Wich Pardesan [Vol. 1]

NUSRAT FATEH ALI KHAN, RAFIQ PASHA

ਪੜ ਅਖਰਾਂ ਨੂ ਦਿਲ ਘਬਰਾਯਾ
ਸਾ ਨੀ ਸਾ ਮਾ ਗਾ ਨਿ ਸਾ
ਪੜ ਅਖਰਾਂ ਨੂ ਦਿਲ ਘਬਰਾਯਾ
ਚਿਠੀ ਯਾਰ ਦੀ ਨੇ ਬਹੁਤ ਰਵਾਯਾ
ਵਿਚ ਪਰਦੇਸਾਂ ਦੇ
ਵਿਚ ਪਰਦੇਸਾਂ ਦੇ
ਵਿਚ ਪਰਦੇਸਾਂ ਦੇ
ਵਿਚ ਪਰਦੇਸਾਂ ਦੇ

ਪ੍ਯਾਰ ਜਿਥੇ ਕੀਤਾ ਸੀ ਓ ਥਾਵਾਂ ਚੇਤੇ ਆ ਗਾਇੀਆਨ
ਵਿਛੜੇ ਸਾਂ ਜਿਥੇ ਓ ਰਾਹਵਾਂ ਚੇਤੇ ਆ ਗਾਇੀਆਨ
ਪ੍ਯਾਰ ਜਿਥੇ ਕੀਤਾ ਸੀ ਓ ਥਾਵਾਂ ਚੇਤੇ ਆ ਗਾਇੀਆਨ
ਵਿਛੜੇ ਸਾਂ ਜਿਥੇ ਓ ਰਾਹਵਾਂ ਚੇਤੇ ਆ ਗਾਇੀਆਨ
ਸਾਨੂ ਸੁਖ ਦਾ ਸਾਹ ਨਾਹੀਓਂ ਆਯਾ
ਚਿਠੀ ਯਾਰ ਦੀ ਨੇ ਬਹੁਤ ਰਵਾਯਾ
ਵਿਚ ਪਰਦੇਸਾਂ ਦੇ
ਵਿਚ ਪਰਦੇਸਾਂ ਦੇ
ਵਿਚ ਪਰਦੇਸਾਂ ਦੇ
ਵਿਚ ਪਰਦੇਸਾਂ ਦੇ

ਸਾਡੇ ਤੇ ਬਨੇਰੇ ਕਦੀ ਕਾਗ ਨਾਹੀਓਂ ਬੋਲਦਾ
ਦੁਖਿਯਾਨ ਨਾਲ ਕੋਈ ਦੁਖ ਸੁਖ ਨਾਹੀਓਂ ਫੋਲਦਾ
ਸਾਡੇ ਤੇ ਬਨੇਰੇ ਕਦੀ ਕਾਗ ਨਾਹੀਓਂ ਬੋਲਦਾ
ਦੁਖਿਯਾਨ ਨਾਲ ਕੋਈ ਦੁਖ ਸੁਖ ਨਾਹੀਓਂ ਫੋਲਦਾ
ਪੀੜਾ ਦੁਖਾਂ ਦਿਯਨ ਮਾਰ ਮੁਕਯਾ
ਚਿਠੀ ਯਾਰ ਦੀ ਨੇ ਬਹੁਤ ਰਵਾਯਾ
ਵਿਚ ਪਰਦੇਸਾਂ ਦੇ
ਵਿਚ ਪਰਦੇਸਾਂ ਦੇ
ਵਿਚ ਪਰਦੇਸਾਂ ਦੇ
ਵਿਚ ਪਰਦੇਸਾਂ ਦੇ

ਚੁਪ ਕੋਈ ਕਰੌਂਦਾ ਨਾਹੀਓਂ ਰੋਂਦਿਆਂ ਉਡੀਕਾਂ ਨੂ
ਸੀਨੇ ਠੰਡ ਪਈ ਗਾਯੀ ਅਜ ਸਾਡੇਆ ਸ਼ਰੀਕਾਂ ਨੂ
ਚੁਪ ਕੋਈ ਕਰੌਂਦਾ ਨਾਹੀਓਂ ਰੋਂਦਿਆਂ ਉਡੀਕਾਂ ਨੂ
ਸੀਨੇ ਠੰਡ ਪਈ ਗਾਯੀ ਅਜ ਸਾਡੇਆ ਸ਼ਰੀਕਾਂ ਨੂ
ਫੁੱਲ ਸਦਰਾ ਦਾ ਕੁਮਲਾਯਾ
ਚਿਠੀ ਯਾਰ ਦੀ ਨੇ ਬਹੁਤ ਰਵਾਯਾ
ਵਿਚ ਪਰਦੇਸਾਂ ਦੇ
ਵਿਚ ਪਰਦੇਸਾਂ ਦੇ
ਵਿਚ ਪਰਦੇਸਾਂ ਦੇ
ਵਿਚ ਪਰਦੇਸਾਂ ਦੇ

Músicas mais populares de Dr.Zeus

Outros artistas de Film score