Jatta
ਉਹ ਜਾਨ ਜਿਹੀ ਬਣਾ ਕੇ ਜੱਟਾਂ
ਜਾਨੋ ਮੈਨੂੰ ਮਾਰ ਦਿੰਦਾ ਹੈ
ਸਿਰ ਉੱਤੇ ਦੇਕੇ ਚੁੰਨੀ
ਕਰ ਤੂੰ ਸ਼ਿੰਗਾਰ ਦਿੰਦਾ ਹੈ
ਹਥ ਮੇਰਾ ਫੜ ਕੇ
ਤੂ ਸੀਨਾ ਸਚੀ ਠਾਰ ਦਿੰਨੇ
ਕੱਡੇਯਾ ਨੀ ਜਾਣਾ ਵੇ
ਤੂ ਰੂਹ ਚ ਮੇਰੀ ਵੱਸੀ ਜਾਣੇ
ਆਂਖਾ ਅੱਗੇ ਘੁਮੀ ਜਾਣੇ
ਹਥਾ ਨੂ ਤੂ ਚੁਮੀ ਜਾਣੇ
ਸੁਪਨੇ ਚ ਲਬੀ ਜਾਵਾਂ
ਕੀਤੇ ਵੇ ਤੂ ਘੂਮੀ ਜਾਂਦਾ ਹੈ
ਕਰਦੀ ਆਂ ਗੁੱਸਾ ਜੇ
ਤੂ ਓਹ੍ਡੋਂ ਜੱਟਾ ਹੱਸੀ ਜਾਣੇ
ਆਂਖਾ ਰਾਹੀ ਦਿਲ ਦਿਯਨ
ਗੱਲਾਂ ਵੇ ਤੂ ਦੱਸੀ ਜਾਣੇ
ਅਗੋ ਜੱਟਾ ਹੱਸੀ ਜਾਂਦਾ ਹੈ
ਦਿਲ ਦੀਆਂ ਦਸੀ ਜਾਂਦਾ ਹੈ
ਓ ਮੇਤੋਂ ਬੁਝਿਯਾਨ ਨਾ ਜਾਣ
ਜੋ ਵੀ ਪਾਉਂਦਾ ਆਏ ਬੁਝੜਤਾ ਤੂ
ਮਿਠੇ ਮਿਠੇ ਹਾਸੇ ਨਾਲ
ਕਰਦਾ ਸ਼ਰਾਰਤਾ ਤੂ
ਮੇਤੋਂ ਬੁੱਝ੍ਝੀਯਾਨ ਜਾਣ
ਜੋ ਵੀ ਪੌਣਾ ਆਏ ਬੁਝੜਤਾ ਤੂ
ਮਿਠੇ ਮਿਠੇ ਹਾਸੇ ਨਾਲ
ਕਰਦਾ ਸ਼ਰਾਰਤਾ ਤੂ
ਕਰਕੇ ਵਿਖੌਣਾ ਕੀਥੇ
ਗੱਲਾਂ ਨਾਲ ਸਰ੍ਦਾ ਤੂ
ਸੋਹਣੀਯਾ ਵਂਗਾ ਦੇ ਤੋਟੇ
ਸਾਂਭ ਸਾਂਭ ਰਾਖੀ ਜਾਣੇ
ਆਂਖਾ ਅੱਗੇ ਘੁਮੀ ਜਾਣੇ
ਹਥਾ ਨੂ ਤੂ ਚੁਮੀ ਜਾਣੇ
ਸੁਪਨੇ ਚ ਲਬੀ ਜਾਵਾਂ
ਕੀਤੇ ਵੇ ਤੂ ਘੂਮੀ ਜਾਣੇ
ਕਰਦੀ ਆਂ ਗੁੱਸਾ ਜੇ
ਤੂ ਓਹ੍ਡੋਂ ਜੱਟਾ ਹੱਸੀ ਜਾਣੇ
ਆਂਖਾ ਰਾਹੀ ਦਿਲ ਦਿਆ
ਗੱਲਾਂ ਵੇ ਤੂ ਦੱਸੀ ਜਾਣੇ
ਅੱਖਾਂ ਅੱਗੇ ਘੁਮਿ ਜਾਂਦਾ ਹੈ
ਹੱਥਾਂ ਨੂੰ ਤੂੰ ਚੁੰਮੀ ਜਾਂਦਾ ਹੈ
ਸੁਪਣੇ ਚ ਲਬੀ ਜਾਵਾਂ
ਕਿਥੇ ਵੇ ਤੂੰ ਘੁਮਿ ਜਾਂਦਾ ਹੈ
ਅੱਖਾਂ ਅੱਗੇ ਘੁਮਿ ਜਾਂਦਾ ਹੈ
ਹੱਥਾਂ ਨੂੰ ਤੂੰ ਚੁੰਮੀ ਜਾਂਦਾ ਹੈ
ਸੁਪਣੇ ਚ ਲਬੀ ਜਾਵਾਂ
ਕਿਥੇ ਵੇ ਤੂੰ ਘੁਮਿ ਜਾਂਦਾ ਹੈ
ਗੱਲ ਮੇਰੇ ਦਿਲ ਵਿਚ ਹੋਵੇ
ਗੁਰਿ ਤੇਰੇ ਹਾਏ ਜੁਬਾਨ ਤੇ ਵੇ
ਵੇਖੇਯਾ ਨੀ ਇੰਨਾ ਪ੍ਯਾਰ
ਕਰੇ ਕੋਈ ਜਹਾਂ ਤੇ
ਮੇਰੇ ਦਿਲ ਵਿਚ ਹੋਵੇ
ਗੁਰਿ ਤੇਰੇ ਹਾਏ ਜੁਬਾਨ ਤੇ ਵੇ
ਵੇਖੇਯਾ ਨੀ ਇੰਨਾ ਪ੍ਯਾਰ
ਕਰੇ ਕੋਈ ਜਹਾਂ ਤੇ
ਰਬ ਜਿਹਾ ਆਸਰਾ ਆਏ
ਤੇਰਾ ਹਾਏ ਰਾਕਾਂ ਤੇ ਵੇ
ਮਿਚਿਯਾਲ ਤੂ ਉਮਰਾਂ ਦਾ
ਸਾਥ ਮੇਤੋਂ ਮੰਗੀ ਜਾਣੇ
ਮਿਚਿਯਾਲ ਤੂ ਉਮਰਾਂ ਦਾ
ਸਾਥ ਮੇਤੋਂ ਮੰਗੀ ਜਾਣੇ
ਆਂਖਾ ਅੱਗੇ ਘੁਮੀ ਜਾਣੇ
ਹਥਾ ਨੂ ਤੂ ਚੁਮੀ ਜਾਣੇ
ਸੁਪਨੇ ਚ ਲਬੀ ਜਵਾਨ
ਕੀਤੇ ਵੇ ਤੂ ਘੂਮੀ ਜਾਣੇ
ਕਰਦੀ ਆਂ ਗੁੱਸਾ ਜੇ
ਤੂ ਅਗੋ ਜੱਟਾ ਹੱਸੀ ਜਾਣੇ
ਆਂਖਾ ਰਾਹੀ ਦਿਲ ਦਿਯਨ
ਗੱਲਾਂ ਵੇ ਤੂ ਦੱਸੀ ਜਾਣੇ
ਆਂਖਾ ਅੱਗੇ ਘੁਮੀ ਜਾਣੇ
ਹਥਾ ਨੂ ਤੂ ਚੁਮੀ ਜਾਣੇ
ਸੁਪਨੇ ਚ ਲਬੀ ਜਵਾਨ
ਕੀਤੇ ਵੇ ਤੂ ਘੂਮੀ ਜਾਂਦਾ
ਆਂਖਾ ਅੱਗੇ ਘੁਮੀ ਜਾਣੇ
ਹਥਾ ਨੂ ਤੂ ਚੁਮੀ ਜਾਣੇ
ਸੁਪਨੇ ਚ ਲਬੀ ਜਾਵਾਂ
ਕੀਤੇ ਵੇ ਤੂ ਘੂਮੀ ਜਾਂਦਾ
Sharry Nexus