Pun Da Karam
ਲੈ ਪਿਤਾ ਦਾ ਸੀਸ ਬੁੱਕਲ ਵੀਚ
ਦਿੱਲੀ ਤੋ ਤੁਰਿਆ
ਦਿੱਲੀ ਤੋ ਤੁਰਿਆ
ਜ਼ਬਰ ਜ਼ੁਲਮ ਨੂ ਦੇਖ ਸੂਰਮਾ
ਪੀਛੇ ਨਾ ਮੁੜਿਆ
ਪੀਛੇ ਨਾ ਮੁੜਿਆ
ਲੈ ਪਿਤਾ ਦਾ ਸੀਸ ਬੁੱਕਲ ਵੀਚ
ਦਿੱਲੀ ਤੋ ਤੁਰਿਆ
ਜ਼ਬਰ ਜ਼ੁਲਮ ਨੂ ਦੇਖ ਸੂਰਮਾ
ਪੀਛੇ ਨਾ ਮੁੜਿਆ
ਜਾਨ ਦੀ ਬਾਜ਼ੀ ਲਾ ਕੇ
ਚਰਣੀ ਆ ਗਿਆ ਗੁਰੂਆਂ ਦੇ
ਪੁੰਨ ਦਾ ਕਰਮ ਕੰਮਾਂ ਕੇ
ਕਰਜ਼ੇ ਲਾਹ ਗਿਆ ਉਮਰਾ ਦੇ
ਪੁੰਨ ਦਾ ਕਰਮ ਕੰਮਾਂ ਕੇ
ਕਰਜ਼ੇ ਲਾਹ ਗਿਆ ਉਮਰਾ ਦੇ
ਮੱਚ ਉਠੀ ਸੀ ਦਿੱਲੀ
ਅੱਖ ਸੀ ਭਰ ਗਈ ਅੰਬਰ ਦੀ
ਹਾਂ ਲਗੀ ਵੀ ਮਾੜੀ ਹੁੰਦੀ
ਪੀਰ ਪੈਗਮਬਰ ਦੀ
ਮੱਖਮਲ ਵੱਸ ਸੀ ਪੈ ਗਈ
ਰੋਹੀਆਂ ਵੀਚ ਖੂੰਗਰਾਂ ਦੇ
ਪੁੰਨ ਦਾ ਕਰਮ ਕੰਮਾਂ ਕੇ
ਕਰਜ਼ੇ ਲਾਹ ਗਿਆ ਉਮਰਾ ਦੇ
ਪੁੰਨ ਦਾ ਕਰਮ ਕੰਮਾਂ ਕੇ
ਕਰਜ਼ੇ ਲਾਹ ਗਿਆ ਉਮਰਾ ਦੇ
ਪੰਡਿਤ ਸੀ ਕੁਰ ਲਾਉਂਦੇ ਆਏ
ਸ਼ਾਤੀ ਨਾਲ ਪਿਤਾ ਨੇ ਲਾਏ
ਓਹਦਾ ਵਾਲ ਵਿੰਗਾ ਨੀ ਹੁੰਦਾ
ਜਿਹਦੀ ਗੋਬਿੰਦ ਲਾਜ ਰੱਖਾਏ
ਗੁਰੂ ਤੇਗ ਬਹਾਦਰ ਬਾਜੋ
ਸੀ ਰਾਖੇ ਕੌਣ ਕਰੂੰਬਲਾਂ ਦੇ
ਪੁੰਨ ਦਾ ਕਰਮ ਕੰਮਾਂ ਕੇ
ਕਰਜ਼ੇ ਲਾਹ ਗਿਆ ਉਮਰਾ ਦੇ
ਪੁੰਨ ਦਾ ਕਰਮ ਕੰਮਾਂ ਕੇ
ਕਰਜ਼ੇ ਲਾਹ ਗਿਆ ਉਮਰਾ ਦੇ
ਅੱਜ ਹੈ ਸੁੱਖਾ ਵੀਚ ਵਸਦੀ ਨਗਰੀ
ਬਾਬੇ ਨਾਨਕ ਦੀ
ਸੁੱਤੇ ਸਤ ਸਮੁੰਦਰੋਂ ਪਾਰ
ਜਗਾਉਂਦੀ ਬਾਣੀ ਨਾਨਕ ਦੀ
ਵੀਤ ਕਾਉਂਕਿਆ ਵਾਲਿਆ
ਸੱਦ ਕੇ ਜਾਇਏ ਹੁਣਰਾਂ ਦੇ
ਪੁੰਨ ਦਾ ਕਰਮ ਕੰਮਾਂ ਕੇ
ਕਰਜ਼ੇ ਲਾਹ ਗਿਆ ਉਮਰਾ ਦੇ
ਪੁੰਨ ਦਾ ਕਰਮ ਕੰਮਾਂ ਕੇ
ਕਰਜ਼ੇ ਲਾਹ ਗਿਆ ਉਮਰਾ ਦੇ