Perfume

Gur Sidhu, Veet Baljit

ਹੋ ਪੈਂਦੀ ਸੱਟੇ ਜੱਟੀਏ
ਆ ਗਈ ਤੂੰ ਪਸੰਦ ਨੀ
ਨੀਲੀਆਂ ਨੇ ਅੰਖਾਂ ਤੇ
Brown ਤੇਰਾ ਰੰਗ ਨੀ
ਪੱਟ ਲਾਵੰਗੇ very soon ਕੁੜੇ
ਪੱਟ ਲਾਵੰਗੇ very soon ਕੁੜੇ
Check ਕਰਨਾ ਪੈਣਾ
March ਤੋਂ ਆਗੀ ਜੂਨ ਕੁੜੇ
Check ਕਰਨਾ ਪੈਣਾ
ਹੋ ਤੇਰੇ ਲੱਗਿਆ ਕਹਿੰਦਾ perfume ਕੁੜੇ
Check ਕਰਨਾ ਪੈਣਾ
ਤੇਰੇ ਲੱਗਿਆ ਕਹਿੰਦਾ perfume ਕੁੜੇ
Check ਕਰਨਾ ਪੈਣਾ

ਹੋ ਮਰ ਮਰ ਜਾਂਦੇ ਮੁੰਡੇ ਨਿੱਕੀ ਜਿਹੀ dress ਤੇ
ਮੇਰਾ ਪਤਾ ਵੱਜਣਾ ਐ ਤੇਰੇ address ਤੇ
ਵੈਲੀ ਅਖ਼ ਤੇ ਤੱਤਾ ਖੂਨ ਕੁੜੇ
ਵੈਲੀ ਅਖ਼ ਤੇ ਤੱਤਾ ਖੂਨ ਕੁੜੇ
Check ਕਰਨਾ ਪੈਣਾ
ਹੋ ਤੇਰੇ ਲੱਗਿਆ ਕਹਿੰਦਾ perfume ਕੁੜੇ
Check ਕਰਨਾ ਪੈਣਾ
ਤੇਰੇ ਲੱਗਿਆ ਕਹਿੰਦਾ perfume ਕੁੜੇ
Check ਕਰਨਾ ਪੈਣਾ

ਹੋ ਲੰਬੋ ਵਿਚ ਆਈ ਐ Cullinan ਚ ਜਾਏਂਗੀ
ਡਿੱਗੀ ਚ brand ਸਾਰੇ ਦੱਸ ਕਹਿੰਦੀ ਲਏਂਗੀ
ਤੋੜੇੰਗੀ ਅੱਜ ਕਾਨੂੰਨ ਕੁੜੇ
ਤੋੜੇੰਗੀ ਅੱਜ ਕਾਨੂੰਨ ਕੁੜੇ
Check ਕਰਨਾ ਪੈਣਾ
ਹੋ ਤੇਰੇ ਲੱਗਿਆ ਕਹਿੰਦਾ perfume ਕੁੜੇ
Check ਕਰਨਾ ਪੈਣਾ
ਤੇਰੇ ਲੱਗਿਆ ਕਹਿੰਦਾ perfume ਕੁੜੇ
Check ਕਰਨਾ ਪੈਣਾ
ਹੋ ਹੀਲ ਪਾਈ ਫੈਂਦੀ ਦੀ ਤੇ dior ਦਾ clutch ਨੀ
ਲਾਖੇ ਢੀਂਡਸੇ ਨਾਲ ਥੋੜਾ easy ਹੋਕੇ ਨੱਚ ਨੀ
ਬੇਖੌਫ ਨਾ ਹੋਜਾ ਟੂਣੇ ਕੁੜੇ
ਬੇਖੌਫ ਨਾ ਹੋਜਾ ਟੂਣੇ ਕੁੜੇ
Check ਕਰਨਾ ਪੈਣਾ
ਹੋ ਤੇਰੇ ਲੱਗਿਆ ਕਹਿੰਦਾ perfume ਕੁੜੇ
Check ਕਰਨਾ ਪੈਣਾ
ਤੇਰੇ ਲੱਗਿਆ ਕਹਿੰਦਾ perfume ਕੁੜੇ
Check ਕਰਨਾ ਪੈਣਾ

Curiosidades sobre a música Perfume de Gur Sidhu

De quem é a composição da música “Perfume” de Gur Sidhu?
A música “Perfume” de Gur Sidhu foi composta por Gur Sidhu, Veet Baljit.

Músicas mais populares de Gur Sidhu

Outros artistas de Indian music