Chandigarh
ਓ ਮੁੰਡਾ ਸਾਡਾ ਵਿਗਡ਼ ਗਯਾ
ਸ਼ਿਅਰ ਚੰਡੀਗੜ੍ਹ ਪੜਕੇ
ਮਾਪੇ ਕਿਹੰਦੇ ਵਿਗਾਡ਼ ਗਯਾ
ਵਿਗਾਡ਼ ਗਯਾ ਤੇਰੇ ਕਰਕੇ
ਹੋ ਅੱਖ ਵਿਚ ਲੇਹਾਯਰ ਰਖਦੇ
ਓ ਗੱਡੀ ਤੇਰੇ ਸ਼ਿਅਰ ਰਖਦੇ
ਓ ਯਾਰ ਬੇਲੀ ਕਾਥੇ ਕਰਕੇ
ਮਾਰੇ ਲਲਕਾਰੇ ਕੋਠੇ ਚੜਕੇ
ਨੀ ਮੁੰਡਾ ਸਾਡਾ ਵਿਗਡ਼ ਗਯਾ
ਸ਼ਿਅਰ ਚੰਡੀਗੜ੍ਹ ਪੜਕੇ
ਨੀ ਮਾਪੇ ਕਿਹੰਦੇ ਵਿਗਡ਼ ਗਯਾ
ਵਿਗਡ਼ ਗਯਾ ਤੇਰੇ ਕਰਕੇ
ਨੀ ਮੁੰਡਾ ਸਾਡਾ ਵਿਗਡ਼ ਗਯਾ
ਓਏ
ਰੋਜ਼ ਨਿਕਲ ਜਾਂਦੇ ਨੇ ਘਰੋਂ ਤਦਕੇ
ਰਾਤੀ ਮੂਡ ਦੇ ਕਿਸੇ ਦੇ ਨਾਲ ਲੱਦ ਕੇ
ਰੋਜ ਨਿਕਲ ਜਾਂਦੇ ਨੇ ਘਰੋਂ ਤਦਕੇ
ਰਾਤੀ ਮੂਡ ਦੇ ਕਿਸੇ ਦੇ ਨਾਲ ਲੱਦ ਕੇ
ਫੁੱਲ ਕੂਡਿਆ ਤੇ ਜੱਟ ਦਾ ਕ੍ਰੇਜ਼ ਨੀ
ਮੁੰਡਾ ਵੈਰਿਯਾ ਦੀ ਆਂਖ ਵਿਚ ਰਦਕੇ
ਨੀ ਵੈਲਪੁਨਾ ਫਿਰੇ ਕਰਦਾ
ਕਿਹੰਦਾ ਰਿਹਨਾ ਨੀ ਕਿਸੇ ਤੋਂ ਡਾਰ੍ਕ
ਨੀ ਮੁੰਡਾ ਸਾਡਾ
ਨੀ ਮੁੰਡਾ ਸਾਡਾ ਵਿਗਡ਼ ਗਯਾ
ਸ਼ਿਅਰ ਚੰਡੀਗੜ੍ਹ ਪੜਕੇ
ਨੀ ਮਾਪੇ ਕਿਹੰਦੇ ਵਿਗਡ਼ ਗਯਾ
ਵਿਗਡ਼ ਗਯਾ ਤੇਰੇ ਕਰਕੇ
ਨੀ ਮੁੰਡਾ ਸਾਡਾ ਵਿਗਡ਼ ਗਯਾ
ਓ ਯਾਰੀਆਂ ਚ ਪਾਸ ਮੁੰਡਾ
ਪਾਪੇੜਾਂ ਚ ਫੈਲ ਨੀ
ਹੋ ਕਾਲੇਜ ਦੀ ਉਮਰ ਚ
ਕੱਟੇ ਮੁੰਡਾ ਜੈਲ ਨੀ
ਹੋ ਕਾਲੇਜ ਦੀ ਉਮਰ ਚ
ਕੱਟੇ ਮੁੰਡਾ
ਓ ਯਾਰੀਆਂ ਚ ਪਾਸ ਮੁੰਡਾ
ਪਾਪੇੜਾਂ ਚ ਫੈਲ ਨੀ
ਕਾਲੇਜ ਦੀ ਉਮਰ ਚ
ਕੱਟੇ ਮੁੰਡਾ ਜੈਲ ਨੀ
ਓ ਪਰਚੇ ਤੇ ਖਰ੍ਚੇ
ਨਜਾਯਜ਼ ਸਾਡੇ ਉੱਤੇ
ਚਹੋਤੇ ਮੋਟੇ ਜਿਹੇ ਵਕੀਲ ਤੋਂ ਨੀ
ਹੁੰਦੀ ਹੁੰਦੀ ਸਾਡੀ ਬੈਲ ਨੀ
ਜਵਾਨੀ ਐਥੇ ਚਾਰ ਦਿਨ ਦੀ
ਤਾਂ ਹੀ ਨਿੱਤ ਹੀ ਗ੍ਲਾਸੀ ਖੱਦਕੇ
ਮੁੰਡਾ ਸਾਡਾ ਵਿਗਡ਼ ਗਯਾ
ਸ਼ਿਅਰ ਚੰਡੀਗੜ੍ਹ ਪੜਕੇ
ਨੀ ਮਾਪੇ ਕਿਹੰਦੇ ਵਿਗਡ਼ ਗਯਾ
ਵਿਗਡ਼ ਗਯਾ ਤੇਰੇ ਕਰਕੇ
ਨੀ ਮੁੰਡਾ ਸਾਡਾ ਵਿਗਡ਼ ਗਯਾ
ਓਏ