Law

Rubal

ਤੇਰੀ ਘੁੰਮਦੀ ਸੀ Scorpio ਜੱਟਾ ਮੇਰੇ ਸ਼ਹਿਰ ਵੇ
ਯਾਰੀਆਂ ਤੋਂ ਦੁੱਗਣ ਤੂੰ ਰੱਖੇ ਹੋਇਆ ਵੈਰ ਵੇ
ਤੇਰੀ ਘੁੰਮਦੀ ਸੀ Scorpio ਜੱਟਾ ਮੇਰੇ ਸ਼ਹਿਰ ਵੇ
ਯਾਰੀਆਂ ਤੋਂ ਦੁੱਗਣ ਤੂੰ ਰੱਖੇ ਹੋਇਆ ਵੈਰ ਵੇ
ਤੇਰੀ ਹੁੰਦੀ ਆ story ਤੀਜੇ ਦਿਨ ਠਾਣੇ ਦੀ
ਹੁੰਦੀ ਆ story ਤੀਜੇ ਦਿਨ ਠਾਣੇ ਦੀ
ਨਾਲੇ ਪਰੇ ਆ ਪ੍ਰੇਡਾਂ ਤੇਰੇ ਕੋਲ ਏ
ਵੇ ਨਾਲੇ ਪਰੇ ਆ ਪ੍ਰੇਡਾਂ ਤੇਰੇ ਕੋਲ ਏ
ਵੇ Law ਮੈਨੂੰ ਪੈਣੀ ਕਰਨੀ ਪੈਣੀ ਕਰਨੀ
ਜੱਟਾ ਵੱਧ ਦੇ ਜਾਂਦੇ ਆ ਤੇਰੇ ਰੌਲੇ
ਵੇ Law ਮੈਨੂੰ ਪੈਣੀ ਕਰਨੀ ਪੈਣੀ ਕਰਨੀ
ਜੱਟਾ ਵੱਧ ਦੇ ਜਾਂਦੇ ਆ ਤੇਰੇ ਰੌਲੇ

ਉਹ ਦੂਜੇ ਦਿਨ ਬਿੱਲੋ ਸਾਡੇ ਪੈਣ ਪੰਗੇ ਨੀ
ਓਹਨੂੰ ਚੱਕੀ ਦਾ ਜਿਹੜਾ ਜਾਨ ਜਾਨ ਖਾਂਗੇ ਨੀ
ਹੋ ਗੱਡੀਆਂ ਹੁੰਦੀ ਗੇੜੀ ਰੂਟ ਤੇ ਗੇੜੀ ਰੂਟ ਤੇ
Dashboard ਉੱਤੇ Gun ਵੀ ਆ ਨਵੀ
ਊ ਕਰਲੇ ਤੂੰ Law ਜੱਟੀਏ Law ਜੱਟੀਏ
ਆਉਣ ਦਿੰਦੇ ਨੀ ਕਸਣਦੀ ਤੈਨੂ ਕਮੀ
ਊ ਕਰਲੇ ਤੂੰ Law ਜੱਟੀਏ Law ਜੱਟੀਏ
ਆਉਣ ਦਿੰਦੇ ਨੀ ਕਸਣਦੀ ਤੈਨੂ ਕਮੀ

Dark Noise

ਵੇ News ਵਿਚ ਰਹਿੰਦਾ ਤੇਰਾ ਨਾਮ ਬੋਲਦੇ
Witness ਲਬ ਗਈ ਆ ਭੇਦ ਖੋਲਦੇ
Viral ਹੋ ਗਈ ਤੇਰੀ video ਤੇਰੀ video
ਰੌਲੇ ਐਵੇਂ ਘੈਂਰੇ ਜਿਵੇ ਲੁਧਿਆਣੇ
ਵੇ Law ਮੈਨੂੰ ਪੈਣੀ ਕਰਨੀ ਪੈਣੀ ਕਰਨੀ
ਜੱਟਾ ਵੱਧ ਦੇ ਜਾਂਦੇ ਆ ਤੇਰੇ ਰੌਲੇ
ਵੇ Law ਮੈਨੂੰ ਪੈਣੀ ਕਰਨੀ ਪੈਣੀ ਕਰਨੀ
ਜੱਟਾ ਵੱਧ ਦੇ ਜਾਂਦੇ ਆ ਤੇਰੇ ਰੌਲੇ

ਉਹ ਜਿਨੂੰ ਹੱਥ ਪਾਇਆ ਉਹਦੀ ਕਰਦੇ ਤਸੱਲੀ ਨੀ
ਪੁੰਗ ਦੇਈਏ ਵਾਰੀ ਆਂ ਨੂੰ ਵਾਂਗ ਛੱਲੀ ਨੀ
ਗੱਲ ਹੋ ਗਈ ਆਮ ਜੱਟੀਏ ਆਮ ਜੱਟੀਏ
File ਖੁਲਦੀ ਰਹਿੰਦੀ ਆ ਸਾਡੀ ਨਵੀ
ਊ ਕਰਲੇ ਤੂੰ Law ਜੱਟੀਏ Law ਜੱਟੀਏ
ਆਉਣ ਦਿੰਦੇ ਨੀ ਕਸਣਦੀ ਤੈਨੂ ਕਮੀ
ਊ ਕਰਲੇ ਤੂੰ Law ਜੱਟੀਏ Law ਜੱਟੀਏ
ਆਉਣ ਦਿੰਦੇ ਨੀ ਕਸਣਦੀ ਤੈਨੂ ਕਮੀ

ਚਾਰੇ ਪਾਸੇ ਸੁਣਦੀ ਆ ਤੇਰੇ ਚਰਚੇ
ਨਾਲੇ ਹੁਈ ਜਾਂਦੇ ਨੇ plus ਪਰਚੇ
ਜੋ ਵਾਂਗੂ ਤੇਰੇ ਸਿਰ ਚੜ ਦਾ ਸਿਰ ਚੜ ਦਾ
ਓਹਨੂੰ mint ਚ ਮੈਂ ਟਰੇਡ ਵਿਚ ਰੌਲੇ
ਵੇ Law ਮੈਨੂੰ ਪੈਣੀ ਕਰਨੀ ਪੈਣੀ ਕਰਨੀ
ਜੱਟਾ ਵੱਧ ਦੇ ਜਾਂਦੇ ਆ ਤੇਰੇ ਰੌਲੇ
ਵੇ Law ਮੈਨੂੰ ਪੈਣੀ ਕਰਨੀ ਪੈਣੀ ਕਰਨੀ
ਜੱਟਾ ਵੱਧ ਦੇ ਜਾਂਦੇ ਆ ਤੇਰੇ ਰੌਲੇ
ਸਾਰੇ ਰੌਲਿਆ ਦਾ ਬਣਿਆ ਤੂੰ ਮਸਾਲਾ

ਨਾਂ ਤੂੰ Antidote ਜੱਟ ਆ ਨਾਜਾਇਜ਼ ਅਸਲਾ
ਜੋ ਰਹਿੰਦੇ ਤੇਰੇ ਨਾਲ ਰੂਬਲਾ ਨਾਲ ਰੂਬਲਾ

ਪਿੰਡ seal ਦੀ belt ਸਾਰੀ ਨਵੀ
ਊ ਕਰਲੇ ਤੂੰ Law ਜੱਟੀਏ Law ਜੱਟੀਏ
ਆਉਣ ਦਿੰਦੇ ਨੀ ਕਸਣਦੀ ਤੈਨੂ ਕਮੀ

ਵੇ Law ਮੈਨੂੰ ਪੈਣੀ ਕਰਨੀ ਪੈਣੀ ਕਰਨੀ
ਜੱਟਾ ਵੱਧ ਦੇ ਜਾਂਦੇ ਆ ਤੇਰੇ ਰੌਲੇ

ਊ ਕਰਲੇ ਤੂੰ Law ਜੱਟੀਏ Law ਜੱਟੀਏ
ਆਉਣ ਦਿੰਦੇ ਨੀ ਕਸਣਦੀ ਤੈਨੂ ਕਮੀ

ਵੇ Law ਮੈਨੂੰ ਪੈਣੀ ਕਰਨੀ ਪੈਣੀ ਕਰਨੀ
ਜੱਟਾ ਵੱਧ ਦੇ ਜਾਂਦੇ ਆ ਤੇਰੇ ਰੌਲੇ

Curiosidades sobre a música Law de DEEP

De quem é a composição da música “Law” de DEEP?
A música “Law” de DEEP foi composta por Rubal.

Músicas mais populares de DEEP

Outros artistas de Pop rock