Pyar [Sajda]
ਹਾਏ
ਇਹ ਪਿਆਰ ਹੀ ਸੁੱਖ ਤੇ ਚੇਨ ਖੋਂਦਾ
ਇਸ ਪਿਆਰ ਦੀ ਝਲਕ ਪਿਆਰੀ ਹੈ
ਇਹਦੀ ਅਲੱਗ ਹੀ ਦੁਨੀਆਂ ਜਗ ਨਾਲੋਂ
ਇਹਦੀ ਵੱਖਰੀ ਦੁਨੀਆਂ ਦਾਰੀ ਹੈ
ਇਹ ਇਸ਼ਕ ਇਬਾਦਤ ਰੱਬ ਦੀ
ਇਹਦੀ ਦਰਦਾਂ ਦੇ ਨਾਲ ਯਾਰੀ ਹੈ
ਇਹਦੀ ਦਰਦਾਂ ਦੇ ਨਾਲ ਯਾਰੀ ਹੈ
ਦਿਲ ਦਿਆ ਦਿਲ ਚ ਸਬੇ ਡਬ ਲਿਹਿੰਦੇ ਆ
ਕਿਹਨਾ ਵ ਚਾਹੀਏ ਤਹਿ ਵ ਚੁਪ ਰਿਹਿੰਦੇ ਆ
ਹਾਏ ਦਿਲ ਦਿਆ ਦਿਲ ਚ ਸਬੇ ਡਬ ਲਿਹਿੰਦੇ ਆ
ਕਿਹਨਾ ਵ ਚਾਹੀਏ ਤਹਿ ਵ ਚੁਪ ਰਿਹਿੰਦੇ ਆ
ਨੈਨਾ ਨੂ ਲੋਡ ਤੇਰੀ ਡੀਡ ਦੀ, ਦੂਰ ਵ ਰਿਹਨਾ ਨਾਇਓ ਔਂਦਾ
ਦਿਲ ਨੂ ਤੇਰੇ ਨਾਲ ਕਿਨਾ ਪ੍ਯਾਰ ਏ
ਸਾਨੂ ਤੇ ਕਿਹਨਾ ਵੀ ਨਹੀਂ ਆਉਂਦਾ
ਦਿਲ ਨੂ ਤੇਰੇ ਨਾਲ ਕਿਨਾ ਪ੍ਯਾਰ ਵੇ
ਸਾਨੂ ਤੇ ਕਿਹਨਾ ਵ ਨਈ ਔਂਦਾ
ਸਾਨੂ ਤੇ ਕਿਹਨਾ ਵ ਨਈ ਔਂਦਾ
ਕਈ ਵਾਰ ਦਿਲ ਨਾਲ ਕੀਤੀਆਂ ਸਲਾਹਾਂ ਮੈਂ
ਸਮਝਾ ਨਾ ਖੁਦ ਤੈਨੂੰ ਕਿਦਾਂ ਸਮਾਜਵਾ ਮੈ
ਹਾਏ ਕਈ ਵਾਰ ਦਿਲ ਨਾਲ ਕੀਤੀਆਂ ਸਲਾਹਾਂ ਮੈਂ
ਸਮਝਾ ਨਾ ਖੁਦ ਤੈਨੂੰ ਕਿਦਾਂ ਸਮਾਜਵਾ ਮੈ
ਲੋਕਾਂ ਵਾਂਗੂ ਆਪਣੇ ਮਹਿਬੂਬ ਦੇ ਕੋਲ ਵੀ ਬਹਿਣਾ ਨਈਓਂ ਅਉਂਦਾ
ਦਿਲ ਨੂ ਤੇਰੇ ਨਾਲ ਕਿਨਾ ਪ੍ਯਾਰ ਏ
ਸਾਨੂ ਤੇ ਕਿਹਨਾ ਵ ਨਈ ਔਂਦਾ
ਦਿਲ ਨੂ ਤੇਰੇ ਨਾਲ ਕਿਨਾ ਪ੍ਯਾਰ ਏ
ਸਾਨੂ ਤੇ ਕਿਹਨਾ ਵ ਨਈ ਔਂਦਾ
ਸਾਨੂ ਤੇ ਕਿਹਨਾ ਵ ਨਈ ਔਂਦਾ
ਫੁਲਾਂ ਦੀ ਟਹਿਣੀ ਏ ਯਾ ਪੂਰਨ ਦੀ ਪੋਨ ਏ
ਕਿ ਏ ਓਹੁੰਦਾ ਨਾਮ ਏ, ਤੇ ਰਿਹੰਦੀ ਓ ਕੀਤੇ ਆ
ਫੁਲਾਂ ਦੀ ਟਹਿਣੀ ਏ ਯਾ ਪੂਰਨ ਦੀ ਪੋਨ ਏ
ਕਿ ਏ ਓਹੁੰਦਾ ਨਾਮ ਏ, ਤੇ ਰਿਹੰਦੀ ਓ ਕੀਤੇ ਆ
ਦਸਦੇਯਾ ਉਚੀ ਉਚੀ ਬੋਲ ਕੇ
ਨਾ ਤੇਰਾ ਲੈਣਾ ਵੀ ਨੀ ਅਉਂਦਾ
ਦਿਲ ਨੂ ਤੇਰੇ ਨਾਲ ਕਿਨਾ ਪ੍ਯਾਰ ਏ
ਸਾਨੂ ਤੇ ਕਿਹਨਾ ਵ ਨਈ ਔਂਦਾ
ਦਿਲ ਨੂ ਤੇਰੇ ਨਾਲ ਕਿਨਾ ਪ੍ਯਾਰ ਏ
ਸਾਨੂ ਤੇ ਕਿਹਨਾ ਵ ਨਈ ਔਂਦਾ
ਸਾਨੂ ਤੇ ਕਿਹਨਾ ਵ ਨਈ ਔਂਦਾ
ਜਗੀ ਦੇ ਮਿੱਠੇ ਮਿੱਠੇ ਗੀਤਾਂ ਦੀ ਰਾਣੀ ਏ
ਹਲੇ ਤਾਂ ਪਿਆਰ ਦੀ ਬਸ ਇਹ ਹੀ ਕਹਾਣੀ ਹੈ
ਜਗੀ ਦੇ ਮਿੱਠੇ ਮਿੱਠੇ ਗੀਤਾਂ ਦੀ ਰਾਣੀ ਏ
ਹਲੇ ਤਾਂ ਪਿਆਰ ਦੀ ਬਸ ਇਹ ਹੀ ਕਹਾਣੀ ਹੈ
ਦੇਖੀ ਕੀਦੇ ਦਿਲ ਨਾ ਤੂੰ ਤੋੜ ਦੇਵੀ
ਦੁੱਖ ਸਾਨੂੰ ਸਹਿਣਾ ਵੀ ਨਹੀਂ ਆਉਂਦਾ
ਦਿਲ ਨੂ ਤੇਰੇ ਨਾਲ ਕਿਨਾ ਪ੍ਯਾਰ ਏ
ਸਾਨੂ ਤੇ ਕਿਹਨਾ ਵ ਨਈ ਔਂਦਾ
ਦਿਲ ਨੂ ਤੇਰੇ ਨਾਲ ਕਿਨਾ ਪ੍ਯਾਰ ਏ
ਸਾਨੂ ਤੇ ਕਿਹਨਾ ਵ ਨਈ ਔਂਦਾ