Rab Rakha

Farhan Saeed

ਸੁਣੋ ਦੋਸਤੋ
ਇੱਕ ਬਾਤ ਮੈਂ ਸੁਣਾਵਾਂ
ਆਏ ਰਾਜ਼ ਛੁਪਤਾ ਨਹੀ
ਇਹਨੂੰ ਕਿਵੇ ਮੈਂ ਛੁਪਾਵਾਂ
ਓਹਨੇ ਦਸੇਯਾ ਬਿਨਾ
ਦਿਲ ਕਿਸੇ ਨਾਲ ਲਾ ਲੇਯਾ
ਕਰ ਕੇ ਓ ਵਾਦੇ ਸਾਰੇ
ਕਿਵੇ ਤੂ ਭੁਲਾ ਗੇਯਾ

ਚੰਗਾ ਫਿਰ ਦੋਸਤਾ
ਚੰਗਾ ਫਿਰ ਦੋਸਤਾ
ਚੰਗਾ ਫਿਰ ਰੱਬ ਰਾਖਾ ਤੇਰਾ
ਚੰਗਾ ਫਿਰ ਰੱਬ ਰਾਖਾ ਤੇਰਾ
ਚੰਗਾ ਫਿਰ ਰੱਬ ਰਾਖਾ ਤੇਰਾ

ਜ਼ਿੰਦਗੀ ਦਾ ਆਏ ਸਫਰ
ਕਿੱਥੇ ਜਾ ਕੇ ਮੁਕਣਾ
ਮੇਨੂ ਨਹਿਯੋ ਆਏ ਪਤਾ
ਮੈਂ ਕੀਤੇ ਜਾ ਕੇ ਰੁਕਣਾ

ਜ਼ਿੰਦਗੀ ਦਾ ਆਏ ਸਫਰ
ਕਿੱਥੇ ਜਾ ਕੇ ਮੁਕਣਾ
ਮੇਨੂ ਨਹਿਯੋ ਆਏ ਪਤਾ
ਮੈਂ ਕੀਤੇ ਜਾ ਕੇ ਰੁਕਣਾ

ਓਹਨੇ ਦਸੇਯਾ ਬਿਨਾ
ਦਿਲ ਕਿਸੇ ਨਾਲ ਲਾ ਲੇਯਾ
ਕਰ ਕੇ ਓ ਵਾਦੇ ਸਾਰੇ
ਕਿਵੇ ਤੂ ਭੁਲਾ ਗੇਯਾ

ਚੰਗਾ ਫਿਰ ਦੋਸਤਾ
ਚੰਗਾ ਫਿਰ ਦੋਸਤਾ
ਚੰਗਾ ਫਿਰ ਰੱਬ ਰਾਖਾ ਤੇਰਾ
ਚੰਗਾ ਫਿਰ ਰੱਬ ਰਾਖਾ ਤੇਰਾ
ਚੰਗਾ ਫਿਰ ਰੱਬ ਰਾਖਾ ਤੇਰਾ

ਹਾਸੇ ਮੇਰੀ ਜ਼ਿੰਦਗੇ ਦੇ
ਸਾਰੇ ਤੂ ਖੋ ਲਏ
ਤੇਰੇ ਲਯੀ ਦਿਲ ਨੇ ਵੀ
ਬੂਹੇ ਅੱਜ ਢੋਹ ਲਏ

ਹਾਸੇ ਮੇਰੀ ਜ਼ਿੰਦਗੇ ਦੇ
ਸਾਰੇ ਤੂ ਖੋ ਲਏ
ਤੇਰੇ ਲਯੀ ਦਿਲ ਨੇ ਵੀ
ਬੂਹੇ ਅੱਜ ਢੋਹ ਲਏ

ਲਗੇ ਨਹੀ ਸੀ ਦਰ੍ਦ ਇੰਝ ਦੇ
ਜਿਨਝ ਦੇ ਤੂ ਲਾ ਗੇਯਾ
ਰੋਯੀ ਨਹੀ ਸੀ ਅੱਖ ਕਦੀ
ਪਰ ਤੂ ਰੂਲਾ ਗੇਯਾ

ਚੰਗਾ ਫਿਰ ਦੋਸਤਾ
ਚੰਗਾ ਫਿਰ ਦੋਸਤਾ
ਚੰਗਾ ਫਿਰ ਰੱਬ ਰਾਖਾ ਤੇਰਾ
ਚੰਗਾ ਫਿਰ ਰੱਬ ਰਾਖਾ ਤੇਰਾ
ਚੰਗਾ ਫਿਰ ਰੱਬ ਰਾਖਾ ਤੇਰਾ

Músicas mais populares de Farhan Saeed

Outros artistas de Pop rock