Tere Ishq Ne [Sad Version]

Jatinder Shah, Kumaar

ਅੱਖੀਆਂ ਚੋ ਨੀਂਦਰ ਖੋ ਲਈ
ਤੇਰੇ ਇਸ਼੍ਕ਼ ਨੇ
ਉਮਰਾਂ ਦੀ ਸਾਂਝ ਪਰੋ ਲੀ
ਤੇਰੇ ਇਸ਼੍ਕ਼ ਨੇ
ਅੱਖੀਆਂ ਚੋ ਨੀਂਦਰ ਖੋ ਲਈ
ਤੇਰੇ ਇਸ਼੍ਕ਼ ਨੇ
ਉਮਰਾਂ ਦੀ ਸਾਂਝ ਪਰੋ ਲੀ
ਤੇਰੇ ਇਸ਼੍ਕ਼ ਨੇ
ਤੇਰੇ ਤੋਂ ਮੈਨੂ ਜੁਦਾ ਕਰਕੇ
ਮੇਰੇ ਤੇ ਏ ਦਿਲ ਫਿਦਾ ਕਰਕੇ
ਤੂ ਜਾਵੀਂ ਨਾ ਕਿੱਤੇ
ਸਾਹਾਂ ਦੇ ਵਿਚ ਸਾਹ ਲੇਆਈ ਮੇਰੇ ਇਸ਼੍ਕ਼ ਨੇ
ਵੇ ਤੇਰਿਆ ਸਾਹਾਂ ਦੇ ਵਿਚ ਸਾਹ ਲੇਆਈ
ਮੇਰੇ ਇਸ਼੍ਕ਼ ਨੇ
ਅੱਖੀਆਂ ਚੋ ਨੀਂਦਰ ਖੋ ਲਈ
ਤੇਰੇ ਇਸ਼੍ਕ਼ ਨੇ
ਉਮਰਾਂ ਦੀ ਸਾਂਝ ਪਰੋ ਲੀ
ਤੇਰੇ ਇਸ਼੍ਕ਼ ਨੇ

ਜਾਂਦੇ ਜਾਂਦੇ ਜਾਨ ਵੀ ਲੈ ਜਾਂਦਾ
ਕਹਿੰਦੇ ਨੇ ਵਿਛੋੜਾ ਪਲੇ ਜਿਦੇ ਪੈ ਜਾਂਦਾ
ਇਸ ਗ਼ਮ ਵਿੱਚ ਅੱਖ ਭਿਗੋ ਲਈ ਮੇਰੇ ਇਸ਼ਕ ਨੇ
ਸਮੁੰਦਰਾਂ ਤੋਂ ਡੂੰਗੀ ਡੁਬੋ ਲਈ ਮੇਰੇ ਇਸ਼ਕ ਨੇ
ਹੋ ਸਜਣਾ ਦਾ ਸਾਥ ਛੁਟੇਆ
ਅੰਬਰਾਂ ਚੋ ਤਾਰਾ ਟੂਟੇ ਆ
ਸਜਣਾ ਦਾ ਸਾਥ ਛੁਟੇਆ
ਅੰਬਰਾਂ ਚੋ ਤਾਰਾ ਟੂਟੇ ਆ
ਮੇਰੇ ਤੋਂ ਮੈਨੂੰ ਜੁਦਾ ਕਰਕੇ
ਦਰਦਾਂ ਤੋਂ ਦਵਾ ਕਰਕੇ
ਦੂਰ ਜਾਈ ਜਾਂਦੀ ਏ
ਇਸ ਦਿਲ ਤੋਂ ਧੜਕਣ ਖੋ ਲੀ
ਤੇਰੇ ਇਸ਼ਕ ਨੇ
ਇਹ ਗੱਲ ਜਗ ਤੋਂ ਲਕੋ ਲਈ ਮੇਰੇ ਇਸ਼ਕ ਨੇ
ਮੇਰੇ ਇਸ਼ਕ ਨੇ

Curiosidades sobre a música Tere Ishq Ne [Sad Version] de Gurdas Maan

De quem é a composição da música “Tere Ishq Ne [Sad Version]” de Gurdas Maan?
A música “Tere Ishq Ne [Sad Version]” de Gurdas Maan foi composta por Jatinder Shah, Kumaar.

Músicas mais populares de Gurdas Maan

Outros artistas de Film score