Precioso
ਕਿ ਲਿਖਾ ਤਕ ਤੈਨੂੰ ਜਰਾ ਦਸ ਨੀ
ਕਿ ਲਿਖਾ ਤਕ ਤੈਨੂੰ ਜਰਾ ਦਸ ਨੀ
ਹੋ ਕਰਦੀ ਆਏ ਗੱਲਾਂ ਬੈਠ ਪਰਿਯਾ ਦੇ ਨਾਲ
ਪੁਸ਼ਦੀ ਆਏ ਆ ਕੇ ਸਾਡਾ ਸੁਪਨੇ ਚ ਹਾਲ
ਬੋਲਦੀ ਨਾ ਵਾਲੀ ਆਏ ਜਾਂਦੀ ਵੀ ਤੁਹ ਟਲੀ ਆਏ
ਮਾਰੇਗੀ ਚੋਬਰ ਨਾ ਤੁਹ ਐਵੇ ਹਾਸ ਨੀ
ਕਿ ਲਿਖਾ ਤਕ ਤੈਨੂੰ ਜਰਾ ਦਸ ਨੀ
ਕਿ ਲਿਖਾ ਤਕ ਤੈਨੂੰ ਜਰਾ ਦਸ ਨੀ
ਓ ਆਖਾ ਹੀਜਲ ਨਈ ਪਾਗਲ ਕਰਦਿਆ
ਬ੍ਲਾਂਡ ਵਾਲਾ ਨਈ ਚਾਨ ਲੁਕਾਏਆ
ਕੋਕਾ ਪਾ ਕੇ ਕਾਹਦੀ ਨਿਕਲੀ
ਸ਼ਿਅਰ ਸਾਰਾ ਤੁਹ ਫਿਕਰੀ ਪਾਯਾ
ਲਿਖਣਾ ਨਾ ਹੁਣ ਸਾਡੇ ਰਿਹਾ ਬਸ ਨੀ
ਕਿ ਲਿਖਾ ਤਕ ਤੈਨੂੰ ਜਰਾ ਦਸ ਨੀ
ਕਿ ਲਿਖਾ ਤਕ ਤੈਨੂੰ ਜਰਾ ਦਸ ਨੀ
ਓ ਤਕ ਲਿਖ ਨਾ ਹੀ ਹੋ ਏਆਣਾ ਹੁਸਨਾ ਦਾ ਜਾਲ
ਖੁਦਾ ਖੁਦ ਹੀ ਬਣਾ ਕੇ ਕਿਹਾ ਹੋਣਾ ਬਕਮਾਲ
ਪਾਬ ਧਰਦੀ ਤੁਹ ਜਾਵੇ ਲ੍ਗੇ ਹਿੱਕ ਉੱਤੇ ਗੱਡੀ
ਆ ਕੇ ਬੈਠ ਜਾ ਰਾਕਨੇ ਕਾਲੇ ਰੰਗ ਦੀ ਆ ਗੱਡੀ
Tent ਪਯੀ ਆਏ ਕਰਾਈ ਟੇਣੂ ਧੁਪ ਤੋਹ ਬਚਾਵਾ
ਪਾ ਕੇ ਜਾਲ ਵਿਚ ਮਰੇ ਦਸ ਕਿਦ੍ਰ ਨੂ ਜਾਵਾ
ਮੈਂ ਕਿਹਾ ਕਰੇ ਜ੍ਦੋ ਗੱਲਾਂ ਭੋਰ ਜਾਂ ਨਾਚ ਨੀ
ਕਿ ਲਿਖਾ ਤਕ ਤੈਨੂੰ ਜਰਾ ਦਸ ਨੀ
ਕਿ ਲਿਖਾ ਤਕ ਤੈਨੂੰ ਜਰਾ ਦਸ ਨੀ
ਆਹਾ ਹੁੰਦਲ ਵੀ ਲਿਖੁਗਾ ਕਿਤਾਬ ਮੇਨੂ ਲਗਦਾ
ਗੁਰਿ ਇੰਜ ਲੱਗੇ ਗੀਤ ਗਯੂ ਤੇਰੇ ਤੇ
ਦਸ ਜਾ ਨੀ ਮੇਨੂ ਜਾਂਦੀ ਜਾਂਦੀ ਆਲਦੇਹ
ਜੇ ਕਦੇ ਆਯੀ ਹੋਣੀ ਆਏ ਪ੍ਰੀਤ ਮੇਰੇ ਤੇ
ਲਾਂਗ ਨਾ ਤੁਹ ਜਾਵੀ ਐਵੇ ਬਿਨਾ ਦਸ ਨੀ
ਕਿ ਲਿਖਾ ਤਕ ਤੈਨੂੰ ਜਰਾ ਦਸ ਨੀ
ਕਿ ਲਿਖਾ ਤਕ ਤੈਨੂੰ ਜਰਾ ਦਸ ਨੀ