DIN TE RAAT

Jaykay

There nobody can make you to
Nobody don't like to you
ਨਾ ਦਿਨ ਲਗਨ ਨਾ ਰਾਤ ਲਗਨ ਤੇਰੇ
Somebody make you to
Somebody likes you

ਨਾ ਦਿਨ ਲਗਨ ਨਾ ਰਾਤ ਲਗਨ ਤੇਰੇ
ਇਸ਼੍ਕ਼ ਵਿਚ ਨਾ ਸਾਤ ਚਲਣ ਤੇਰੇ
ਪਿਆਰ ਦਿਯਾ ਨਾ ਮੁਲਾਕਾਤਾ ਨੂ ਬਸ
ਦਿਲ ਤਰਸਨ ਤੇ ਰੂ ਤੜਪਣ

ਕਿਦਾਂ ਸਮਝਾਵਾ ਤੈਨੂ ਪਿਆਰ ਦੀਆ ਰਾਂਹਾ ਵਿਚ ਵੇ
ਯਾਰ ਦੀਆ ਬਾਂਹਵਾਂ ਵਿਚ ਵੇ ਸੱਜਣ ਜੇ ਸਾਤ ਨਾ ਹੋਵੇ
ਲੋਕਾ ਦੇ ਤਾਣੇ ਯਾ ਡਵੀ
ਯਾਰ ਨੂ ਗਮ ਨਾ ਹੋਵੇ
ਅੱਖੀਆਂ ਵਿਚ ਚਿਹਰਾ ਹੋਵੇ
ਜੇ ਹੋਵੇ ਤੇਰਾ ਹੋਵੇ

ਕ੍ਯੂਂ ਨਾ ਕਰਾਂ ਦਸ
ਪ੍ਯਾਰ ਮੈਂ ਤੇਰੇ ਨਾਲ
ਜ਼ਿੰਦਗੀ ਹਸੀਨ ਬੱਸ
ਯਾਰ ਏਕ ਤੇਰੇ ਨਾਲ
ਮੰਗਾ ਰੱਬ ਕੋਲੋਂ ਖੁਸਿਆ ਮੈਂ ਤੇਰਿਯਾਂ

ਨਾ ਦਿਨ ਲਗਨ ਨਾ ਰਾਤ ਲਗਨ ਤੇਰੇ
ਇਸ਼੍ਕ਼ ਵਿਚ ਨਾ ਸਾਤ ਚਲਣ ਤੇਰੇ
ਪਿਆਰ ਦਿਯਾ ਨਾ ਮੁਲਾਕਾਤਾ ਨੂ ਬਸ
ਦਿਲ ਤਰਸਨ ਤੇ ਰੂ ਤੜਪਣ

ਕੈਸੇ ਜਾਣੇ ਦੁ ਮੈਂ ਨਜ਼ਰੋਂ ਸੇ ਦੂਰ
ਆਂਖੋਂ ਮੇ ਰੱਖ ਲੂਨ ਮੈਂ ਬਣਾ ਕੇ ਮੇ ਨੂਰ
ਸਾਰੀ ਮੈਂ ਬਾਤੇ ਬਸ ਤੁਝਸੇ ਕਰੁ
ਸੱਜਣਾ

ਨਾ ਦਿਨ ਲਗਨ ਨਾ ਰਾਤ ਲਗਨ ਤੇਰੇ
ਇਸ਼੍ਕ਼ ਵਿਚ ਨਾ ਸਾਤ ਚਲਣ ਤੇਰੇ
ਪਿਆਰ ਦਿਯਾ ਨਾ ਮੁਲਾਕਾਤਾ ਨੂ ਬਸ
ਦਿਲ ਤਰਸਨ ਤੇ ਰੂ ਤੜਪਣ

ਨਾ ਦਿਨ ਲਗਨ ਨਾ ਰਾਤ ਲਗਨ ਤੇਰੇ
ਇਸ਼੍ਕ਼ ਵਿਚ ਨਾ ਸਾਤ ਚਲਣ ਤੇਰੇ
ਪਿਆਰ ਦਿਯਾ ਨਾ ਮੁਲਾਕਾਤਾ ਨੂ ਬਸ
ਦਿਲ ਤਰਸਨ ਤੇ ਰੂ ਤੜਪਣ

ਜਬ ਕਲਮ ਚਲਤੀ ਹੈ
ਤਬ ਜ਼ਖ਼ਮ ਭਰੇ ਜਾਤੇ ਹੈਂ
ਤਬ ਅਲਫਾਜ਼ ਦਿਮਾਗ ਸੇ ਨਹੀ
ਦਿਲ ਸੇ ਨਿਕਲ ਕੇ ਆਤੇ ਹੈ
ਯਾਦੇ ਤੇਰੀ ਆਜ ਭੀ
ਦਿਲ ਮੇ ਰਿਹਤੀ ਹੈ
ਔਰ ਜ਼ਖ਼ਮ ਹਮਾਰੇ
ਪਨੋ ਪੇ ਬਿਖਰ ਜਾਤੇ ਹੈ
ਪਨੋ ਪੇ ਬਿਖਰ ਜਾਤੇ ਹੈ

Outros artistas de Indian pop music