Mehndi
ਹੋ ਓ ਓ ਹਾਏ
ਉਹ ਜੱਟੀ ਦੀਆਂ ਅੰਖਾਂ ਚ ਗੁਲਾਬ ਨੱਚਦੇ
ਜਿੰਮੇਂ ਪ੍ਰਦੇਸੀ ਦੇ ਪੰਜਾਬ ਨੱਚਦੇ
ਹੋ ਜੱਟੀ ਦੀਆਂ ਅੰਖਾਂ ਚ ਗੁਲਾਬ ਨੱਚਦੇ
ਜਿਵੇਂ ਪ੍ਰਦੇਸੀ ਦੇ ਪੰਜਾਬ ਨੱਚਦੇ
ਹੋ ਨਿੱਤ ਸੁਪਨੇ ਦੇ ਵਿਚ ਆਣਕੇ
ਮੇਰੇ ਪਿੰਡ ਵਾਲਾ ਰਾਹ ਪੁੱਛਦੀ
ਮੇਰੇ ਪਿੰਡ ਵਾਲਾ ਰਾਹ ਪੁੱਛਦੀ
ਹੋ ਓਹਨੂੰ ਜੱਟ ਨਾ ਪਿਆਰ ਹੋ ਗਈਆਂ ਐ
ਕੁੜੀ ਮਹਿੰਦੀ ਆਂ ਦੇ ਬਾਂਹ ਪੁੱਛਦੀ
ਹੋ ਓਹਨੂੰ ਜੱਟ ਨਾ ਪਿਆਰ ਹੋ ਗਈਆਂ ਐ
ਕੁੜੀ ਮਹਿੰਦੀਆਂ ਦੇ ਭਾ ਪੁੱਛ ਦੀ
ਹੋ ਓਹਨੂੰ ਜੱਟ ਨਾ ਪਿਆਰ ਹੋ ਗਈਆਂ ਐ
ਕੁੜੀ ਮਹਿੰਦੀਆਂ ਦੇ ਭਾ ਪੁੱਛ ਦੀ
ਹੋ ਚੁੰਨੀਆਂ ਦੇ ਰੰਗ ਗੂੜੇ ਹੋ ਗਏ ਨੇ ਹੁਣ
ਮੁਖੜੇ ਦੇ ਲਾਲੀ ਦਾ ਵਾਧਾ ਹੋ ਗਏ ਐ
ਕੱਚੀ ਨੀਂਦੇ ਉੱਠਦੀ ਅੰਖ ਦੱਸ ਦੀ
ਸੁਪਨੇ ਚ ਜੱਪ ਦਾ ਵਿਆਹ ਹੋ ਗਈਆਂ ਐ
ਮੈਂ ਦੱਸੋ ਲਹਿੰਗਾ ਪਾਵਾ ਕੇਹੜੇ ਰੰਗ ਦਾ
ਦੱਸੋ ਲਹਿੰਗਾ ਪਾਵਾ ਕੇਹੜੇ ਰੰਗ ਦਾ
ਸ਼ਹਿਲੀ ਤੋਂ ਸਾਲਾਹ ਪੁੱਛ ਦੀ
ਹੋ ਓਹਨੂੰ ਜੱਟ ਨਾ ਪਿਆਰ ਹੋ ਗਈਆਂ ਐ
ਕੁੜੀ ਮਹਿੰਦੀ ਆਂ ਦੇ ਬਾਂਹ ਪੁੱਛਦੀ
ਹੋ ਓਹਨੂੰ ਜੱਟ ਨਾ ਪਿਆਰ ਹੋ ਗਈਆਂ ਐ
ਕੁੜੀ ਮਹਿੰਦੀਆਂ ਦੇ ਬਾਂਹ ਪੁੱਛ ਦੀ
ਹੋ ਕਿੱਸੇ ਸ਼ੀਸ਼ੇਆਂ ਦਾ ਵੈਲ ਲੁੱਟੇ ਐ
ਉਹ ਕਿੱਸੇ ਸ਼ੀਸ਼ੇਆਂ ਦਾ ਵੈਲ ਲੁੱਟੇ ਐ
ਬਦਾਮੀ ਰੰਗੀ ਪੱਗ ਵਾਲੇ ਆ
ਬਦਾਮੀ ਰੰਗੀ ਪਗ ਵਾਲੇ ਆ
ਦਿਲ ਜੜ ਤੋਂ ਹੀ ਪੱਟ ਸੁਟਿਆ ਐ ਹਾਣੀਆਂ
ਦਿਲ ਜੜ ਤੋਂ ਹੀ ਪੱਟ ਸੁਟਿਆ ਐ
ਉਹ ਭੂਰੀਆਂ ਅੰਖਾਂ ਦੇ ਨਾਲ ਜਦੋਂ ਤੱਕੀ ਐ
ਤੱਕਣੀ ਦੇ ਨਾਲ ਕੁੜੀ ਠੱਗ ਹੋ ਗਈ
ਵੈਸੇ ਤਾਂ ਕੰਵਰੀਆਂ ਨੇ ਸਬ ਹਾਨਣਾਂ
ਓਹਨੂੰ ਇੰਜ ਲੱਗਦੇ ਅਲੱਗ ਹੋ ਗਈ
ਅਲੱਗ ਹੋ ਗਈ
ਕਿਉਂ ਬੇਚੈਨੀ ਨਾ ਸਮਾਂ ਲੱਗ ਦੇ
ਬੇਚੈਨੀ ਨਾ ਸਮਾਂ ਲੱਗ ਦੇ
ਗੱਲ ਵੇਵਜਾਹ ਪੁੱਛ ਦੀ
ਹੋ ਓਹਨੂੰ ਜੱਟ ਨਾ ਪਿਆਰ ਹੋ ਗਈਆਂ ਐ
ਕੁੜੀ ਮਹਿੰਦੀ ਆਂ ਦੇ ਭਾ ਪੁੱਛਦੀ
ਹੋ ਓਹਨੂੰ ਜੱਟ ਨਾ ਪਿਆਰ ਹੋ ਗਈਆਂ ਐ
ਕੁੜੀ ਮਹਿੰਦੀਆਂ ਦੇ ਭਾ ਪੁੱਛ ਦੀ