Live & Learn

Fateh Shergill

ਹੋ ਥੋੜਾ ਚਿਰ ਹੋਇਆ ਹਾਲੇ ਦੁਨੀਆਂ ਤੇ ਆਏ ਆ
ਥੋੜਾ ਚਿਰ ਹੋਇਆ ਹਾਲੇ ਦਿਲਾ ਤੇ ਛਾਏ ਆ
ਥੋੜਾ ਚਿਰ ਪਹਿਲਾ ਹੀ ਸਜੋਨ ਲੱਗੇ ਮਹਿਫ਼ਿਲਾਂ ਨੀ
ਨੀ ਕਲ ਤੇਰੀ ਹਾਂ ਤੇ ਖਾਲੀ ਕੀਤੀਆਂ ਨੀ ਰਿਫਿਲਾ
ਮਰੇ ਨੀ ਮਰੇ ਨੀ ਜੱਟ ਗੋਰੀਏ
ਹਾਏ ਨੀ ਰੱਖਦੇ ਸਾਡੇ ਨੀ ਜੱਟ ਗੋਰੀਏ
ਸੋਚ Peak ਤੇ ਰੱਖੀ ਐ Peak ਵਾਸਤੇ
ਸੋਹ ਰੱਬ ਦੀ ਕਦੇ ਨੀ ਹਾਰੇ ਗੋਰੀਏ
ਸਾਡੇ ਹਿੱਸੇ ਦੀ ਪਯੀ ਆ ਜਿਹੜੀ ਬੋਤਲਾਂ ਚ ਬੰਦ
ਜਰਾ ਇਹਦੇ ਨਾਲ ਨਿਬੜ ਲੈਣ ਦੇ
ਸੁਧਰ ਜਾਵਾਂਗੇ ਸੁਧਰ ਜਾਵਾਂਗੇ
ਨੀ ਹਾਲੇ ਥੋੜਾ ਹੋਰ ਵਿਗੜ ਲੈਣ ਦੇ
ਸੁਧਰ ਜਾਵਾਂਗੇ ਸੁਧਰ ਜਾਵਾਂਗੇ
ਨੀ ਹਾਲੇ ਥੋੜਾ ਹੋਰ ਵਿਗੜ ਲੈਣ ਦੇ

ਹੱਥ ਕੱਢਣੇ ਤੋ ਪਹਿਲਾ ਬੰਦਾਂ ਪੜ ਲੈਂਦੇ ਆ
ਨੀ ਗੱਲ ਗੋਲੀ ਤੋ ਬਿਨਾਂ ਵੀ ਆਪਾ ਕਰ ਲੈਂਦੇ ਆ
ਸਾਨੂ ਲੋੜ ਕੋਈ ਨੀ ਪਿਆਰ ਦੇ Proof ਦੇਣ ਲਯੀ
ਨੀ ਯਾਰ ਗ਼ਲਤੀ ਦੇ ਡੱਟ ਤਾ ਵੀ ਜਰ ਲੈਂਦੇ ਆ
ਚਾਲ ਮਸਤ ਐ ਕਾਹਲੇ ਨੀ ਜੱਟ ਗੋਰੀਏ
ਹਾਏ ਨੀ Fake ਫੀਲਿੰਗਾ ਵਾਲੇ ਨੀ ਜੱਟ ਗੋਰੀਏ
ਯਾਰ ਕੀਮਤੀ ਨਗੀਨੇ ਜਿੰਨੇ ਨਾਲ ਨੀ
ਸੋਖੇ ਲੱਬਦੇ ਭਾਲੇ ਨੀ ਜੱਟ ਗੋਰੀਏ
ਸਾਲੀ Selfish ਦੌਲਤਾਂ ਉਡਾਉਂਣ ਦਾ
ਨੀ ਕਿਥੋਂ ਸਾਡੇ ਵਰਗੇ ਜਿਗਰ ਲੈਣਗੇ
ਸੁਧਰ ਜਾਵਾਂਗੇ ਸੁਧਰ ਜਾਵਾਂਗੇ
ਨੀ ਹਾਲੇ ਥੋੜਾ ਹੋਰ ਵਿਗੜ ਲੈਣ ਦੇ
ਸੁਧਰ ਜਾਵਾਂਗੇ ਸੁਧਰ ਜਾਵਾਂਗੇ
ਨੀ ਹਾਲੇ ਥੋੜਾ ਹੋਰ ਵਿਗੜ ਲੈਣ ਦੇ
ਹੋ ਧੁਰੋ ਲੈਂਖਾਂ ਚ ਲਿਖਾ ਕੇ ਲਿਆਯਾ ਐਸ਼ ਮਿੱਠੀਏ
ਨੀ ਜੱਟ ਰੀਜਾ ਲਾ ਲਾ ਖੇਡੂ ਖੁਲਾ Cash ਮਿੱਠੀਏ
ਉਹ ਰਹਿੰਦਾ ਫਿਕਰਾ ਨੂੰ ਛੱਲੇ ਜਹੇ ਬਣਾ ਕੇ ਉਡਾਦਾਂ
ਜਾਂਦੀ ਖਿਲਦੀ ਮਾਲਣਾ ਵਾਲੀ Hash ਮਿੱਠੀਏ
Oh No ਮੁੰਡਾ ਦਾ ਰੱਬ ਆਪ ਨੀ
ਹਾਏ ਨੀ ਕੋਰਾ ਗੱਬਰੂ ਜਵਾਈ ਸਾਹਿਬ ਸਾਫ ਨੀ
ਉਹ ਵੀ ਚਕਮਾ ਕਹਿੰਦੇ ਆ ਸਾਰੇ ਜੱਟ ਨੂੰ
ਜਿਹਨਾਂ ਨੰਗਾ ਦੇ ਚੁੱਲੇ ਚ ਵਜੀ ਰੱਖ ਨੀ
ਜਿਹੜੀ Hut ਲਈ ਭਾਰੀ ਆ ਚੰਨਾ ਵਾਲੇ ਨੀ ਦੁਨਾਲੀ
ਡੱਬ ਇਹਦਾ ਵੀ Trigger ਲੈਣ ਦੇ
ਸੁਧਰ ਜਾਵਾਂਗੇ ਸੁਧਰ ਜਾਵਾਂਗੇ
ਨੀ ਹਾਲੇ ਥੋੜਾ ਹੋਰ ਵਿਗੜ ਲੈਣ ਦੇ
ਸੁਧਰ ਜਾਵਾਂਗੇ ਸੁਧਰ ਜਾਵਾਂਗੇ
ਨੀ ਹਾਲੇ ਥੋੜਾ ਹੋਰ ਵਿਗੜ ਲੈਣ ਦੇ
ਸੁਧਰ ਜਾ ਗੇ ਆਪਾ ਵੀ ਜਮਾਨੇ ਨਾਲ
ਜਮਾਨਾ ਥੋੜਾ ਹੋਰ ਵਿਗੜ ਲੈਣ ਦੇ
ਹੋ ਅੰਦਰੋ ਭਰੇ ਆ ਨਿਰੇ ਚਿਕੜ ਦੇ
ਵੇਖ Fateh ਉਪਰੋ ਕਈ ਆ ਸੋਨੇ ਰੰਗੇ ਬੰਦੇ
ਲੁਕ ਲੁਕ ਸਾਰਾ ਕੁਜ ਕਰੀ ਵੀ ਆ ਜਾਂਦੇ
ਉਡਾ ਲੋਕਾਂ ਮੋਹਰੇ ਆ ਕੇ ਵਾਲੇ Change ਬਣਦੇ
ਅੱਗ ਸਾਂਭਦੀ ਫਿਰਦੇ ਆ ਠੰਡੇ ਬਣਦੇ
ਸਾਲੇ ਡੰਗਰ ਵੀ ਹੈਨੀ ਆਜੋ ਬੰਦੇ ਬਣਦੇ
ਕਰ ਲਾਵਾਂਗੇ ਇਕੱਠਾ ਬਿੱਲੋ ਖੁਦ ਨੂੰ ਨੀ ਥੋੜਾ
ਟੁੱਟ ਕੇ ਵਿਖਰ ਲੈਣ ਦੇ
ਸੁਧਰ ਜਾਵਾਂਗੇ ਸੁਧਰ ਜਾਵਾਂਗੇ
ਨੀ ਹਾਲੇ ਥੋੜਾ ਹੋਰ ਵਿਗੜ ਲੈਣ ਦੇ
ਸੁਧਰ ਜਾਵਾਂਗੇ ਸੁਧਰ ਜਾਵਾਂਗੇ
ਨੀ ਹਾਲੇ ਥੋੜਾ ਹੋਰ ਵਿਗੜ ਲੈਣ ਦੇ

Músicas mais populares de Deep Jandu

Outros artistas de Asiatic music