ ਸੋਹਣੀ
ਓਹਦੇ ਵਰਗੀ ਨਾ ਕੋਯੀ ਹੋਣੀ
ਓ ਗੋਰਾ ਰੰਗ ਮਖਨ ਦੇ ਪੇਡ਼ੇ
ਸਦਕੇ ਜਾਵਾ ਕੁਡੀਏ ਤੇਰੇ
ਜਦੋਂ ਚਲਦੀ ਆ ਸਾਂਹ ਚਲਦੇ ਨੇ
ਜਦੋਂ ਰੁਕਦੀ ਆ ਦਿਲ ਰੁਕ ਜਾਂਦਾ

ਦਿਲ ਰੁਕ ਜਾਂਦਾ

ਤੇਰੇ ਨਾ ਤੇ ਕਰ ਡੁੰਗਾ ਮੈਂ ਸਾਰੇ ਦੇ ਸਾਰੇ ਨੀ
ਆ ਜਿੰਨੇ ਵੀ ਨੇ ਆਸਮਾਨ ਵਿਚ ਤਾਰੇ ਨੀ
ਤੂ moon ਜਿਹੀ ਏ ਲਗਦੀ ਹਾਏ ਨੀ ਮੁਟਿਆਰੇ ਨੀ
ਤੇਰੇ ਗੱਲਾਂ ਵੇਲ ਟੋਏ ਬੜੇ ਪਿਆਰੇ ਨੀ
ਹੋ ਜਦੋਂ ਚਲਦੀ ਆ ਸਾਂਹ ਚਲਦੇ ਨੇ
ਜਦੋਂ ਰੁਕਦੀ ਆ ਦਿਲ ਰੁਕ ਜਾਂਦਾ

Curiosidades sobre a música Nain Bengali de Guru Randhawa

Quando a música “Nain Bengali” foi lançada por Guru Randhawa?
A música Nain Bengali foi lançada em 2021, no álbum “Nain Bengali”.
De quem é a composição da música “Nain Bengali” de Guru Randhawa?
A música “Nain Bengali” de Guru Randhawa foi composta por Gursimran Singh Randhawa.

Músicas mais populares de Guru Randhawa

Outros artistas de Film score