Jatt Fire Karda

Preet Grewal

ਮੇਲੇ ਜਿਨ੍ਹਾਂ ਕੱਠ ਹੁੰਦਾ
ਨਾਲ ਸਰਕਾਰਾਂ ਵੀ ਸਲਾਹਾਂ ਲੈਂਦੀਆਂ
ਹਾਂ ਮਰਜੀ ਨਾਲ ਲੀਡਰ ਜੇ ਚੁਣ ’ਲੈ
ਨੀ ਓਥੇ ਵੋਟਾਂ ਵੀ ਨੀ ਪੈਂਦੀਆਂ
ਬਨੇ ਘੋੜੀਆਂ ਹਵੇਲੀ ਬਾਰੋ ਬਾਰ ਨੀ
ਰੱਖੇ ਫਾਈਟ ਨੁੰ ਵੀ ਪਿਟਬੁੱਲ ਚਾਰ ਨੀ
ਘੋੜੀਆਂ ਹਵੇਲੀ ਬਾਰੋ ਬਾਰ ਨੀ
ਰੱਖੇ ਫਾਈਟ ਨੁੰ ਵੀ ਪਿਟਬੁੱਲ ਚਾਰ ਨੀ
ਨੀ ਕੰਡਿਆਂ ਤੇ ਸੈਰ ਕਰਦਾ
ਜਿਥੇ ਹੁੰਦੀ ਐ ਪਬੰਦੀ ਹਥਿਆਰ ਦੀ
ਨੀ ਓਥੇ ਜਟ ਫਾਇਰ ਕਰਦਾ
ਹੁੰਦੀ ਐ ਪਬੰਦੀ ਹਥਿਆਰ ਦੀ
ਨੀ ਓਥੇ ਜਟ ਫ਼ੇਰ ਕਰਦਾ

ਹੂੰਜ ਦੇਣੇ ਐਤਕੀਂ group ਵੀ
ਜਿਹੜੇ ਵੀ ਓਦੇ ਐਂਟੀ ਚੱਲਦੇ
ਹੋ ਦੋ ਦੋ ਮਹੀਨੇ GYM ਲਾ ਕੇ ਉੱਡ ਦੇ
ਵੇ ਕਾਸਤੋਂ ਜਵਾਕ ਕਲ ਦੇ
ਫੇਰ ਪੈਣਗੇ ਕਲੇਜੇ ਓਦੋ ਹੌਲ ਬਾਈ
ਹੋ ਲਾਲੂ ਪੁੜਪੜੀ ’ਆਂ ਤੇ ਪਸਤੌਲ ਬਾਈ
ਪੈਣਗੇ ਕਲੇਜੇ ਓਦੋ ਹੌਲ ਬਾਈ
ਲਾਲੂ ਪੁੜਪੜੀ ’ਆਂ ਤੇ ਪਸਤੌਲ ਬਾਈ
ਨੀ ਤਾਹੀ ਜਨਾ ਖਣਾ ਡਰਦੈ
ਜਿਥੇ ਹੁੰਦੀ ਐ ਪਬੰਦੀ ਹਥਿਆਰ ਦੀ
ਨੀ ਓਥੇ ਜਟ ਫ਼ੇਰ ਕਰਦਾ
ਹੁੰਦੀ ਐ ਪਬੰਦੀ ਹਥਿਆਰ ਦੀ
ਨੀ ਓਥੇ ਜਟ ਫ਼ੇਰ ਕਰਦਾ

ਹੋ ਜੀ ਓ ਬਾਈ
ਸੁਣਿਆ ਐ ਦੋ ਦੋ ਨੇਂ ਬਚਾ ਆਖਦੇ ਬੰਦੂਕ ਦਾ
ਸਿਆਣੇ ਕਹਿੰਦੇ ਖੜੇ ਪੈਰ ਕਤਲ ਕਰਾ ਦਵੇ ਬਾਈ
ਰੌਲਾ ਵੱਟ ਤੇ ਮਾਸ਼ੂਕ ਦਾ

ਮੂਹੋ ਕੱਢੀ ਗੱਲ ਪੂਰੀ ਕਰਦਾ
ਸ਼ੁਕੀਨ ਨਹੀਓ ਫੌਕੀ ਟੋਹਰ ਦਾ
ਹੋ ਨਵੇਆਂ ਦੇ ਨਾ ਨੀ ਓ ਜਾਣਦਾ
ਫੇਰ ਪ੍ਰਕਾਸ਼ ਕੌਰ ਦਾ
ਹੋ ਗੱਲ ਗਾਉਣੇਆਲ ਆਲਾ ਖਰੀ ਕਰਦਾ
ਮੰਨ ਕੱਲੇ ਉਸ ਰੱਬ ਕੋਲੋਂ ਡਰਦਾ
ਗਾਉਣੇਆਲ ਵਾਲਾ ਖਾਰੀ ਕਰਦਾ
ਮਾਨ ਕੱਲੇ ਉਸ ਰੱਬ ਕੋਲੋਂ ਡਰਦਾ
ਨੀ ਬੋਚ ਬੋਚ ਪੈਰ ਧਰਦਾ
ਜਿਥੇ ਹੁੰਦੀ ਐ ਪਬੰਦੀ ਹਥਿਆਰ ਦੀ
ਨੀ ਓਥੇ ਜਟ ਫ਼ੇਰ ਕਰਦਾ
ਜਿਥੇ ਹੁੰਦੀ ਐ ਪਬੰਦੀ ਹਥਿਆਰ ਦੀ
ਨੀ ਓਥੇ ਜਟ ਫ਼ੇਰ ਕਰਦਾ
ਜਿਥੇ ਹੁੰਦੀ ਐ ਪਬੰਦੀ ਹਥਿਆਰ ਦੀ
ਨੀ ਓਥੇ ਜਟ ਫ਼ੇਰ ਕਰਦਾ
ਹੁੰਦੀ ਐ ਪਬੰਦੀ ਹਥਿਆਰ ਦੀ
ਨੀ ਓਥੇ ਜਟ ਫ਼ੇਰ ਕਰਦਾ
ਜਿਥੇ ਹੁੰਦੀ ਐ ਪਬੰਦੀ ਹਥਿਆਰ ਦੀ
ਨੀ ਓਥੇ ਜਟ ਫ਼ੇਰ ਕਰਦਾ

Curiosidades sobre a música Jatt Fire Karda de Diljit Dosanjh

De quem é a composição da música “Jatt Fire Karda” de Diljit Dosanjh?
A música “Jatt Fire Karda” de Diljit Dosanjh foi composta por Preet Grewal.

Músicas mais populares de Diljit Dosanjh

Outros artistas de Film score