LONESTAR

Gurinder Gill

ਲੱਗੇ ਦੀਦ ਨੂ ਤਰਸ ਰਿਹਾ
ਇਹਨੂੰ ਚੰਨ ਲਾ ਗਿਆ ਲਾਰਾ
ਖੌਰੇ ਕਿਹਦੇ ਦੇਸ ਗਿਆ
ਕਾਲੀ ਰਾਤ ਦਾ ਚੰਨ ਸਹਾਰਾ
ਇੱਕ ਤਾਰਾ ਅੰਬਰਾਂ ਚ
ਫਿਰਦਾ ਮਾਰਾ ਮਾਰਾ
ਇੱਕ ਤਾਰਾ ਅੰਬਰਾਂ ਚ
ਫਿਰਦਾ ਮਾਰਾ ਮਾਰਾ

ਪਿਹਲੇ ਪੈਰ ਤੋਂ ਉਡੀਕਦਾ ਰਿਹਾ
ਦੂਜਾ ਪਹਿਰ ਵੀ ਲੰਘ ਗਿਆ ਸਾਰਾ
ਕੌਣ ਸ਼ਿਕਵੇ ਸ਼ਿਕਾਇਤਾਂ ਸੁਣਦਾ
ਇਹਦਾ ਚਲਿਆ ਨਾ ਕੋਈ ਚਾਰਾ
ਇੱਕ ਤਾਰਾ ਅੰਬਰਾਂ ਚ
ਫਿਰਦਾ ਮਾਰਾ ਮਾਰਾ
ਇੱਕ ਤਾਰਾ ਅੰਬਰਾਂ ਚ
ਫਿਰਦਾ ਮਾਰਾ ਮਾਰਾ

ਬਦਲਣ ਦੇ ਓਹਲੇ ਜਾਕੇ
ਲੁੱਕ ਗੇਯਾ ਹੋਣਾ
ਕਾਲੀਆਂ ਘਟਾਵਾਂ ਮੂਹਰੇ ਝੁਕ ਗਿਆ ਹੋਣਾ
ਕੋਲੋ ਲੰਘਦੀ ਮਖੌਲ ਕਰਦੀ
ਹਵਾ ਭੇਦ ਜਾਂ ਦੀ ਸਾਰਾ
ਤੇ ਕੀਤੇ ਚੰਨ ਦੇ ਆਖੇ ਲਗਦੀ
ਇਹਨੂੰ ਕਰਦੀ ਆਂ ਸਾਰਾ
ਇੱਕ ਤਾਰਾ ਅੰਬਰਾਂ ਚ
ਫਿਰਦਾ ਮਾਰਾ ਮਾਰਾ
ਇੱਕ ਤਾਰਾ ਅੰਬਰਾਂ ਚ
ਫਿਰਦਾ ਮਾਰਾ ਮਾਰਾ

ਚੰਨ ਤੋਂ ਬਗੈਰ ਇਹਦਾ
ਫਿੱਕਾ ਪਿਆ ਨੂਰ
ਪੁਨੇਯਾ ਦੇ ਰਾਤ ਚੰਨ
ਔਣਾ ਸੀ ਜਰੂਰ
ਕੇਰਾ ਬੱਦਲਾਂ ਨੇ ਜਦੋਂ ਛੜਿਆ
ਪੇਯਾ ਰਿਸਮਾ ਦਾ ਲਿਸ਼ਕਾਰਾ
ਇਹਦੀ ਜਾਂ ਵਿਚ ਜਾਂ ਆ ਗਈ
ਲੱਗਾ ਟੀਮ ਟਿਮਾਉਂਣ ਦੋਬਾਰਾ
ਇੱਕ ਤਾਰਾ ਅੰਬਰਾਂ ਚ
ਫਿਰਦਾ ਮਾਰਾ ਮਾਰਾ
ਇੱਕ ਤਾਰਾ ਅੰਬਰਾਂ ਚ
ਫਿਰਦਾ ਮਾਰਾ ਮਾਰਾ

Músicas mais populares de Gurinder Gill

Outros artistas de Dance music