Pyar [Tere Sehar Nu Sajda]

BACHAN BEDI, PAVNEET BIRGI

ਹਾਏ

ਏ ਪਿਆਰ ਹੀ ਸੁਖ ਤੇ ਚੇਨ ਖੋਂਨ ਦਾ
ਇਸ ਪਿਆਰ ਦੀ ਚਲਕ ਪਿਆਰੀ ਏ
ਈਦੀ ਅਲਗ ਹੀ ਦੁਨੀਆ ਜੱਗ ਨਾਲੋਂ
ਈਦੀ ਵੱਖਰੀ ਦੁਨੀਆ ਦਾਰੀ ਏ
ਏ ਇਸ਼ਕ ਇਬਾਦਤ ਰੱਬ ਦੀ ਏ
ਈਦੀ ਦਰਦ ਦੇ ਨਾਲ ਯਾਰੀ ਏ
ਈਦੀ ਦਰਦ ਦੇ ਨਾਲ ਯਾਰੀ ਏ

ਦਿਲ ਦਿਆ ਦਿਲ ਚ ਸਬੇ ਡਬ ਲਿਹਿੰਦੇ ਆ
ਕਿਹਨਾ ਵ ਚਾਹੀਏ ਤਹਿ ਵ ਚੁਪ ਰਿਹਿੰਦੇ ਆ
ਹਾਏ ਦਿਲ ਦਿਆ ਦਿਲ ਚ ਸਬੇ ਡਬ ਲਿਹਿੰਦੇ ਆ
ਕਿਹਨਾ ਵ ਚਾਹੀਏ ਤਹਿ ਵ ਚੁਪ ਰਿਹਿੰਦੇ ਆ
ਨੈਨਾ ਨੂ ਲੋਡ ਤੇਰੀ ਡੀਡ ਦੀ, ਦੂਰ ਵ ਰਿਹਨਾ ਨਾਇਓ ਔਂਦਾ
ਦਿਲ ਨੂ ਤੇਰੇ ਨਾਲ ਕਿਨਾ ਪ੍ਯਾਰ ਏ
ਸਾਨੂ ਤੇ ਕਿਹਨਾ ਵ ਨਈ
ਦਿਲ ਨੂ ਤੇਰੇ ਨਾਲ ਕਿਨਾ ਪ੍ਯਾਰ ਵੇ
ਸਾਨੂ ਤੇ ਕਿਹਨਾ ਵ ਨਈ ਔਂਦਾ
ਸਾਨੂ ਤੇ ਕਿਹਨਾ ਵ ਨਈ ਔਂਦਾ

ਕਈ ਵਾਰ ਦਿਲ ਨਾਲ ਕੀਤੀਆਂ ਸਲਾਹਾਂ ਮੈਂ
ਸੰਜਣ ਨੀ ਅਉਂਦਾ ਤੈਨੂੰ ਕਿਦਾਂ ਸਮਾਜਵਾ ਮੈ
ਹਾਏ ਕਈ ਵਾਰ ਦਿਲ ਨਾਲ ਕੀਤੀਆਂ ਸਲਾਹਾਂ ਮੈਂ
ਸੰਜਣ ਨੀ ਅਉਂਦਾ ਤੈਨੂੰ ਕਿਦਾਂ ਸਮਾਜਵਾ ਮੈ
ਲੋਕਾਂ ਵਾਂਗੂ ਆਪਣੇ ਮਹਿਬੂਬ ਦੇ ਕੋਲ ਵੀ ਬਹਿਣਾ ਨਈਓਂ ਅਉਂਦਾ
ਦਿਲ ਨੂ ਤੇਰੇ ਨਾਲ ਕਿਨਾ ਪ੍ਯਾਰ ਏ
ਸਾਨੂ ਤੇ ਕਿਹਨਾ ਵ ਨਈ ਔਂਦਾ
ਦਿਲ ਨੂ ਤੇਰੇ ਨਾਲ ਕਿਨਾ ਪ੍ਯਾਰ ਏ
ਸਾਨੂ ਤੇ ਕਿਹਨਾ ਵ ਨਈ ਔਂਦਾ
ਸਾਨੂ ਤੇ ਕਿਹਨਾ ਵ ਨਈ ਔਂਦਾ

ਫੁਲਾਂ ਦੀ ਟਹਿਣੀ ਏ ਯਾ ਪੂਰਨ ਦੀ ਪੋਨ ਏ
ਕਿ ਏ ਓਹੁੰਦਾ ਨਾਮ ਏ, ਤੇ ਰਿਹੰਦੀ ਓ ਕੀਤੇ ਆ
ਫੁਲਾਂ ਦੀ ਟਹਿਣੀ ਏ ਯਾ ਪੂਰਨ ਦੀ ਪੋਨ ਏ
ਕਿ ਏ ਓਹੁੰਦਾ ਨਾਮ ਏ, ਤੇ ਰਿਹੰਦੀ ਓ ਕੀਤੇ ਆ
ਦਸਦੇਯਾ ਉਚੀ ਉਚੀ ਬੋਲ ਕੇ
ਨਾ ਤੇਰਾ ਲੈਣਾ ਵੀ ਨੀ ਅਉਂਦਾ
ਦਿਲ ਨੂ ਤੇਰੇ ਨਾਲ ਕਿਨਾ ਪ੍ਯਾਰ ਏ
ਸਾਨੂ ਤੇ ਕਿਹਨਾ ਵ ਨਈ ਔਂਦਾ
ਦਿਲ ਨੂ ਤੇਰੇ ਨਾਲ ਕਿਨਾ ਪ੍ਯਾਰ ਏ
ਸਾਨੂ ਤੇ ਕਿਹਨਾ ਵ ਨਈ ਔਂਦਾ
ਸਾਨੂ ਤੇ ਕਿਹਨਾ ਵ ਨਈ ਔਂਦਾ

ਜੱਗੀ ਦੇ ਮਿਠੇ ਮਿਠੇ ਰਾਣੀ ਏ
ਹਾਲੇ ਤਹਿ ਪ੍ਯਾਰ ਦੀ ਬਸ ਐਨੀ ਕੁ ਕਹਾਣੀ ਏ
ਜੱਗੀ ਦੇ ਮਿਠੇ ਮਿਠੇ ਰਾਣੀ ਏ
ਹਾਲੇ ਤਹਿ ਪ੍ਯਾਰ ਦੀ ਬਸ ਐਨੀ ਕੁ ਕਹਾਣੀ ਏ
ਵੇਖੀ ਕਿੱਤੇ ਦਿਲ ਨਾ ਤੂ ਤੋੜ ਦਵੀ
ਸਾਨੂ ਤਹਿ ਦੁਖ ਸਿਹਣਾ ਵ ਨਈ ਔਂਦਾ
ਦਿਲ ਨੂ ਤੇਰੇ ਨਾਲ ਕਿਨਾ ਪ੍ਯਾਰ ਏ
ਸਾਨੂ ਤੇ ਕਿਹਨਾ ਵ ਨਈ ਔਂਦਾ
ਦਿਲ ਨੂ ਤੇਰੇ ਨਾਲ ਕਿਨਾ ਪ੍ਯਾਰ ਏ
ਸਾਨੂ ਤੇ ਕਿਹਨਾ ਵ ਨਈ ਔਂਦਾ
ਸਾਨੂ ਤੇ ਕਿਹਨਾ ਵ ਨਈ ਔਂਦਾ

Curiosidades sobre a música Pyar [Tere Sehar Nu Sajda] de Diljit Dosanjh

Quando a música “Pyar [Tere Sehar Nu Sajda]” foi lançada por Diljit Dosanjh?
A música Pyar [Tere Sehar Nu Sajda] foi lançada em 2009, no álbum “Chocolate”.
De quem é a composição da música “Pyar [Tere Sehar Nu Sajda]” de Diljit Dosanjh?
A música “Pyar [Tere Sehar Nu Sajda]” de Diljit Dosanjh foi composta por BACHAN BEDI, PAVNEET BIRGI.

Músicas mais populares de Diljit Dosanjh

Outros artistas de Film score