Choti Umar Siyana Tera Nakhra
ਛੋਟੀ ਉਮਰ ਸਿਆਣਾ ਤੇਰਾ ਨਖਰਾ
ਤੇਰਾ ਹਰ ਕੰਮ ਦੁਨੀਆਂ ਤੋਂ ਵੱਖਰਾ
ਛੋਟੀ ਉਮਰ ਸਿਆਣਾ ਤੇਰਾ ਨਖਰਾ
ਤੇਰਾ ਹਰ ਕੰਮ ਦੁਨੀਆਂ ਤੋਂ ਵੱਖਰਾ
ਉਹ ਦੂਰੋਂ ਤਾਰਸਾਂਣ ਵਾਲੀਏ
ਤੈਨੂੰ ਲੱਭਣਾ ਨੀ ਮੇਰੇ ਜੇਹਾ ਕੋਈ
ਨੀ ਆਜਾ ਦੋਵੇ ਪਿਆਰ ਪਾ ਲਈਏ
ਨੀ ਆਜਾ ਦੋਵੇ ਪਿਆਰ ਪਾ ਲਈਏ
ਛੋਟੀ ਉਮਰ ਸਿਆਣਾ ਤੇਰਾ ਨਖਰਾ
ਤੇਰਾ ਹਰ ਕੰਮ ਦੁਨੀਆਂ ਤੋਂ ਵੱਖਰਾ
ਉਹ ਦੂਰੋਂ ਤਾਰਸਾਂਣ ਵਾਲੀਏ
ਤੈਨੂੰ ਲੱਭਣਾ ਨੀ ਮੇਰੇ ਜੇਹਾ ਕੋਈ
ਨੀ ਆਜਾ ਦੋਵੇ ਪਿਆਰ ਪਾ ਲਈਏ
ਨੀ ਆਜਾ ਦੋਵੇ ਪਿਆਰ ਪਾ ਲਈਏ
ਹੁਸਨ ਜਵਾਨੀ ਸਦਾ ਕਿਦੇ ਉੱਤੇ ਰਹਿਣੀ ਨੀ
ਇਕ ਦਿਨ ਚੰਨ ਨੂੰ ਵੀ ਲਗਦਾ ਗ੍ਰਹਿਣ ਨੀ
ਹੁਸਨ ਜਵਾਨੀ ਸਦਾ ਕਿਦੇ ਉੱਤੇ ਰਹਿਣੀ ਨੀ
ਇਕ ਦਿਨ ਚੰਨ ਨੂੰ ਵੀ ਲਗਦਾ ਗ੍ਰਹਿਣ ਨੀ
ਨੀ ਮੈਨੂੰ ਪਿੱਛੇ ਲਾਉਣ ਵਾਲੀਏ
ਆਜਾ ਅੱਖੀਆਂ ਚ ਪਾਕੇ ਅੱਖੀਆਂ
ਨੀ ਇਸ਼ਕੇ ਦਾ ਰੋਗ ਲਾ ਲਾਈਏ
ਨੀ ਇਸ਼ਕੇ ਦਾ ਰੋਗ ਲਾ ਲਾਈਏ
ਲੱਕ ਤੇਰਾ ਪਤਲਾ ਨਸ਼ੀਲੀ ਤੇਰੀ ਚਾਲ ਨੀ
ਖੈਰ ਹੋਵੇ ਇੱਕ ਵਾਰੀ ਤੂੰ ਲੱਗ ਸੀਨੇ ਨਾਲ ਨੀ
ਲੱਕ ਤੇਰਾ ਪਤਲਾ ਨਸ਼ੀਲੀ ਤੇਰੀ ਚਾਲ ਨੀ
ਖੈਰ ਹੋਵੇ ਇੱਕ ਵਾਰੀ ਤੂੰ ਲੱਗ ਸੀਨੇ ਨਾਲ ਨੀ
ਨੀ ਮੈਨੂੰ ਭੂਲੀ ਪਾਉਣ ਵਾਲੀਏ
ਮਜ਼ਾ ਆਵੇਗਾ ਜਿੰਦਗੀ ਸਾਰੀ
ਜੇ ਅਸੀਂ ਦੋਵੇ ਦਿਲ ਲਾ ਲਾਈਏ
ਜੇ ਅਸੀਂ ਦੋਵੇ ਦਿਲ ਲਾ ਲਾਈਏ
ਉਹ ਜਦੋ ਦੀ ਜਵਾਨੀ ਆਈ ਪਾਇਆ ਹੈ ਹਨੇਰ ਤੂੰ
ਉਹ ਦਿਲ ਵਾਲੇ ਸ਼ੀਸ਼ੇ ਉੱਤੇ ਪਾਈ ਹੈ ਤਰੇੜ ਤੂੰ
ਉਹ ਜਦੋ ਦੀ ਜਵਾਨੀ ਆਈ ਪਾਇਆ ਹੈ ਹਨੇਰ ਤੂੰ
ਉਹ ਦਿਲ ਵਾਲੇ ਸ਼ੀਸ਼ੇ ਉੱਤੇ ਪਾਈ ਹੈ ਤਰੇੜ ਤੂੰ
ਓ ਮਿਠੀਆਂ ਦਿਵਾਉਣ ਵਾਲੀਏ
ਸਾਰੀ ਰਾਤ ਕਰੇ ਤੰਗ ਮੈਨੂੰ ਨੀ
ਕਲੀਆਂ ਜਗਾਉਣ ਵਾਲੀਏ
ਕਲੀਆਂ ਜਗਾਉਣ ਵਾਲੀਏ
ਛੋਟੀ ਉਮਰ ਸਿਆਣਾ ਤੇਰਾ ਨਖਰਾ
ਤੇਰਾ ਹਰ ਕੰਮ ਦੁਨੀਆਂ ਤੋਂ ਵੱਖਰਾ
ਛੋਟੀ ਉਮਰ ਸਿਆਣਾ ਤੇਰਾ ਨਖਰਾ
ਤੇਰਾ ਹਰ ਕੰਮ ਦੁਨੀਆਂ ਤੋਂ ਵੱਖਰਾ
ਉਹ ਦੂਰੋਂ ਤਾਰਸਾਂਣ ਵਾਲੀਏ
ਤੈਨੂੰ ਲੱਭਣਾ ਨੀ ਮੇਰੇ ਜੇਹਾ ਕੋਈ
ਨੀ ਆਜਾ ਦੋਵੇ ਪਿਆਰ ਪਾ ਲਈਏ
ਨੀ ਆਜਾ ਦੋਵੇ ਪਿਆਰ ਪਾ ਲਈਏ
ਛੋਟੀ ਉਮਰ ਸਿਆਣਾ ਤੇਰਾ ਨਖਰਾ
ਤੇਰਾ ਹਰ ਕੰਮ ਦੁਨੀਆਂ ਤੋਂ ਵੱਖਰਾ
ਉਹ ਦੂਰੋਂ ਤਾਰਸਾਂਣ ਵਾਲੀਏ
ਤੈਨੂੰ ਲੱਭਣਾ ਨੀ ਮੇਰੇ ਜੇਹਾ ਕੋਈ
ਨੀ ਆਜਾ ਦੋਵੇ ਪਿਆਰ ਪਾ ਲਈਏ
ਨੀ ਆਜਾ ਦੋਵੇ ਪਿਆਰ ਪਾ ਲਈਏ
ਨੀ ਆਜਾ ਦੋਵੇ ਪਿਆਰ ਪਾ ਲਈਏ