Repeat Sohniye [Garage Remix]

Ezu

ਲਾਕੇ ਮੈਂ ਰਿਪੀਟ ਸੋਹਣੀਯਾ

ਤੂ ਵੀ ਆਂ ਸ੍ਵੀਟ ਸੋਹਣੀਯਾ
ਮੈਂ ਵੀ ਆਂ ਸ੍ਵੀਟ ਸੋਹਣੀਯਾ
ਲੜ ਕੇ ਵੀ ਕਰ ਦੇ ਪ੍ਯਾਰ ਵੇ
ਦੋਂਵੇ ਕਿੰਨੇ ਧੀਟ ਸੋਹਣੀਯਾ

ਹੋ ਰੇਡਿਯੋ ਤੇ ਦਿਲ ਵਾਲੇ ਵੇ
ਹੋ ਰਖਾਂ ਬਸ ਮੇਰੇ ਗਾਨੇ ਵੇ
ਨਚੇ ਜਦੋਂ ਪਾਕੇ ਸੂਟ ਗੋਰੀਏ
ਤੇ ਨਚਦੀ ਰਿਪੀਟ ਸੋਹਣੀਏ (ਲਾਕੇ ਮੈਂ ਰਿਪੀਟ ਸੋਹਣੀਯਾ)

ਹੋ ਰੇਡਿਯੋ ਤੇ ਦਿਲ ਵਾਲੇ ਵੇ
ਹੋ ਰਖਾਂ ਬਸ ਤੇਰੇ ਗਾਨੇ ਵੇ
ਨਚਦੀ ਚਲਾਕੇ ਬੀਟ ਸੋਹਣੀਯਾ
ਤੇ ਲਗਦਾ ਰਿਪੀਟ ਸੋਹਣੀਯਾ (ਲਾਕੇ ਮੈਂ ਰਿਪੀਟ ਸੋਹਣੀਯਾ...)
ਹੋ ਰੇਡਿਯੋ ਤੇ ਦਿਲ ਵਾਲੇ ਵੇ
ਹੋ ਰਖਾਂ ਬਸ ਤੇਰੇ ਗਾਨੇ ਵੇ
ਨਚਦੀ ਚਲਾਕੇ ਬੀਟ ਸੋਹਣੀਯਾ
ਤੇ ਲਗਦਾ ਰਿਪੀਟ ਸੋਹਣੀਯਾ (ਲਾਕੇ ਮੈਂ ਰਿਪੀਟ ਸੋਹਣੀਯਾ...)
ਤੂ ਵੀ ਮੇਰੇ ਉੱਤੇ ਸ਼ੇਰ ਬੜੇ ਮਾਰਦਾ
ਨਾਲ attitude ਚਲੇ ਮੁੰਤਿਯਾਰ ਦਾ
ਚਾਹੇ ਲਖ ਵਾਰੀ ਤੇਰੇ ਨਾਲ ਲੜ ਲਾਂ
ਪਰ ਗੁੱਸਾ ਮੇਰਾ ਹੁੰਦਾ ਏ ਪ੍ਯਾਰ ਦਾ

ਹੋ ਗਲ ਹੁੰਦੀ ਆ ਵੇ ਬਸ ਗੁਡ਼ੇ ਪ੍ਯਾਰ ਦੀ
ਤੇ ਯੋਨ ਕੱਲਾ ਕੱਲਾ ਨਖੜਾ ਸਹਾਰ ਦਾ
ਤੂ ਮੇਰੀ ਸੋਹਣੀ ਮੈਂ ਤੇਰੇ ਤੋਂ ਜਿੰਦ ਵਾਰ ਦੀ
Tell me you like it
ਤੇ ਯੋਨ ਜਾਗ ਸਾਰਾ ਜਾਂ ਦਾ

ਹੋ ਰੇਡਿਯੋ ਤੇ ਦਿਲ ਵਾਲੇ ਵੇ
ਹੋ ਰਖਾਂ ਬਸ ਤੇਰੇ ਗਾਨੇ ਵੇ
ਨਚਦੀ ਚਲਾਕੇ ਬੀਟ ਸੋਹਣੀਯਾ
ਤੇ ਲਗਦਾ ਰਿਪੀਟ ਸੋਹਣੀਯਾ (ਲਾਕੇ ਮੈਂ ਰਿਪੀਟ ਸੋਹਣੀਯਾ...)
ਹੋ ਰੇਡਿਯੋ ਤੇ ਦਿਲ ਵਾਲੇ ਵੇ
ਹੋ ਰਖਾਂ ਬਸ ਤੇਰੇ ਗਾਨੇ ਵੇ
ਨਚਦੀ ਚਲਾਕੇ ਬੀਟ ਸੋਹਣੀਯਾ
ਤੇ ਲਗਦਾ ਰਿਪੀਟ ਸੋਹਣੀਯਾ (ਲਾਕੇ ਮੈਂ ਰਿਪੀਟ ਸੋਹਣੀਯਾ...)
ਤੂ ਵੀ ਮੇਰੇ ਉੱਤੇ ਸ਼ੇਰ ਬੜੇ ਮਾਰਦਾ
ਨਾਲ attitude ਚਲੇ ਮੁੰਤਿਯਾਰ ਦਾ
ਚਾਹੇ ਲਖ ਵਾਰੀ ਤੇਰੇ ਨਾਲ ਲੜ ਲਾਂ
ਪਰ ਗੁੱਸਾ ਮੇਰਾ ਹੁੰਦਾ ਏ ਪ੍ਯਾਰ ਦਾ
ਹੋ ਰੇਡਿਯੋ ਤੇ ਦਿਲ ਵਾਲੇ ਵੇ
ਹੋ ਰਖਾਂ ਬਸ ਮੇਰੇ ਗਾਨੇ ਵੇ
ਨਚੇ ਜਦੋਂ ਪਾਕੇ ਸੂਟ ਗੋਰੀਏ
ਤੇ ਨਚਦੀ ਰਿਪੀਟ ਸੋਹਣੀਏ (ਲਾਕੇ ਮੈਂ ਰਿਪੀਟ ਸੋਹਣੀਯਾ)

And now you wake up
Cause we up all night
Talking bout your breakups
And how we all fly
We're gonna take it to the morning
Take a flight
And in the end Imma rock your body right

ਹੋ ਰੇਡਿਯੋ ਤੇ ਦਿਲ ਵਾਲੇ ਵੇ
ਹੋ ਰਖਾਂ ਬਸ ਮੇਰੇ ਗਾਨੇ ਵੇ
ਨਚੇ ਜਦੋਂ ਪਾਕੇ ਸੂਟ ਗੋਰੀਏ
ਤੇ ਨਚਦੀ ਰਿਪੀਟ ਸੋਹਣੀਏ (ਲਾਕੇ ਮੈਂ ਰਿਪੀਟ ਸੋਹਣੀਯਾ)
ਹੋ ਰੇਡਿਯੋ ਤੇ ਦਿਲ ਵਾਲੇ ਵੇ
ਹੋ ਰਖਾਂ ਬਸ ਮੇਰੇ ਗਾਨੇ ਵੇ
ਨਚੇ ਜਦੋਂ ਪਾਕੇ ਸੂਟ ਗੋਰੀਏ
ਤੇ ਨਚਦੀ ਰਿਪੀਟ ਸੋਹਣੀਏ (ਲਾਕੇ ਮੈਂ ਰਿਪੀਟ ਸੋਹਣੀਯਾ)

ਹੋ ਰਖਾਂ ਬਸ ਤੇਰੇ ਗਾਨੇ ਵੇ ਹੋ ਰੇਡਿਯੋ ਤੇ ਦਿਲ ਵਾਲੇ ਵੇ

Músicas mais populares de Ezu

Outros artistas de Asian pop