Akhiyan Udeek Diyaan [Club Mix]

GURDAS MAAN, SURINDER SODHI

ਕਈ ਕਈ ਵਾਰ ਚੜੀ ਕੋਠੇ ਤੇ ਹੋ
ਤੇ ਮੈਂ ਉਤਰੀ ਕਈ ਕਈ ਵਾਰੀ
ਕਈ ਕਈ ਵਾਰ ਚੜੀ ਕੋਠੇ ਤੇ
ਤੇ ਮੈਂ ਉਤਰੀ ਕਈ ਕਈ ਵਾਰੀ
ਆਜਾ ਸੱਜਣਾ ਨਾ ਜਾ ਸੱਜਣਾ
ਹੋ ਤੂੰ ਜੀਤਯਾ ਤੇ ਮੈਂ ਹਾਰੀ
ਕੇ ਆਖਾ ਹੁਣ ਆ ਆ ਜਾ

ਤੈਨੂੰ ਅੱਖੀਆਂ ਉਡੀਕਦੀਆਂ, ਉਡੀਕਦੀਆਂ
ਅੱਖੀਆਂ ਉਡੀਕਦੀਆਂ, ਓ ਲੱਗਦਾ ਨਾ ਜੀ ਵੇ
ਅੱਖੀਆਂ ਉਡੀਕਦੀਆਂ, ਓ ਲੱਗਦਾ ਨਾ ਜੀ ਵੇ
ਅੱਖੀਆਂ ਉਡੀਕਦੀਆਂ, ਉਡੀਕਦੀਆਂ
ਅੱਖੀਆਂ ਉਡੀਕਦੀਆਂ, ਉਡੀਕਦੀਆਂ
ਅੱਖੀਆਂ ਉਡੀਕਦੀਆਂ

ਅੱਖੀਆਂ ਉਡੀਕਦੀਆਂ, ਲੱਗਦਾ ਨਾ ਜੀ ਵੇ
ਓ ਅੱਖੀਆਂ ਉਡੀਕਦੀਆਂ, ਓ ਲੱਗਦਾ ਨਾ ਜੀ ਵੇ
ਓ ਅੱਖੀਆਂ ਉਡੀਕਦੀਆਂ, ਓ ਲੱਗਦਾ ਨਾ ਜੀ ਵੇ
ਓ ਅੱਖੀਆਂ ਉਡੀਕਦੀਆਂ, ਓ ਲੱਗਦਾ ਨਾ ਜੀ ਵੇ
ਓ ਅੱਖੀਆਂ ਉਡੀਕਦੀਆਂ, ਓ ਲੱਗਦਾ ਨਾ ਜੀ ਵੇ

ਕਿੱਥੇ ਜਾਕੇ ਬਹਿ ਗਏਓ ਵੇ ਓਥੇ ਤੇਰਾ ਕਿ ਵੇ
ਆ ਆ ਜਾ
ਤੈਨੂੰ ਅੱਖੀਆਂ ਉਡੀਕਦੀਆਂ, ਉਡੀਕਦੀਆਂ
ਅੱਖੀਆਂ ਉਡੀਕਦੀਆਂ, ਓ ਲੱਗਦਾ ਨਾ ਜੀ ਵੇ
ਅੱਖੀਆਂ ਉਡੀਕਦੀਆਂ, ਓ ਲੱਗਦਾ ਨਾ ਜੀ ਵੇ
ਅੱਖੀਆਂ ਉਡੀਕਦੀਆਂ, ਉਡੀਕਦੀਆਂ
ਅੱਖੀਆਂ ਉਡੀਕਦੀਆਂ

Curiosidades sobre a música Akhiyan Udeek Diyaan [Club Mix] de Gurdas Maan

De quem é a composição da música “Akhiyan Udeek Diyaan [Club Mix]” de Gurdas Maan?
A música “Akhiyan Udeek Diyaan [Club Mix]” de Gurdas Maan foi composta por GURDAS MAAN, SURINDER SODHI.

Músicas mais populares de Gurdas Maan

Outros artistas de Film score