Cherry Cheeks

Jassa Dhillon

Gur Sidhu Music

Cherry ਜਿਹੀਆ ਗੱਲਾਂ, ਗੱਲਾਂ ਵਿਚ ਟੋਏ
ਹੋ ਪਾਗਲ ਗਬਰੂ ਪਿੰਡਾਂ ਦੇ ਹੋਏ
ਅੱਖਾਂ ਜੋ ਬੋਲੇ ਅਸਲਾ, ਤੇ ਬੋਲੇ ਖੰਡ ਕਿਸੇ ਨੂ ਟਾਪ
ਕਿਸੇ ਨੂ ਠੰਡ ਓ ਦਿਲ ਜਾ ਧੜਕੇ
ਨਾਮ ਤੇਰਾ ਪੜ ਕ ਸ਼ਾਮ ਨੂ ਪਬ ਤੇ Gym ਤੂ ਤੜਕੇ
ਗੰਡਸਾ ਕਿਹਨ ਤੈਨੂ ਹਰਿਆਣੇ
ਕਾਦਾ ਤੂ ਹੱਸੇਯਾ ਵਰਤ ਗੇਏ ਭਾਣੇ
ਤਸਿਲਾ ਬੰਦ ਉਜਾਦ ਗਏ ਥਾਣੇ
ਓ ਜਾਂਦਾ ਜੰਨਦ ਕਿਹ ਤੈਨੂ ਨਿਆਣੇ
ਜ਼ਬਾਨੋ ਨਿਕਲੇ, ਹਾਏ ਨੀ ਓਏ ਹੋਏ
Cherry ਜਿਹੀਆ ਗੱਲਾਂ, ਗੱਲਾਂ ਵਿਚ ਟੋਏ
ਹੋ ਪਾਗਲ ਗਬਰੂ ਪਿੰਡਾਂ ਦੇ ਹੋਏ

ਚਾਲ ਬਡੀ ਕਾਲੀ, fire 47
ਠੇਤ ਲਾਹੋਰਾਂ ਲੱਗਦੀ ਬਾਹਰੀ
ਚਾਲ ਬਡੀ ਕਾਲੀ, fire 47
ਠੇਤ ਲਾਹੋਰਾਂ ਲੱਗਦੀ ਬਾਹਰੀ
ਕਰੋ ਕੋਈ ਹੀਲਾ ਬਿਕਾ ਦੂ ਕ਼ਿਲਾ
ਕਾਲੀ ਵੀ ਖਾਂਦੀ ਕਸੀਨੋ ਜਾਂਦੀ
ਓ ਰਖਦੀ ਓਹਲੇ ਤੇ ਪੱਟ ਦੀ ਗੋਲੇ ਕੋਮਨ ਜਿਹੇ ਕਰਤੇ
ਜੋ ਸਿਗੇ ਪਟੋਲੇ ਸ਼ੀਕ ਵੀ ਕਿਹ ਈ ਚੀਜ਼ ਨਿਰਾਲੀ
Fashionova ਪਾਵੇ, ਪਾਵੇ ਓ ਜਾਲੀ ਓ ਬਨਣਗੇ ਮਜਨੂ
ਜੋ ਸਿਗੇ ਮਾਵਲੀ ਕ੍ਦੇ ਮੁਹਾਲੀ, ਤੇ ਕਦੇ ਮਨਾਲੀ
ਹੋ ਨਿਰੀ ਤਬਾਹੀ ਆ ਲੋਏ ਲੋਏ
Cherry ਜਿਹੀਆ ਗੱਲਾਂ, ਗੱਲਾਂ ਵਿਚ ਟੋਏ
ਹੋ ਪਾਗਲ ਗਬਰੂ ਪਿੰਡਾਂ ਦੇ ਹੋਏ
Cherry ਜਿਹੀਆ ਗੱਲਾਂ, ਗੱਲਾਂ ਵਿਚ ਟੋਏ
ਹੋ ਪਾਗਲ ਗਬਰੂ ਪਿੰਡਾਂ ਦੇ ਹੋਏ

ਓ ਨਖਰੇ ਵਖਰੇ, ਦਾ ਲੌਂਦੀ ਅੱਥਰੇ ਕੌਣ ਕਰਓੌ
ਦਿਲਾ ਦੇ ਡੱਕਰੇ ਸੂਟ ਵੀ ਚਕਵੇ
ਬੇਲੀ ਤੋ ਟਂਗ ਹੋ ਖੱਬੱਗਿ ਸੀਨੇ ਡਾਰ੍ਕ ਜਿਹਾ ਰੰਗ
16 ਵਾ ਟੱਪੀ ਚਾਂਦੀ ਦੀ ਡੱਬੀ ਸੋਹਣੀ ਵੀ ਰੱਜ ਕ ਸ਼ੁਰੂ ਤੋ
ਕੱਬੀ ਕੋਈ ਸਮਝਾਓ ਚੋਰੀ ਨੂ ਜਾਕੇ
ਨੀਟ ਕੀਚੀ ਜਾਂਦੀ ਮੋਡਦੇ ਟਂਗ ਪਾਕੇ
ਹੋ ਕੀਲ ਕ ਰਖਤੇ, ਰਿਹਿੰਦੇ ਖੋਏ ਖੋਏ
Cherry ਜਿਹੀਆ ਗੱਲਾਂ, ਗੱਲਾਂ ਵਿਚ ਟੋਏ
ਹੋ ਪਾਗਲ ਗਬਰੂ ਪਿੰਡਾਂ ਦੇ ਹੋਏ
Cherry ਜਿਹੀਆ ਗੱਲਾਂ, ਗੱਲਾਂ ਵਿਚ ਟੋਏ
ਹੋ ਪਾਗਲ ਗਬਰੂ ਪਿੰਡਾਂ ਦੇ ਹੋਏ

Curiosidades sobre a música Cherry Cheeks de Gur Sidhu

De quem é a composição da música “Cherry Cheeks” de Gur Sidhu?
A música “Cherry Cheeks” de Gur Sidhu foi composta por Jassa Dhillon.

Músicas mais populares de Gur Sidhu

Outros artistas de Indian music