Sarkaare [Sarkaare]

Amrit Ghudda, Gur Sidhu

ਹੱਕ ਮੰਗਦੀ ਜਨਤਾ ਤੇ
ਨਿੱਤ ਵਰਦੀ ਡਾਂਗ ਸਰਕਾਰੀ
ਖਾ ਲੇ ਥੋਡੀ Corruption ਨੇ
ਖਾ ਲੇ ਥੋਡੀ Corruption ਨੇ
ਵੈਲ ਵਾਂਗੂ ਵੱਧ ਦੀ ਬੇਰੁਜਗਾਰੀ
ਵਿਹਲੇ ਬੈਠੇ ਖੂੰਡਾ ਤੇ
ਵਿਹਲੇ ਬੈਠੇ ਖੂੰਡਾ ਤੇ
Degree ਯਾਂ ਵਿਚ file ਆਂ ਤੇ ਜੜੀਆਂ
ਵਾਹ ਵਾਹ ਸਰਕਾਰੇ ਨੀ
ਤਰੱਕੀਆਂ ਬੋਹਤ ਪੰਜਾਬ ਨੇ ਕਰੀਆਂ
ਵਾਹ ਵਾਹ ਸਰਕਾਰੇ ਨੀ
ਤਰੱਕੀਆਂ ਬੋਹਤ ਪੰਜਾਬ ਨੇ ਕਰੀਆਂ

ਤਾਰੀਕ ਬੋਲਦੀ ਹੈ ਮਾਰੀ ਮਾਰ ਸਦਾ ਹੀ ਵਟੀ
ਦਿਲੀ ਬਹੁਤ ਦੂਰ ਨਹੀਂ ਇਹ ਵੀ ਜਿੱਤ ਕੇ ਸਿੰਘਾਂ ਛੱਡੀ
ਤਾਰੀਕ ਬੋਲਦੀ ਹੈ ਮਾਰੀ ਮਾਰ ਸਦਾ ਹੀ ਵਟੀ
ਦਿਲੀ ਬਹੁਤ ਦੂਰ ਨਹੀਂ ਇਹ ਵੀ ਜਿੱਤ ਕੇ ਸਿੰਘਾਂ ਛੱਡੀ
ਠੰਡੇ ਬੁਰਜ ਬੀਤਿਆ ਨੇ
ਠੰਡੇ ਬੁਰਜ ਬੀਤਿਆ ਨੇ
ਕਈ ਰਾਤਾਂ ਪੋਹ ਦੀਆਂ ਠਰਿਆ
ਵਾਹ ਵਾਹ ਸਰਕਾਰੇ ਨੀ
ਤਰੱਕੀਆਂ ਬੋਹਤ ਪੰਜਾਬ ਨੇ ਕਰੀਆਂ
ਵਾਹ ਵਾਹ ਸਰਕਾਰੇ ਨੀ
ਤਰੱਕੀਆਂ ਬੋਹਤ ਪੰਜਾਬ ਨੇ ਕਰੀਆਂ

ਲਾ ਤੇ ਲੇਬਲ ਨਸ਼ਿਆਂ ਦੇ
ਗਬਰੂ ਦੇਖ ਕਿਵੇਂ ਅਜ ਬੁੱਕਦੇ
ਲਾ ਤੇ ਲੇਬਲ ਨਸ਼ਿਆਂ ਦੇ
ਗਬਰੂ ਦੇਖ ਕਿਵੇਂ ਅਜ ਬੁੱਕਦੇ
ਚਾਰ ਪੱਤੇ ਝੜਕੇ ਨੀ ਬੋੜ ਨਾ ਨਾਲ ਹਨੇਰੀਆਂ ਸੁਕਦੇ
ਜਿਉਣਾ ਕਿ ਸ਼ਰੀਰਾਂ ਦਾ
ਜਿਉਣਾ ਕਿ ਸ਼ਰੀਰਾਂ ਦਾ
ਜੇਕਰ ਹੋਣ ਜ਼ਮੀਰਾਂ ਮਰਿਆ
ਵਾਹ ਵਾਹ ਸਰਕਾਰੇ ਨੀ
ਤਰੱਕੀਆਂ ਬੋਹਤ ਪੰਜਾਬ ਨੇ ਕਰੀਆਂ
ਵਾਹ ਵਾਹ ਸਰਕਾਰੇ ਨੀ
ਤਰੱਕੀਆਂ ਬੋਹਤ ਪੰਜਾਬ ਨੇ ਕਰੀਆਂ

70 ਸਾਲ ਬੀਤ ਗਏ ਨੇ
ਹਾਲੇ ਤਕ ਨਾ ਮਿਲੀ ਆਜ਼ਾਦੀ
ਹੱਕਾਂ ਲਈ ਬੋਲਦੇ ਆਂ
ਸਾਨੂ ਆਖਣ ਓ ਅੱਤਵਾਦੀ
70 ਸਾਲ ਬੀਤ ਗਏ ਨੇ
ਹਾਲੇ ਤਕ ਨਾ ਮਿਲੀ ਆਜ਼ਾਦੀ
ਹੱਕਾਂ ਲਈ ਬੋਲਦੇ ਆਂ
ਸਾਨੂ ਆਖਣ ਓ ਅੱਤਵਾਦੀ
Amrit ਪਿੰਡ ਘੁੱਡੇ ਦਾ
Amrit ਪਿੰਡ ਘੁੱਡੇ ਦਾ
ਗੱਲਾਂ ਆਖ ਰਿਹਾ ਏ ਖਰਿਯਾਨ
ਵਾਹ ਵਾਹ ਸਰਕਾਰੇ ਨੀ
ਤਰੱਕੀਆਂ ਬੋਹਤ ਪੰਜਾਬ ਨੇ ਕਰੀਆਂ
ਵਾਹ ਵਾਹ ਸਰਕਾਰੇ ਨੀ
ਤਰੱਕੀਆਂ ਬੋਹਤ ਪੰਜਾਬ ਨੇ ਕਰੀਆਂ
ਵਾਹ ਵਾਹ ਸਰਕਾਰੇ ਨੀ
ਤਰੱਕੀਆਂ ਬੋਹਤ ਪੰਜਾਬ ਨੇ ਕਰੀਆਂ

Gur sidhu music

Curiosidades sobre a música Sarkaare [Sarkaare] de Gur Sidhu

De quem é a composição da música “Sarkaare [Sarkaare]” de Gur Sidhu?
A música “Sarkaare [Sarkaare]” de Gur Sidhu foi composta por Amrit Ghudda, Gur Sidhu.

Músicas mais populares de Gur Sidhu

Outros artistas de Indian music