Confession

Harman Binner

Gur Sidhu Music

ਹੋ ਲੋਕਾ ਦੇ ਤੂ ਰੌਲੇ ਸੁਣਦੇ
ਮੇਰਾ ਸੁਨ੍ਣ Confession ਸਾਜ੍ਣਾ
ਪਿਹਲਾ ਏ ਗੁਡ ਪੇਯਾ ਸੀ ਤੇਰਾ
ਮੇਰੇ ਤੇ Impression ਸੱਜਣਾ
ਹੋ ਤੈਨੂ ਤਕੇਯਾ ਹੋਸ਼ ਹੀ ਭੁਲ ਗੀ ਵੇ
ਤੇਰੇ ਉੱਤੇ ਧੁੱਲ ਗੀ ਮੈਂ
Introvert ਸੀ ਮੈਂ ਸ਼ੁਰੂ ਤੋਹ
ਬੱਸ ਤੇਰੇ ਨਾਲ ਹੀ ਖੁਲ ਗੀ ਮੈਂ
ਤੇ Try ਕਰਾ ਬਸ ਤੇਰੇ ਕਰਕੇ
ਲਾਂਚ ਜੋ ਹੁੰਦੇ Fashion ਸਜ੍ਣਾ
ਵੇ ਰੌਲੇ ਸੁਣ ਦੇ ਲੋਕਾ ਦੇ
ਮੇਰਾ ਸੁਣ Confession ਸਜ੍ਣਾ

ਹੋ ਤੈਨੂ ਯਾਦ ਹੋਣਾ ਨੀ
ਮੈਂ ਕੀਤੇ ਕੀਤੇ ਅੱਡੀ ਵੇ
ਤੇਰੇ ਪਿਛੇ ਸਜ੍ਣਾ ਮੈਂ
ਘਰ ਦੇ ਆ ਨਾ ਲੱਦੀ ਵੇ
ਰਿਹ ਕੇ ਦੇਖ ਮੇਰੇ ਨਾਲ
ਜ਼ਿੰਦਗੀ ਸਵਰ ਦੂ
ਘੱਟ ਨਾਯੋ ਪੈਣ ਦਿੰਦ
ਏਹ੍ਨਾ ਜ਼ਯਾਦਾ ਪ੍ਯਾਰ ਦੂ
7 ਜਨਮਾ ਦੇ ਵੇ
ਮੈਂ ਵਾਦੇ ਨਾਯੋ ਕਰਦੀ
ਏਸ ਜਨਮ ਦੇ ਸਾਹ ਨੀ
ਤੇਰੇ ਉਥੋ ਵਾਰ ਦੂ
ਏਸ ਜਨਮ ਦੇ ਸਾਹ ਨੀ
ਤੇਰੇ ਉਥੋ ਵਾਰ ਦੂ
ਵੇ ਹੋਰਾ ਦਾ ਤੂ Dream ਹੋਵੇਂਗਾ
ਮੇਰਾ ਤੂ ਏ Passion ਸਜ੍ਣਾ
ਵੇ ਰੌਲੇ ਸੁਣ ਦੇ ਲੋਕਾ ਦੇ
ਮੇਰਾ ਸੁਣ Confession ਸਜ੍ਣਾ

ਕਿੰਨਾ ਸੋਹਣਾ ਲਗਦਾ ਜਦ ਤੂ
ਕਢ ਕੇ ਰਖਦਾ ਤੌਰ ਚਾਨਣਾ
ਦੁਨਿਯਾ ਕਰਦੀ ਮੇਰੇ ਤੇ
ਮੈਂ ਕਰਾ ਤੇਰੇ ਤੇ ਗੌਰ ਚਾਨਣਾ
I Swear ਮੈਂ ਤੇਰੇ ਬਿੰਨ ਮਰ ਜਾਣਾ
ਤੈਥੋ ਬਿੰਨ ਕੀਤੇ ਹੋਰ ਨੀ ਜਾਣਾ
ਤੈਥੋ ਬਿੰਨ ਕੀਤੇ ਹੋਰ ਨੀ ਜਾਣਾ
ਵੇ ਝੱਲ ਨੀ ਹੋਣਾ ਕਮਲਿ ਤੋਂ
ਤੇਰੇ ਪ੍ਯਾਰ ਦਾ ਏਹੇ Recession ਸਜ੍ਣਾ
ਲੋਕਾ ਦੇ ਤੂ ਰੌਲੇ ਸੁਣਦੇ

Curiosidades sobre a música Confession de Gur Sidhu

De quem é a composição da música “Confession” de Gur Sidhu?
A música “Confession” de Gur Sidhu foi composta por Harman Binner.

Músicas mais populares de Gur Sidhu

Outros artistas de Indian music