Munde Pub
ਓਏ ਚਰਖਾ ਘੁਮੋੰਦੀ ਜਦੋ ਤੰਦ ਗਿਣਦੇ
ਹਾਏ ਖਿਡ ਖਿਡ ਹਸਦੀ ਦੇ ਦੰਦ ਗਿਣਦੇ
ਓਏ ਚਰਖਾ ਘੁਮੋੰਦੀ ਜਦੋ ਤੰਦ ਗਿਣਦੇ
ਹਾਏ ਖਿਡ ਖਿਡ ਹਸਦੀ ਦੇ ਦੰਦ ਗਿਣਦੇ
ਗਿੱਧੇ ਵਿਚ ਗਿਣਦੇ ਹੁਲਾਰੇ ਤੇਰੇ ਲਕ ਦੇ
ਨੀ ਮੁੰਡੇ ਪਬ ਵਂਗਾ ਦੀ ਛਣਕ ਤੇ ਚੱਕਦੇ
ਨੀ ਮੁੰਡੇ ਪਬ ਵਂਗਾ ਦੀ ਛਣਕ ਤੇ ਚੱਕਦੇ
ਨੀ ਮੁੰਡੇ ਪਬ ਵਂਗਾ ਦੀ ਛਣਕ ਤੇ ਚੱਕਦੇ
ਅੱਲੜ ਕੁਵਾਰੀ ਕੁੜੀ ਰੂਪ ਦੀ ਪਿਟਾਰੀ
ਜਦੋ ਮਟਕ ਮਟਕ ਪੈਰ ਪੁੱਟਦੀ
ਝਾਂਜਰਾਂ ਦਾ ਸ਼ੂਰ ਦੂਜਾ ਜੋਬਣ ਦਾ ਜੂਰ
ਨੀਂਦ ਰੂਪ ਦੇ ਸ਼ਿਕਾਰੀਆਂ ਦੀ ਟੁਟ ਪਈ
ਅੱਲੜ ਕੁਵਾਰੀ ਕੁੜੀ ਰੂਪ ਦੀ ਪਿਟਾਰੀ
ਜਦੋ ਮਟਕ ਮਟਕ ਪੈਰ ਪੁੱਟਦੀ
ਝਾਂਜਰਾਂ ਦਾ ਸ਼ੂਰ ਦੂਜਾ ਜੋਬਣ ਦਾ ਜੂਰ
ਨੀਂਦ ਰੂਪ ਦੇ ਸ਼ਿਕਾਰੀਆਂ ਦੀ ਟੁਟ ਪਈ
ਕੱਢ ਕੱਢ ਦਿਲ ਤੇਰੇ ਪੈਰਾ ਵਿਚ ਰਖਦੇ
ਨੀ ਮੁੰਡੇ ਪਬ ਵਂਗਾ ਦੀ ਛਣਕ ਤੇ ਚੱਕਦੇ
ਨੀ ਮੁੰਡੇ ਪਬ ਵਂਗਾ ਦੀ ਛਣਕ ਤੇ ਚੱਕਦੇ
ਨੀ ਮੁੰਡੇ ਪਬ ਵਂਗਾ ਦੀ ਛਣਕ ਤੇ ਚੱਕਦੇ
ਅੱਖਾਂ ਮਟਕਾਕੇ ਕੁੜੀ ਆਪੇ ਬੋਲੀ ਪਾਕੇ
ਜਦੋ ਮਾਰਦੀ ਗਿੱਧੇ ਚ ਤਾਲੀਆਂ
ਅੱਖੀਆਂ ਦੇ ਵਾਰ ਨੇੜੀ ਤੀਖੀ ਤਲਵਾਰ
ਫਿਰ ਕਰਦੀ ਕਲੇਜੇ ਦੀਆਂ ਫਦਿਯਾ
ਅੱਖਾਂ ਮਟਕਾਕੇ ਕੁੜੀ ਆਪੇ ਬੋਲੀ ਪਾਕੇ
ਜਦੋ ਮਾਰਦੀ ਗਿੱਧੇ ਚ ਤਾਲੀਆਂ
ਅੱਖੀਆਂ ਦੇ ਵਾਰ ਨੇੜੀ ਤੀਖੀ ਤਲਵਾਰ
ਫਿਰ ਕਰਦੀ ਕਲੇਜੇ ਦੀਆਂ ਫਦਿਯਾ
ਸੀਨੇ ਵਿਚ ਵਜਦੇ ਨਿਸ਼ਾਨੇ ਜਦੋ ਅੱਖ ਦੇ
ਨੀ ਮੁੰਡੇ ਪਬ ਵਂਗਾ ਦੀ ਛਣਕ ਤੇ ਚੱਕਦੇ
ਨੀ ਮੁੰਡੇ ਪਬ ਵਂਗਾ ਦੀ ਛਣਕ ਤੇ ਚੱਕਦੇ
ਨੀ ਮੁੰਡੇ ਪਬ ਵਂਗਾ ਦੀ ਛਣਕ ਤੇ ਚੱਕਦੇ
ਆ ਗਿਆ ਪਸੰਦ ਮੁਖ ਚੋਦਨੀ ਦਾ ਚੰਦ
ਹੁੰਪਲ ਵੀ ਨਾ ਜਾਵੇ ਸਤੋ ਭੁਲਾ
ਕਕਦੇ ਦੇ ਰਾਜ ਨੇ ਉਡਾਏ ਬੜੇ ਬਾਜ਼
ਪਰ ਤੇਰੀਆਂ ਅਦਾਵਾਂ ਉੱਤੇ ਡੁਲਿਆ
ਆ ਗਿਆ ਪਸੰਦ ਮੁਖ ਚੋਦਨੀ ਦਾ ਚੰਦ
ਹੁੰਪਲ ਵੀ ਨਾ ਜਾਵੇ ਸਤੋ ਭੁਲਾ
ਕਕਦੇ ਦੇ ਰਾਜ ਨੇ ਉਡਾਏ ਬੜੇ ਬਾਜ਼
ਪਰ ਤੇਰੀਆਂ ਅਦਾਵਾਂ ਉੱਤੇ ਡੁਲਿਆ
ਚਿਤ ਕਰੇ ਨਚਦੀ ਨੂੰ ਰਹੀਏ ਤੈਨੂੰ ਤਕਦੇ
ਨੀ ਮੁੰਡੇ ਪਬ ਵਂਗਾ ਦੀ ਛਣਕ ਤੇ ਚੱਕਦੇ
ਨੀ ਮੁੰਡੇ ਪਬ ਵਂਗਾ ਦੀ ਛਣਕ ਤੇ ਚੱਕਦੇ
ਨੀ ਮੁੰਡੇ ਪਬ ਵਂਗਾ ਦੀ ਛਣਕ ਤੇ ਚੱਕਦੇ