Ashke Ashke

Kaptaan

Gur Sidhu Music

ਬਠਿੰਡੇ ਆਲੇ ਡੇਲੀ ਮੀਠੀ ਏ
ਡਾਂਗੋ ਡਾਂਗੀ ਹੁੰਦੇ ਨੇ
ਤੇਰੀ ਗੁੱਟ ਖੰਜੂਰੀ ਵਾਂਗੂ
ਗੀਤ ਮੁੰਡੇ ਦੇ ਗੁੰਡੇ ਨੇ
ਹੋ ਫਿਰਦੇ ਆ ਖਰਮਸਤੇ
ਕੀਤੇ ਸਸਤੇ ਦਰਸ਼ਨ ਦਿੰਦੇ ਨੇ
ਆਪਣੇ ਕਵਰੇਜ ਕਸ਼ੇਟਰਾ ਵਿਚ
ਨਾ ਫਰਕਣ ਦਿੰਦੇ ਪਰਿੰਦੇ ਨੇ
ਇਕ ਤਾਂ ਨਾ ਕਪਤਾਨ ਮੁੰਡੇ ਦਾ
ਦੂਜਾ ਕਿਹੰਦੇ ਲੈਂਬ ਕੁੜੇ
ਆਸ਼ਕੇ ਆਸ਼ਕੇ ਆਸ਼ਕੇ

ਆਸ਼ਕੇ ਆਸ਼ਕੇ ਤੌਰ ਕਰੇ
ਤੇ ਲਿਸ਼ਕੁ ਲਿਸ਼ਕੁ ਰੰਗ ਕੁੜੇ
ਜੱਟਾਂ ਦੇ ਮੁੰਡੇਆ ਦੇ ਚੇਕ ਕਰ
ਸਾਰੇ Feature ਬਮਬ ਕੁੜੇ
ਆਸ਼ਕੇ ਆਸ਼ਕੇ ਤੌਰ ਕਰੇ
ਤੇ ਲਿਸ਼ਕੁ ਲਿਸ਼ਕੁ ਰੰਗ ਕੁੜੇ
ਰੰਗ ਕੁੜੇ
ਆਸ਼ਕੇ ਆਸ਼ਕੇ ਆਸ਼ਕੇ

ਹਵਾ ਚ ਮਾਰੇ fire ਨੀ ਮਾਰੇ
ਹਵਖੋਰਾਂ ਦੇ ਹਾਂਡੀਏ
ਗਬਰੂ ਤੋਂ ਅਣਜਾਨ ਤੂ ਭਵੇਈਂ
ਮਾਤ ਕੇਮਿਸ੍ਟ੍ਰੀ ਜਾਂਦੀ ਆਏ
ਵੈਲ ਪਾਪ ਤੇ risk ਰਾਕਨੇ
ਗੁੱਟ ਤੋਂ ਫਡ ਕੇ ਟੂੜਦਾ ਆ
ਰੈਪਿਡ ਤੇਰੀ ਚਾਲ ਤੇ ਸਾਡਾ
ਮਾਲ ਸ੍ਲੋਲੀ ਖੁਰਦਾ ਆ

ਹੋ ਬਨੇਯਾ ਨੀ ਕੋਯੀ ਸਾਂਈ
ਦੇਖ ਤੂਫਾਨੀ ਗੱਲਾਂ ਯਾਰ ਦਿਆ
ਮੋਤੀ ਤੇਰੀ ਆਂਖ ਵਰਗੀਆ
ਲਾਇਟ ਆਂ ਸਾਡੀ ਕਾਰ ਦਿਆ

ਕਰਤੇ ਤਿਹਾਸ ਨਿਹਸ ਬਿੱਲੋ
ਕਿੱਤਾ ਜਿਥੇ ਕ੍ਲੈਸ਼ ਬਿੱਲੋ
ਫੈਬ ਲੁਕ ਆ ਤੇਰੀ ਸਾਡੀ
ਤੀਖੀ ਆ ਮੁਸ਼ਤਸ਼ ਬਿੱਲੋ
ਗੱਡ ਯਾਰ ਤੇ gun ਰਖੀ ਆ
ਗਾਡਰ ਗੁੱਡੀ ਆਂਬੜ ਤੇ
ਖਸ਼ਿਯਾ ਜ਼ੀਰੋ ਅਔਣ ਰਾਕਾਨੇ
ਗੱਬਰੂ ਦੇ ਕਾਲ ਨਂਬਰ ਤੇ
ਕਯੀ ਕਾੱਮਨ ਵਿਚ ਬਾਹਲੇ ਖੁੱਲੇ
ਕਯੀ ਤਾਂ ਮਾਰੇ ਸੰਗ ਕੁੜੇ
ਆਸ਼ਕੇ ਆਸ਼ਕੇ ਆਸ਼ਕੇ

ਆਸ਼ਕੇ ਆਸ਼ਕੇ ਤੌਰ ਕਰੇ
ਤੇ ਲਿਸ਼ਕੁ ਲਿਸ਼ਕੁ ਰੰਗ ਕੁੜੇ
ਜੱਟਾਂ ਦੇ ਮੁੰਡੇਆ ਦੇ ਚੇਕ ਕਰ
ਸਾਰੇ Feature ਬਮਬ ਕੁੜੇ
ਆਸ਼ਕੇ ਆਸ਼ਕੇ ਤੌਰ ਕਰੇ
ਤੇ ਲਿਸ਼ਕੁ ਲਿਸ਼ਕੁ ਰੰਗ ਕੁੜੇ
ਰੰਗ ਕੁੜੇ
ਆਸ਼ਕੇ ਆਸ਼ਕੇ ਆਸ਼ਕੇ

ਕੱਮ ਕਲੌਟੇ ਖਾਂਦੇ ਗੋਟੇ
56 ਇੰਚ ਦਾ ਸੀਨਾ ਨੀ
ਦੱਬ ਚ ਬਾਰ੍ਹਾਂ ਅਸਤਰ ਆ ਬਲੀਏ
ਪਾਇਆ Denim ਜੀਨਾ ਨੀ

ਹੋ ਜਿਹਿਨੂ ਹੋਵੇ ਚੱਕਣਾ ਪਿਹਲਾਂ
ਫੋਨ ਤੇ ਘੰਟੀ ਦਿੰਨੇ ਆ
ਜਿਹਦੇ ਸਾਡੇ ਨਾਲ ਰਿਹਿਣਗੇ
ਨਾਲ ਗੈਰੇਂਟੀ ਦਿੰਨੇ ਆ
ਆਂਖ ਰਖਦੇ ਕੁੜੇ ਸ਼ਿਕਰਨ ਤੇ
ਨਾ ਨਾ ਨਾ ਨਾ ਮੁਟਿਆਰਾਂ ਤੇ
ਚਢ ਜਾਣੇ ਆ ਕਾਰ ਆਂ ਤੇ
ਜਦ ਸੂਈ ਝਦ ਦੀ 12 ਤੇ
ਕਿਹਰਵਾਂ ਤੇਰਾ ਹੁਸਨ ਰਾਕਾਨੇ
ਮਿਹਰਬਾਨ ਰੱਬ ਯਾਰਾਂ ਤੇ
ਹੋਰ ਨਾ ਟੱਲੀ ਕਰਦੀ ਕਰ ਲ
ਆਂਖ ਦੀ ਬਾਟਲ ਬੰਦ ਕੁੜੇ
ਆਸ਼ਕੇ ਆਸ਼ਕੇ ਆਸ਼ਕੇ

ਆਸ਼ਕੇ ਆਸ਼ਕੇ ਤੌਰ ਕਰੇ
ਤੇ ਲਿਸ਼ਕੁ ਲਿਸ਼ਕੁ ਰੰਗ ਕੁੜੇ
ਜੱਟਾਂ ਦੇ ਮੁੰਡੇਆ ਦੇ ਚੇਕ ਕਰ
ਸਾਰੇ Feature ਬਮਬ ਕੁੜੇ
ਆਸ਼ਕੇ ਆਸ਼ਕੇ ਤੌਰ ਕਰੇ
ਤੇ ਲਿਸ਼ਕੁ ਲਿਸ਼ਕੁ ਰੰਗ ਕੁੜੇ
ਰੰਗ ਕੁੜੇ
ਆਸ਼ਕੇ ਆਸ਼ਕੇ ਆਸ਼ਕੇ

Curiosidades sobre a música Ashke Ashke de Gur Sidhu

De quem é a composição da música “Ashke Ashke” de Gur Sidhu?
A música “Ashke Ashke” de Gur Sidhu foi composta por Kaptaan.

Músicas mais populares de Gur Sidhu

Outros artistas de Indian music