Pom Pom

Ezu, Prince The Artist Singh

Yeah, new Maybach, I ain't got a chauffeur
I'm in it for the bread, put you in my toaster
Ooh, she so bad, brown and sweet, I want her
I got a French ting and she bust it on the floor (bust it on the floor)

ਉਹ ਲੱਕ ਦੇ ਹੁਲਾਰੇ ਵੇ
ਤੇ ਨਖਰੇ ਭਾਰੇ ਵੇ
ਹੋ ਬੱਸ ਇਕ ਤੂੰ ਨਾ ਮੰਨੇ
ਨਿਰਾ ਹੈ ਤੇਰੇ ਫਿਰਾ ਰਕਾਨੇ
ਕੋਲੇ ਬਹਿ ਜਾ ਜਾਨ
ਸਾਡੇ ਤੂੰ ਨੇਹੜੇ ਆ
ਕਿਉਂ ਜਾਵੇ ਦੂਰ ਦੱਸ ਦੇ ਤੂੰ
ਕੋਲੇ ਬਹਿ ਜਾ ਜਾਨ
ਸਾਡੇ ਤੂੰ ਕਿਉਂ ਖ਼ਫ਼ਾ
ਨਾ ਜਾ ਦੂਰ ਦਿਲ ਮਜਬੂਰ
ਕਹਿ ਦੇ ਤੂੰ
ਪੋਮ ਪੋਮ ਪਾ ਰਮ ਪੋਮ ਪਾ ਪਾ ਰਮ
ਪੋਮ ਪੋਮ ਪੋਮ ਪੋਮ ਪੋਮ ਪਾ ਪਾ ਰਮ
ਪਾ ਰਮ ਪੋਮ ਪਾ ਰਮ ਪੋਮ
ਪੋਮ ਪੋਮ ਪੋਮ ਪੋਮ ਪੋਮ
ਪੋਮ ਪੋਮ ਪਾ ਰਮ ਪੋਮ ਪਾ ਪਾ ਰਮ
ਪੋਮ ਪੋਮ ਪੋਮ ਪੋਮ ਪੋਮ ਪਾ ਪਾ ਰਮ
ਪਾ ਰਮ ਪੋਮ ਵੇ ਪਾ ਰਮ ਪੋਮ
ਪੋਮ ਪੋਮ ਪਾ ਰਮ ਪੋਮ ਪੋਮ ਪੋਮ

ਹੋ ਐਸੀ ਹੁਸਨ ਦੀ ਮਾਰੀ
ਜਿਵੇਂ ਨੰਗੀ ਪਈ ਤਾਰ
ਕੋਈ ਮਰ ਮੁਰ ਗਿਆ ਫਿਰ ਕਹੀ ਨਾ
ਹੋ ਤੁੱਰੇ ਅੱਗੇ ਅੱਗੇ ਸਾਡੇ
ਮਾਰੇ ਲੱਕ ਦੇ ਹੁਲਾਰੇ
ਸੱਟ ਦਿਲ ਉਤੇ ਵੱਜੀ ਜਾਂਦੀ ਸਹੀ ਨਾ
ਹੋ ਸੰਗਦੀ ਜੇ ਹੱਸਾ
ਹੱਸ ਬੋਲ ਗੀ ਬੋਲ ਗੀ
ਅੱਖ ਦੇ ਇਸ਼ਾਰੇ
ਆਨਾ ਰੋਲ ਗੀ ਰੋਲ ਗੀ
ਅਗਲਾ ਵੀ ਖੂਨ ਦੱਸ ਕਰਦਾ ਕੀ ਤੂੰ
ਇਹ ਤੋਂ ਇਸ਼ਕ ਦੀ ਦਾਰੂ
ਸਾਰੀ ਦੌੜੇਗੀ ਦੌੜੇਗੀ
ਕੋਲੇ ਬਹਿ ਜਾ ਜਾਨ
ਸਾਡੇ ਤੂੰ ਨੇਹੜੇ ਆ
ਕਿਉਂ ਜਾਵੇ ਦੂਰ ਦੱਸ ਦੇ ਤੂੰ
ਕੋਲੇ ਬਹਿ ਜਾ ਜਾਨ
ਸਾਡੇ ਤੂੰ ਕਿਉਂ ਖ਼ਫ਼ਾ
ਨਾ ਜਾ ਦੂਰ ਦਿਲ ਮਜਬੂਰ
ਕਹਿ ਦੇ ਤੂੰ
ਪੋਮ ਪੋਮ ਪਾ ਰਮ ਪੋਮ ਪਾ ਪਾ ਰਮ
ਪੋਮ ਪੋਮ ਪੋਮ ਪੋਮ ਪੋਮ ਪਾ ਪਾ ਰਮ
ਪਾ ਰਮ ਪੋਮ ਪਾ ਰਮ ਪੋਮ
ਪੋਮ ਪੋਮ ਪੋਮ ਪੋਮ ਪੋਮ
ਪੋਮ ਪੋਮ ਪਾ ਰਮ ਪੋਮ ਪਾ ਪਾ ਰਮ
ਪੋਮ ਪੋਮ ਪੋਮ ਪੋਮ ਪੋਮ ਪਾ ਪਾ ਰਮ
ਪਾ ਰਮ ਪੋਮ ਵੇ ਪਾ ਰਮ ਪੋਮ

ਮੁੱਲ ਨਹੀਓ ਤੇਰੇ ਮੋਲ ਦਾ
ਸਾਰਾ ਕੁਝ ਸੱਚ ਬੋਲਦਾ
ਤਾਰਿਆਂ ਦੇ ਥੱਲੇ ਬੈਠ ਕੇ
ਚੰਨ ਦੇ ਸਾਮਣੇ ਮੈਂ ਚੰਨ ਨੂੰ ਵੇਖਦਾ

Whine on me, take your time on me
Kiss and caressing while I'm feeling your body
She's so thick, yeah, I think she's from Miami
I'm so rich, you ain't seen this side of me

ਕੋਲੇ ਬਹਿ ਜਾ ਜਾਨ
ਸਾਡੇ ਤੂੰ ਨੇਹੜੇ ਆ
ਕਿਉਂ ਜਾਵੇ ਦੂਰ ਦੱਸ ਦੇ ਤੂੰ
ਕੋਲੇ ਬਹਿ ਜਾ ਜਾਨ
ਸਾਡੇ ਤੂੰ ਕਿਉਂ ਖ਼ਫ਼ਾ
ਨਾ ਜਾ ਦੂਰ ਦਿਲ ਮਜਬੂਰ
ਕਹਿ ਦੇ ਤੂੰ
ਪੋਮ ਪੋਮ ਪਾ ਰਮ ਪੋਮ ਪਾ ਪਾ ਰਮ
ਪੋਮ ਪੋਮ ਪੋਮ ਪੋਮ ਪੋਮ ਪਾ ਪਾ ਰਮ
ਪਾ ਰਮ ਪੋਮ ਪਾ ਰਮ ਪੋਮ
ਪੋਮ ਪੋਮ ਪੋਮ ਪੋਮ ਪੋਮ
ਪੋਮ ਪੋਮ ਪਾ ਰਮ ਪੋਮ ਪਾ ਪਾ ਰਮ
ਪੋਮ ਪੋਮ ਪੋਮ ਪੋਮ ਪੋਮ ਪਾ ਪਾ ਰਮ
ਪਾ ਰਮ ਪੋਮ ਵੇ ਪਾ ਰਮ ਪੋਮ
ਪੋਮ ਪੋਮ ਪਾ ਰਮ ਪੋਮ ਪੋਮ ਪੋਮ

Músicas mais populares de Ezu

Outros artistas de Asian pop