Promise

Guri Lahoria, Devilo

ਘੱਟ ਮਿਲਦਾ Dream ਵਿਚੱ ਜੱਟ ਸੋਹਣੀਏ
ਨੀ ਵੱਧ ਮਿਲਦਾ Snapchat ਤੇ,
ਤੇਰੇ ਹੁਸਨ ਨਜ਼ਾਕਤ ਤੇ ਲੱਖ ਵਾਰੀ ਮਰਾਂ
ਪਰ ਮਰੇਆ ਨਈ ਤੋਰ Cat ਤੇ
ਤੈਨੂੰ ਡਰ ਦੱਸ ਕਾਦਾ, ਮੇਰਾ ਤੇਰੇ ਨਾਲ ਵਾਦਾ
ਨੀ ਮੈਂ ਮਰਜ਼ੀ ਦਾ ਮਾਲਕ ਆ ਨਾ ਕੋਈ ਸ਼ਹਿਜ਼ਾਦਾ
ਤੈਨੂੰ ਅਪਣੀ ਬਣਨਾ ਮੇਰਾ ਤੇਰੇ ਨਾਲ ਨਾਲ ਵਾਦਾ
ਕਾਤੋ ਕਰਦੀ ਆ Worry ਪਿੰਡ ਬੇਬੇ ਨਾ ਮਿਲਾਦਾ
ਮੇਰੇ ਦਿਲ ਚ ਟਿਕਣਾ ਤੇਰਾ ਪੱਕਾ ਸੋਹਣੀਏ
ਨੀ ਜੀਵੇ Gun ਲਈ ਟਿਕਣਾ ਪੱਕਾ ਡੱਬ ਵਾਰਗਾ
ਨੀ ਤੂੰ ਜੱਟ ਦੇ Promise ਤੇ
ਰਾਖੀ ਸੋਹਣੀਏ ਭਰੋਸਾ ਪੂਰਾ ਰੱਬ ਵਰਗਾ
ਨੀ ਤੂੰ ਜੱਟ ਦੇ Promise ਤੇ
ਰਾਖੀ ਸੋਹਣੀਏ ਭਰੋਸਾ ਪੂਰਾ ਰੱਬ ਵਾਰਗਾ
ਜੱਟ ਦੇ ਵਾਦੇ ਆ ਤੇ ...
ਜੱਟ ਦੇ ਵਾਦੇ ਆ ਤੇ ...

ਓਹ ਵਿਆਹ ਕਰਵਾਣ ਦੀ ਜ਼ਿੱਦ ਕਰਦੀ
ਨੀ ਤੈਨੂੰ ਦਿਲ ਤੇ ਲਾਕੇ ਰੱਖੂਗਾ
ਨਿੱਤ ਮਿਲਣ ਦੀ ਜ਼ਿੱਦ ਕਰਦੀ
ਤੈਨੂੰ ਹਿੱਕ ਤੇ ਲਾਕੇ ਰੱਖੂੰਗਾ
ਮੰਜਾ ਬਾਣ ਦਾ ਰਕਾਨੇ ਮੋਟਰ ਤੇ ਢਾਹ ਲੀਆ
ਨੀ ਉੱਤੋ ਚੜਦੀ ਵਰੇ ਤੇਨਾ ਪਿਆਰ ਪਾ ਲਿਆ
ਨੀ ਅੱਧਾ ਸੋਹਣੀਏ ਸਰੀਰ ਨਾਗਿਨੀ ਨੇ ਖਾਲਿਆ
ਨੀ ਉੱਤੋ ਪਿੰਡ ਸਰਪੰਚ ਨਾਲ ਵੈਰ ਪਾ ਲਿਆ
ਜਿਥੇ ਬਿਨਾ ਗੱਲੋਂ ਕਰਦਾ ਕੋਈ ਚੌੜ ਸੋਹਣੀਏ ਨੀ
ਸਾਡਾ ਹੋਣਾ ਹੀ ਓਥੇ ਆ ਬੀਬਾ ਜੱਬ ਵਾਰਗਾ ਨੀ
ਨੀ ਤੂੰ ਜੱਟ ਦੇ Promise ਤੇ
ਰੱਖੀ ਸੋਹਣੀਏ ਭਰੋਸਾ ਪੂਰਾ ਰੱਬ ਵਰਗਾ
ਨੀ ਤੂੰ ਜੱਟ ਦੇ ਵਾਦੇਆ ਤੇ
ਰਾਖੀ ਸੋਹਣੀਏ ਭਰੋਸਾ ਪੂਰਾ ਰੱਬ ਵਾਰਗਾ
ਜੱਟ ਦੇ ਵਾਦੇ ਆ ਤੇ ...

ਓਹ porsche ਕਾਲੀ ਤੇਜ ਬੇਸ਼ਕ
ਤੇਰੇ ਨਖਰੇ ਓਤੋ ਤੇਜ ਬਿੱਲੋ
ਜੱਟ ਦੇ ਹੁੰਦਿਆ Feel ਨਈ ਕਰਨਾ
Sad Lonely ਜਾ ਫੇਰ Low
ਜਿੰਨਾ ਚਿਰ ਜੱਟ High ਰਹੀ ਕਰਦੀ Fly
ਤੈਨੂੰ ਡਿਗਣ ਨੀ ਦਿੰਦਾ ਤੇਰੀ ਫੜ੍ਹ ਕੇ ਕਲਾਈ
ਜੋੜੀ ਤੇਰੀ ਮੇਰੀ ਸੋਹਣੀਏ ਨੀ ਰੱਬ ਨੇ ਬਣਾਈ
ਜਿਹੜੇ Jealousy ਕਰਦੇ ਨੇ ਅੱਗ ਜਾਂਦੇ ਲਾਈ
ਹੁਣ ਸ਼ਹਿਰ ਮੁਕੇਰੀਆਂ ਲੱਗਣਾ ਆ ਤੈਨੂੰ
ਲੱਗਣਾ ਕੁੜੀਏ ਲੱਗਣਾ ਰੱਬ ਵਰਗਾ
ਨੀ ਤੂੰ ਜੱਟ ਦੇ Promise ਤੇ
ਰੱਖੀ ਸੋਹਣੀਏ ਭਰੋਸਾ ਪੂਰਾ ਰੱਬ ਵਰਗਾ
ਨੀ ਤੂੰ ਜੱਟ ਦੇ Promise ਤੇ
ਰੱਖੀ ਸੋਹਣੀਏ ਭਰੋਸਾ ਪੂਰਾ ਰੱਬ ਵਰਗਾ
ਨੀ ਤੂੰ ਜੱਟ ਦੇ ਵਾਅਦੇ ਤੇ

Curiosidades sobre a música Promise de Guri Lahoria

Quando a música “Promise” foi lançada por Guri Lahoria?
A música Promise foi lançada em 2022, no álbum “Promise”.
De quem é a composição da música “Promise” de Guri Lahoria?
A música “Promise” de Guri Lahoria foi composta por Guri Lahoria, Devilo.

Músicas mais populares de Guri Lahoria

Outros artistas de Indian music