Apna Style

Kaptaan

You are now
Tuned in to the sounds of
Gur Sidhu Music

Listen

ਹੋਜੇ mature 21 ਟੱਪੇ ਹੋਏ ਨੇ
Passionate ਪੱਸੀਓਣਾ ਦੇ ਪੱਤੇ ਹੋਏ ਨੇ
Imperial ਮਾਨ 25 ਸੀਟੀਯਾਂ ਚ ਬਣ
ਬੰਦੇ danger ਬੇਡ ਆ ਜੁਡ਼ੀ ਜਿੰਨਾ ਨਾਲ ਚੈਨ
ਤੂ ਹੱਟ ਪਿਛਹੇ ਗੁਣ ਮੋਡਦੇ ਰਾਖੀ ਹੋਈ ਆ
ਜੱਟਾ ਦੀ ਜਵਾਨੀ ਪੂਰੀ ਪੱਕੀ ਹੋਈ ਆ
ਭਤਿੰਡੇ ਆਲੇਯਾ ਦੀ ਵੀ ਤਰਕੀ ਹੋਈ ਆ
ਹੋ ਆਪਣਾ style ਸਾਡਾ, ਆਪਣਾ style ਸਾਡਾ
Velvet ਪੌਣ ਦਾ ਨੀ ਆਪਣਾ style ਆਏ
ਹੋ ਆਪਣਾ style ਸਾਡਾ, ਆਪਣਾ style ਸਾਡਾ
ਪੋਜ਼ ਜਿਹ ਬਨੌਂ ਦਾ ਨੀ ਆਪਣਾ style ਆਏ
ਰੋਜ ਗੇਹਦੀ ਲੌਂ ਦਾ, ਖੱਦਕੇ ਕਰੌਣ ਦਾ
ਮੁੱਲ ਦੀ ਲਡ਼ਾਈ ਤੇ freestyle ਜੇਓਂ ਦਾ
ਆਪਣਾ style ਸਾਡਾ, ਆਪਣਾ style ਸਾਡਾ ਆਏ
ਹੋ ਆਪਣਾ style ਸਾਡਾ, ਆਪਣਾ style ਸਾਡਾ

ਹੋ ਕਰਦੇ sparkle name ਜੱਟੀਏ
ਪਿਛਹੇ ਪਿਛਹੇ ਮਿੱਤਰਾਂ ਦੇ ਫੇਮ ਜੱਟੀਏ
ਬਹੁਤਾ diffrence ਨੀ ਦੋਹਾ ਵਿਚ ਸੁਣ ਲ
ਆਂਖ ਨਾਲੇ ਗੁਣ ਦੋਹੇ same ਜੱਟੀਏ
ਅਖਾਂ ਵਿਚ ਫਿਰੇ ਆਏ, fear ਨਹੀ
ਲੰਡੂ ਬਾੰਡੇਯਾ ਨਾ ਕੀਤਾ ਚਿਯਰ ਨਹੀ
ਹੋ ਜਿਹਦਾ ਕੱਮ ਕਿੱਤਾ ਮੁੱਡ ਫੇਰ ਨਾ ਕਰੇ
Careless ਜੱਟ ਬਹੋਤੀ care ਨਾ ਕਰੇ
ਓ ਆਪਣਾ style ਸਾਡਾ, ਆਪਣਾ style ਸਾਡਾ
Velvet ਪੌਣ ਦਾ ਨੀ ਆਪਣਾ style ਆਏ
ਹੋ ਆਪਣਾ style ਸਾਡਾ, ਆਪਣਾ style ਸਾਡਾ
ਪੋਜ਼ ਜਿਹ ਬਨੌਂ ਦਾ ਨੀ

ਹੋ 19-21 ਝੱਲ'ਦੇ ਨੀ
ਕਰਦੇ ਬਥੇਰੀ ਵੇ
ਜੱਟ ਜਦੋ ਔਂਦਾ ਲੋਕਿ ਕਿਹ ਆਗਿ ਨੇਹਰੀ ਓਏ
ਵੱਜ'ਦੇ ਆ ਸ਼ਿਹਿਰੋ ਪੀਂਦਾ ਆਲੇਯਾ ਨੂ salute ਨੀ
ਜਿੱਦਰ ਨੂ ਮੁਹ ਹੋਜੇ ਆਰਡਰ ਨੂ route ਨੀ
ਹੋ silent mode ਤੇ ਆ ਬੋਲਦੇ ਆ ਤੋਲਕੇ
ਡੱਬਿਯਨ ਨੀ ਅਖਾਂ ਕਦੇ ਆਪਾ ਸੀਸ਼ੇ ਖੋਲਕੇ
ਤੇਰੇ ਨਾਲ ਮੂਡ ਮੱਤ ਰਾਲੂ ਕਿਵੇਈਂ ਗੋਰੀਏ
ਕੱਚ ਦੀ ਗੋਲੀ ਦੇ ਜਿਂਨੂ ਚਾਹ ਚ ਰਖੇ ਘੋਲ ਕੇ
ਕਪਤਾਨ, ਕਪਤਾਨ ਮੂਹਰੇ engine ਵਾਂਗੂ ਲਗੇਯਾ
ਕੀਚੀ ਔਣਾ ਗਬਰੂ ਨੀ ਬਾਕੀ ਸਾਰੇ ਡੱਬੇ ਆ
ਹੋ ਸਾਡੇ ਵਾਰੇ ਗੱਲਾਂ ਜਿਥੇ ਛੱਲਾਂ ਨਾ ਮਿਥੀਏ
ਦੁਨਿਯਾ ਦਾ ਇੱਤੂ ਸਾ ਵੀ ਕੋਨਾ ਨਹਿਯੋ ਚਹਡੇਯਾ
ਕ੍ਯੂਕੀ ਆਪਣਾ style ਸਾਡਾ, ਆਪਣਾ style ਸਾਡਾ
Velvet ਪੌਣ ਦਾ ਨੀ ਆਪਣਾ style ਆਏ
ਹੋ ਆਪਣਾ style ਸਾਡਾ, ਆਪਣਾ style ਸਾਡਾ
ਪੋਜ਼ ਜਿਹ ਬਨੌਂ ਦਾ ਨੀ

Gur Sidhu Music

Curiosidades sobre a música Apna Style de Gur Sidhu

De quem é a composição da música “Apna Style” de Gur Sidhu?
A música “Apna Style” de Gur Sidhu foi composta por Kaptaan.

Músicas mais populares de Gur Sidhu

Outros artistas de Indian music